
Indian History Gk Question & Answer ਪੰਜਾਬੀ
![]() |
Indian History Gk Question & Answer ਪੰਜਾਬੀ |
1. ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ
1885 ਈ ਨੂੰ
2. ਭਾਰਤੀ ਰਾਸ਼ਟਰੀ ਕਾਂਗਰਸ ਦਾ ਸੰਸਥਾਪਕ ਕੌਣ ਸੀ
ਏ.ਓ ਹਿਊਮ ਨੇ
3. ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਮੈ ਇਸ ਨੂੰ ਪ੍ਰਾਪਤ ਕਰ ਕੇ ਰਹਾਗਾ ਇਹ ਸ਼ਬਦ ਕਿਸ ਨੇ ਕਹੇ ਸੀ
ਬਾਲ ਗੰਗਾਧਰ ਤਿਲਕ ਨੇ
4. ਦਿੱਲੀ ਚੱਲੋ ਦਾ ਨਾਅਰਾ ਕਿਸ ਨੇ ਦਿੱਤਾ ਸੀ
ਸੁਭਾਸ਼ ਚੰਦਰ ਬੋਸ
5. ਮਹਾਤਮਾ ਗਾਂਧੀ ਜੀ ਨੇ ਕਰੋ ਜਾਂ ਮਰੋ ਦਾ ਨਾਅਰਾ ਕਿਸ ਅੰਦੋਲਨ ਵਿੱਚ ਦਿੱਤਾ ਸੀ
ਭਾਰਤ ਛੱਡੋ ਅੰਦੋਲਨ ਵਿੱਚ
6. ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆ ਸੀ
1942 ਈ ਨੂੰ
7. 1931 ਵਿੱਚ ਗਾਂਧੀ ਜੀ ਦਾ ਇੰਗਲੈਂਡ ਜਾਣ ਦਾ ਉਦੇਸ਼ ਕੀ ਸੀ
ਦੂਸਰੀ ਗੋਲ ਮੇਜ਼ ਕਾਨਫ਼ਰੰਸ ਵਿੱਚ ਸ਼ਾਮਿਲ ਹੋਣਾ
8. ਹੋਮ ਰੂਲ ਲੀਗ ਦੀ ਸਥਾਪਨਾ ਕਿਸ ਨੇ ਕੀਤੀ
ਐਨੀ ਬੰਸਤ
9. ਸਾਈਮਨ ਕਮਿਸ਼ਨ ਕਿਸ ਸਾਲ ਭਾਰਤ ਆਇਆ ਸੀ
1928 ਈ ਨੂੰ
10. ਬੰਗਾਲ ਦੀ ਵੰਡ ਕਦੋਂ ਹੋਈ ਸੀ
1911 ਈ ਨੂੰ
11. ਭਾਰਤ ਛੱਡੋ ਅੰਦੋਲਨ ਦਾ ਮਤਾ ਕਿੱਥੇ ਪਾਸ ਹੋਇਆ ਸੀ
ਮੁੰਬਈ
12. ਗਾਂਧੀ - ਇਰਵਨ ਸਮਝੋਤਾ ਕਦੋਂ ਹੋਇਆ ਸੀ
1931 ਈ
13. ਨੌਜਵਾਨ ਭਾਰਤ ਸਭਾ ਦੀ ਨੀਂਹ ਕਿਸ ਨੇ ਰੱਖੀ ਸੀ
ਭਗਤ ਸਿੰਘ
14. ਬੰਗਾਲ ਦੀ ਵੰਡ ਸਮੇਂ ਗਵਰਨਰ ਜਨਰਲ ਕੌਣ ਸੀ
ਲਾਰਡ ਕਰਜਨ
15. ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਕਦੋਂ ਹੋਇਆ ਸੀ
1919 ਈ ਨੂੰ
16. ਰੌਲਟ ਐਕਟ ਕਿਸ ਸਾਲ ਲਾਗੂ ਹੋਇਆ ਸੀ
1919 ਈ ;
17. ਭਗਤ ਸਿੰਘ ਨੇ ਕਿਸ ਅੰਗਰੇਜ਼ ਅਫਸਰ ਦਾ ਕਤਲ ਕੀਤਾ ਸੀ
ਸਾਂਡਰਸ ਦਾ
18. ਮਹਾਤਮਾ ਗਾਂਧੀ ਜੀ ਨੇ ਨਾਂ ਮਿਲਵਰਤਣ ਅੰਦੋਲਨ ਕਦੋਂ ਸ਼ੁਰੂ ਕੀਤਾ ਸੀ
1920 ਈ ਨੂੰ
19. ਬੰਗਾਲ ਦੀ ਵੰਡ ਕਦੋ ਹੋਈ ਸੀ
1905 ਈ ਨੂੰ
20. ਬਾਲ ਗੰਗਾਧਰ ਤਿਲਕ ਦਾ ਸਬੰਧ ਕਿਸ ਪ੍ਰਾਂਤ ਨਾਲ ਸੀ
ਮਹਾਰਾਸ਼ਟਰ
