Political
Political Question/Answer in punjabi ਭਾਰਤ ਦਾ ਸੰਵਿਧਾਨ 2020
ਭਾਰਤ ਦਾ ਸੰਵਿਧਾਨ
![]() |
| Political Question/Answer in punjabi ਭਾਰਤ ਦਾ ਸੰਵਿਧਾਨ 2020 |
- ਭਾਰਤ ਦਾ ਸੰਵਿਧਾਨ ਕਦੋ ਲਾਗੂ ਹੋਇਆ ਸੀ ---------- 26 ਜਨਵਰੀ 1950
- ਸੰਵਿਧਾਨ ਨੂੰ ਪ੍ਰਵਾਨਗੀ ਮਿਲੀ ਸੀ ------------ 26 ਨਵੰਬਰ 1949
- ਸੰਵਿਧਾਨ ਸਭਾ ਦਾ ਪ੍ਰਧਾਨ ਕੌਣ ਸੀ ----------- ਡਾਂ ਰਾਜਿੰਦਰ ਪ੍ਰਸਾਦ
- ਖਰੜਾ ਤਿਆਰ ਕਰਨ ਵਾਲੀ ਸਮਿਤੀ ਦਾ ਪ੍ਰਧਾਨ ------- ਡਾਂ ਬੀ, ਆਰ. ਅੰਬੇਦਕਰ
- ਸੰਵਿਧਾਨ ਨੂੰ ਤਿਆਰ ਕਰਨ ਵਿਚ ਕਿੰਨਾ ਸਮਾਂ ਲੱਗਿਆ ਸੀ -------- 2 ਸਾਲ 11 ਮਹਿਨੇ , 18 ਦਿਨ
- ਭਾਰਤੀ ਸੰਵਿਧਾਨ ਦਾ ਪਿਤਾਮਾਂ ਕੌਣ ਹੈ --------- ਡਾਂ ਬੀ, ਆਰ. ਅੰਬੇਦਕਰ
- ਪਹਿਲੀ ਆਮ ਚੋਣਾਂ ਕਦੋ ਹੋਇਆ ਸੀ -------- 1951-1952
- ਪਹਿਲੀ ਸੰਵਿਧਾਨਿਕ ਸੋਧ ਕਦੋ ਹੋਈ ਸੀ ---------1951
- ਲੋਕ ਸਭਾ ਦਾ ਪਹਿਲਾਂ ਸਪੀਕਰ --------- ,ਜੀ, ਵੀ, ਮਾਵਲੰਕਰ
- ਭਾਰਤ ਦਾ ਪਹਿਲਾ ਮੁੱਖ ਨਿਆਧੀਸ਼ ( Chief Justice of India ) ------- ਹਰੀ ਲਾਲ ਕਾਨੀਆ
- ਪਹਿਲਾ ਮੁੱਖ ਚੋਣ ਕਮਿਸ਼ਨਰ ----------- ਸੁਕੁਮਾਰ ਸੈਨ
- ਭਾਰਤੀ ਸੰਵਿਧਾਨ ਦੀਆ ਕੁੱਲ ਧਾਰਾਵਾਂ -------448
- ਭਾਰਤੀ ਸੰਵਿਧਾਨ ਦੇ ਕੁੱਲ ਭਾਗ ------ 22
- ਮੌਲਿਕ ਅਧਿਕਾਰਾ ਦੀ ਗਿਣਤੀ -------- 6
- ਮੌਲਿਕ ਕਰਤੱਵ ਦੀ ਗਿਣਤੀ -------- 11
- 42 ਸੋਧ ਦੁਆਰਾ 1976 ਨੂੰ ਮੌਲਿਕ ਕਰਤੱਵਾਂ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ
- ਕੇਂਦਰੀ ਸੂਚੀ ਵਿੱਚ ਵਿਸ਼ਿਆਂ ਦੀ ਗਿਣਤੀ ----------- 97
- ਰਾਜ ਸੂਚੀ ਵਿੱਚ ਵਿਸ਼ਿਆਂ ਦੀ ਗਿਣਤੀ --------- 66
- ਸਮਵਰਤੀ ਵਿਸ਼ਿਆਂ ਦੀ ਗਿਣਤੀ ---------- 47
- ਰਾਜ (head of State ) ਦਾ ਮੁਖੀਆਂ ------------ ਰਾਸ਼ਟਰਪਤੀ
- ਭਾਰਤੀ ਸੈਨਾਵਾਂ ਦਾ ਸਰਵਉੱਚ ਕਮਾਡਰ --------- ਰਾਸ਼ਟਰਪਤੀ
- ਲੋਕ ਸਭਾ ਦੇ ਕੁੱਲ ਮੈਬਰਾਂ ਦੀ ਗਿਣਤੀ ---------- 545
- ਰਾਜ ਸਭਾ ਦੇ ਕੁੱਲ ਮੈਬਰਾਂ ਦੀ ਗਿਣਤੀ ----------- 250
- ਕੁੱਲ ਰਾਜ ----------- 29
- ਕੇਂਦਰ ਸ਼ਾਸ਼ਿਤ ਪ੍ਰਦੇਸ਼ --------- 7
- ਵਿਧਾਨ ਸਭਾ ਦੀਆ ਸੀਟਾਂ
- ਉੱਤਰ ਪ੍ਰਦੇਸ਼ ---------- 430
- ਉਤਰਾਖੰਡ ----------- 70
- ਪੰਜਾਬ ---------- 117
- ਗੋਆ ---------- 40
- ਮਣੀਪੁਰ -------- 60
- ਗੁਜਰਾਤ ------ 182
