Headlines
Loading...
CurrentAffairs in Punjabi language (Punjabgkonline)

CurrentAffairs in Punjabi language (Punjabgkonline)

Current Affairs ( In Punjabi Language)

Current Affairs in Punjabi language (Punjabgkonline)



1.ਭਾਰਤ ਦੇ ਕਿਸ ਸ਼ਹਿਰ ਨੂੰ (WHO ) ਵਿਸ਼ਵ ਸਿਹਤ ਸੰਗਠਨ ਵੱਲੋ 15 ਸਭ ਤੋਂ  ਵੱਧ ਪ੍ਰਦੁਸ਼ਤ ਸ਼ਹਿਰਾ ਦੀ ਸੂਚੀ ਵਿੱਚ ਪਹਿਲਾ ਸਥਾਨ ਦਿੱਤਾ ਗਿਆ ਹੈ।
ਕਾਨਪੁਰ
2.ਕਿਹੜੀ  ਭਾਰਤੀ ਸਖ਼ਸ਼ੀਅਤ ਨੂੰ ਲੰਡਨ ਸ਼ਹਿਰ ਦੀ ਸਤੰਤਰਤਾ ਨਾਲ ਸਨਮਾਨਿਤ ਕੀਤਾ ਗਿਆ ਹੈ
ਐਲਾਇਸ ਜੀ ਵੈਦਯਨ  ਨੂੰ
3. ਕੌਣ ਜਾਮਿਆ ਮਿਲਿਆ ਇਸਲਾਮਿਆ ਯੂਨੀਵਰਸਿਟੀ ਪਹਿਲੀ ਮਹਿਲਾ ਵਾਇਸ ਚਾਸਲਰ ਬਣਾਇਆ ਗਿਆ
ਨਜਮਾ ਖ਼ਤਰ ਨੂੰ
4. ਭਾਰਤ ਤੇ ਹੋਰ ਕਿਸ ਦੇਸ਼ ਨੇ  ਯੂਰਪ  ਸਾਝੀਆਂ ਚੁਣੋਤੀਆ ਨੂੰ  ਹੱਲ ਕਰਨ ਲਈ ਸੰਯੁਕਤ ਉਦਯੋਗਿਕ R &D ਪ੍ਰੋਗਰਾਮ ਸ਼ੁਰੂ ਕੀਤਾ ਹੈ |
ਸਵੀਡਨ ਦੇ ਨਾਲ 
5.ਮੀਨਾ ਕੁਮਾਰੀ ਕਿਸ ਖੇਡ   ਨਾਲ ਸਬੰਧਤ ਹੈ
ਬਾਕਸਸਿੰਗ
6.ਕਿਸ ਰਾਜ ਦੇ ਲੋਕ ਨੇ ਵਿਸ਼ੂ ਨੂੰ ਨਵੇ  ਸਾਲ ਦੇ ਤੋਰ ਤੇ ਮਨਾਇਆ ਹੈ।
ਕੇਰਲ
7.ਅਬਦੁਲ ਕਲਾਮ ਲਾਇਫ ਟਾਇਮ ਅਚੀਵਮੈਟ ਅਵਾਰਡ 2019  ਕਿਸ  ਨੂੰ ਮਿਲਿਆ ਹੈ |
ਏ.ਕੇ.ਸਿੰਘ  ਨੂੰ 
8.ਕਿਹੜਾ ਬੈਕ ਫੋਰਬਜ ਦੀ ਸੂਚੀ ਅਨੁਸਾਰ ਪਹਿਲੇ ਨੰਬਰ ਤੇ ਹੈ ।
ਐਚ.ਡੀ.ਐਫ.ਸੀ  ਬੈਂਕ  (H D F C )
9.ਫਿਲੀਸਤੀਨ   ਦਾ ਨਵਾ ਪ੍ਰਧਾਨ ਮੰਤਰੀ ਕੌਣ ਹੈ |