- ਹਿਮਾਚਲ ਪ੍ਰਦੇਸ਼ ---------- 68
- ਬਿਹਾਰ ----------243
- ਪਛਮੀ ਬੰਗਾਲ -------- 294
- ਰਾਜਸਥਾਨ --------- 200
- ਮਿਜ਼ੋਰਾਮ ---------- 40
- ਮੇਘਾਲਿਆ -------- 60
- ਕਰਨਾਟਕ --------- 224
- ਹਰਿਆਣਾ --------- 90
ਹੋਰ ਮਹੱਤਵਪੂਰਨ ਪ੍ਰਸ਼ਨ ਤੇ ਉੱਤਰ
1. ਭਾਰਤ ਦਾ ਸੱਭ ਤੋਂ ਛੋਟੀ ਉਮਰ ਦਾ ਵਾਲਾ ਰਾਸ਼ਟਰਪਤੀਨੀਲਮ ਸੰਜੀਵ ਰੈਡੀ
2. ਕਿਹੜੀ ਇਸਤਰੀ ਭਾਰਤ ਦੀ ਸਰਵਉੱਚ ਅਦਾਲਤ ਦੀ ਜੱਜ ਬਣੀ
ਫਾਤਿਮਾ ਬੀਬੀ
3. ਭਾਰਤ ਦੇ ਪਹਿਲੇ ਰਾਸ਼ਟਰਪਤੀ
ਡਾਂ ਰਾਜਿੰਦਰ ਪ੍ਰਸਾਦ
4. ਭਾਰਤ ਦਾ ਪਹਿਲਾ ਉਪ ਪ੍ਰਧਾਨ ਮੰਤਰੀ ਕੌਣ ਸੀ
ਸਰਦਾਰ ਵੱਲਭ ਭਾਈ ਪਟੇਲ
5. ਭਾਰਤ ਦਾ ਤੀਸਰਾ ਰਾਸ਼ਟਰਪਤੀ ਕੌਣ ਸੀ
ਡਾਂ ਜ਼ਾਕਿਰ ਹੁਸੈਨ
6. ਭਾਰਤ ਦਾ ਪਹਿਲਾ ਰਾਸ਼ਟਰਪਤੀ ਜਿਸ ਦਾ ਕਾਰਜਕਾਲ ਦੌਰਾਨ ਦੇਹਾਂਤ ਹੋ ਗਿਆ
ਡਾਂ ਜ਼ਾਕਿਰ ਹੁਸੈਨ
7. ਕਿਹੜਾ ਰਾਸ਼ਟਰਪਤੀ ਬਿਨਾਂ ਮੁਕਾਬਲੇ ਚੁਣਿਆ ਗਿਆ ਸੀ
ਨੀਲਮ ਸੰਜੀਵ ਰੈਡੀ
8. ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਿਥੇ ਹੋਈ ਸੀ
ਦਿੱਲੀ
9. ਸੁਪਰੀਮ ਕੋਰਟ ਦੇ ਜੱਜਾ ਦੀ ਨਿਯੁਕਤੀ ਕੌਣ ਕਰਦਾ ਹੈ
ਰਾਸ਼ਟਰਪਤੀ
10. ਚੋਣ ਅਯੋਗ ਦੇ ਸੱਭ ਤੋਂ ਵੱਡੇ ਅਧਿਕਾਰੀ ਦੀ ਨਿਯੁਕਤੀ ਕੌਣ ਕਰਦਾ ਹੈ
ਰਾਸ਼ਟਰਪਤੀ
11. ਰਾਜਪਾਲ ਦੇ ਕਾਰਜਕਾਲ ਦਾ ਸਮਾਂ ਕਿੰਨਾ ਹੁੰਦਾ ਹੈ
ਪੰਜ ਸਾਲ
12. ਭਾਰਤ ਦਾ ਰਾਜਪਾਲ ਬਨਣ ਲਈ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ
35 ਸਾਲ
13. ਭਾਰਤ ਦਾ ਉਪ ਰਾਸ਼ਟਰਪਤੀ ਬਨਣ ਲਈ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ
35 ਸਾਲ
14. ਭਾਰਤ ਦਾ ਰਾਜ ਸਭਾ ਮੈਬਰ ਬਨਣ ਲਈ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ
30 ਸਾਲ
15. ਰਾਜ ਸਭਾ ਦਾ ਹਰੇਕ ਮੈਬਰ ਕਿੰਨੇ ਸਾਲ ਤੱਕ ਆਪਣੀ ਪਦਵੀ ਤੇ ਕਾਇਮ ਰਹਿੰਦਾ ਹੈ
6 ਸਾਲ
16. ਰਾਸ਼ਟਰਪਤੀ ਦੀ ਥਾਂ ਖਾਲੀ ਹੋਣ ਤੇ ਕਿੰਨੇ ਸਮੇ ਵਿੱਚ ਭਰਨੀ ਹੁੰਦੀ ਹੈ
6 ਮਹੀਨੇ ਵਿੱਚ
17. ਸਰਵਉਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ
ਰਾਸ਼ਟਰਪਤੀ
18. ਭਾਰਤ ਦੇ ਸੰਵਿਧਾਨ ਵਿੱਚ ਕਿੰਨੇ ਭਾਗ ਹਨ
22
19. ਕਿਹੜੀ ਧਾਰਾ ਦੇ ਅਨੁਸਾਰ ਭਾਰਤ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੈ
356 ਦੇ ਅਨੁਸਾਰ
20. ਚੋਣਾਂ ਕਰਾਉਣ ਦੀ ਵਿਵਸਥਾ ਕੌਣ ਕਰਦਾ ਹੈ
ਚੋਣ ਆਯੋਗ
| Share on Whatsapp |

0 Comments:
Please do not enter any spam link in the comment box.