ਮੋਹਮੰਦ  ਸ਼ਤੋਹ
10. ਭਾਰਤ ਦਾ ਪਹਿਲਾ ਵੋਟਰ ਪਾਰਕ  ਕਿਹੜੇ ਸਹਿਰ ਵਿੱਚ ਹੈ ।
ਪੁਣੇ 
11.   ਸਾਲ 2019 ਵਿਚ ਵਿਸ਼ਵ ਐਲਰਜੀ ਦਾ ( Theme) ਉਦੇਸ਼ ਕੀ ਸੀ ।
ਭੋਜਨ ਐਲਰਜੀ  ਦੀ   ਵਿਸ਼ਵ  ਸਮੱਸਿਆ
12. ਕਿਹੜੇ ਦੇਸ਼ ਨੇ  ਵਿਸ਼ਵ ਦੀ ਪਹਿਲੀ ਹਥਿਆਰਬੰਦ ਡਰੋਨ ਬੋਟ ਬਣਾਈ ਹੈ।
ਚੀਨ
13.   ਡੱਚ ਬੈਡਮਿੰਟਨ ਟਾਇਟਲ 2019   ਵਿਚ  ਕਿਸ ਨੇ  ਜਿਤਿਆ ਸੀ |
ਹਰਸ਼ੀਲ ਦਾਨੀ ਨੇ
14. ਔਰਤਾਂ ਦੀ ਸੁਰੱਖਿਆ ਲਈ ਕਿਹੜੀ ਟੈਲੀਕਾਮ ਕੰਪਨੀ  ਨੇ ਮਾਈ ਸਰਕਲ ਐਪ ਸ਼ੁਰੂ ਕੀਤੀ ਹੈ।
ਏਅਰਟੈਲ ਨੇ
15. ਕਿਹੜੀ  (ਆਈ.ਆਈ.ਟੀ.) ਨੇ ਛਾਤੀ ਤੇ ਅੰਡਕੋਸ਼ੀ ਦੇ ਕੈਸਰ ਦੀ ਪਹਿਚਾਣ ਕੀਤੀ ਹੈ।
ਆਈ.ਆਈ.ਟੀ.-   ਰੁੜਕੀ ਨੇ
16. ਕਿਹੜੇ ਸ਼ਹਿਰ ਵਿੱਚ ਹੋਮ ਐਕਸਪੋ ਇੰਡੀਆ 2019 ਦਾ 8ਵਾਂ ਸੰਮੇਲਣ ਸ਼ੁਰੂ ਹੋਇਆ ਹੈ |
ਪੁਣੇ 
17. ਕਿਹੜੇ ਦੇਸ ਨੇ ਰਾਵਣ-1 ਨਾਂ ਦਾ ਪਹਿਲਾ ਉਪਗ੍ਰਹਿ ਪੁਲਾੜ ਵਿੱਚ ਭੇਜਿਆ ਹੈ।
ਸ਼੍ਰੀਲੰਕਾ 
18. ਨੇਪਾਲ ਨੇ ਕਿਸ ਦੇਸ਼ ਦੀ  ਸਹਾਇਤਾ ਨਾਲ  ਨੇਪਾਲੀਸੈਟ -1 ਉਪਗ੍ਰਹਿ ਨੂੰ ਪੁਲਾੜ ਵਿੱਚ ਭੇਜਿਆ ਹੈ |
ਜਾਪਾਨ 
19. ਕਿਹੜੇ ਦੇਸ਼  ਨੇ ਪਹਿਲੀ  ਵਾਰੀ 3D ਦਿਲ ਪ੍ਰਿੰਟ ਕੀਤਾ ਹੈ |
ਇਜ਼ਰਾਇਲ
20. ਕੁੰਦਰਲਿੰਗ ਮੱਠ ਕਿਹੜੇ ਦੇਸ਼ ਵਿਚ ਹੈ ।
ਨੇਪਾਲ 


Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

0 Comments:

Please do not enter any spam link in the comment box.