21. ਵਿਪਨ ਚੰਦਰ ਪਾਲ ਦਾ ਸਬੰਧ ਕਿਸ ਪ੍ਰਾਂਤ ਨਾਲ ਸੀ
ਬੰਗਾਲ ਨਾਲ
22. ਨਾਂ ਵਕੀਲ ਨਾਂ ਦਲੀਲ ਨਾਂ ਅਪੀਲ ਦਾ ਸਬੰਧ ਕਿਸ ਨਾਲ ਹੈ
ਰੋਲਟ ਐਕਟ ਨਾਲ
23. ਗਾਂਧੀ ਜੀ ਨੇ ਵਿਅਕਤੀਗਤ ਸੱਤਿਆਗ੍ਰਹਿ ਕਦੋਂ ਸ਼ੁਰੂ ਕੀਤਾ ਸੀ
ਅਕਤੂਬਰ 1940 ਨੂੰ
24. ਵਿਅਕਤੀਗਤ ਸੱਤਿਆਗ੍ਰਹਿ ਵਿੱਚ ਕੈਦ ਹੋਣ ਵਾਲੇ ਪਹਿਲੇ ਵਿਅਕਤੀ ਕਿਹੜੇ ਸੀ
ਵਿਨੋਬਾ ਭਾਵੇ
25. ਅਜ਼ਾਦ ਹਿੰਦ ਫੌਜ ਦੀ ਸਥਾਪਨਾ ਕਿਸ ਨੇ ਕੀਤੀ ਸੀ
ਸੁਭਾਸ਼ ਚੰਦਰ ਬੌਸ ਨੇ
26. ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਪ੍ਰਧਾਨ ਕੌਣ ਸੀ
ਵੁਮੇਸ਼ ਚੰਦਰ ਬੈਨਰਜੀ
27. ਕੇਸਰੀ ਅਖਬਾਰ ਕਿਸ ਨੇ ਸ਼ੁਰੂ ਕੀਤਾ ਸੀ
ਬਾਲ ਗੰਗਾਧਰ ਤਿਲਕ ਨੇ
28. ਭਾਰਤ ਦਾ ਮਹਾਨ ਬਜ਼ੁਰਗ ਕਿਸ ਨੂੰ ਆਖਿਆ ਜਾਂਦਾ ਹੈ
ਦਾਦਾ ਭਾਈ ਨਾਰੋਜ਼ੀ ਨੂੰ
29. ਦੇਸ਼ ਬੰਧੂ ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ
ਸੀ. ਆਰ. ਦਾਸ
30. ਭਗਤ ਸਿੰਘ ,ਰਾਜਗੁਰੂ , ਸੁਖਦੇਵ ਨੂੰ ਫਾਂਸੀ ਕਦੋ ਦਿੱਤੀ ਗਈ
23 ਮਾਰਚ 1931 ਨੂੰ
31. ਮਹਾਤਮਾ ਗਾਂਧੀ ਦਾ ਰਾਜਨੀਤਿਕ ਗੁਰੂ ਕੌਣ ਸੀ
ਗੋਪਾਲ ਕ੍ਰਿਸ਼ਣ ਗੋਖਲ਼ੇ
32. ਲੋਕਮਾਨਿਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ
ਬਾਲ ਗੰਗਾਧਰ ਤਿਲਕ ਨੂੰ
33. ਪੂਰਨ ਸਵਰਾਜ ਦਾ ਮਤਾ ਕਿਸ ਸ਼ਹਿਰ ਵਿੱਚ ਪਾਸ ਕੀਤਾ ਗਿਆ
ਲਾਹੌਰ
34. ਪੂਰਨ ਸਵਰਾਜ ਦਾ ਮਤਾ ਪਾਸ ਕਰਨ ਸਮੇ ਕਾਂਗਰਸ ਦਾ ਪ੍ਰਧਾਨ ਕੌਣ ਸੀ
ਪੰਡਿਤ ਜਵਾਹਰਲਾਲ ਨਹਿਰੂ
35. ਭਗਤ ਸਿੰਘ ਦੇ ਨਾਲ 1929 ਈ ਨੂੰ ਕੇਂਦਰੀ ਅਸੈਂਬਲੀ ਵਿੱਚ ਬੰਬ ਕਿਸ ਨੇ ਸੁਟਿਆ ਸੀ
ਬੁੱਟਕੇਸ਼ਵਰ ਦੱਤ ਨੇ
36. ਪੰਜਾਬ ਕੇਸਰੀ ਦਾ ਖਿਤਾਬ ਕਿਸ ਨੂੰ ਦਿੱਤਾ ਗਿਆ ਹੈ
ਲਾਲ ਲਾਜਪਤ ਰਾਏ ਨੂੰ
37. ਅਜ਼ਾਦ ਭਾਰਤ ਦਾ ਆਖ਼ਰੀ ਗਵਰਨਰ ਜਨਰਲ ਕੌਣ ਸੀ
ਸੀ. ਰਾਜਾ ਗੋਪਾਲਚਾਰਿਆਂ
38. ਰਾਵੀ ਦਰਿਆ ਦੇ ਕੰਡੇ ਕਿਸ ਨੇ ਤਿਰੰਗਾ ਲਹਿਰਾਇਆਂ ਸੀ
ਪੰਡਿਤ ਜਵਾਹਰਲਾਲ ਨਹਿਰੂ ਨੇ
39. ਇਹ ਸ਼ਬਦ ਕਿਸ ਨੇ ਕਹੇ ਸੀ ਹੇ ਭਗਵਾਨ ਸਾਡਾ ਰਾਸ਼ਟਰ ਕਦੋਂ ਅਜ਼ਾਦ ਹੋਏਗਾ
ਸਵਾਮੀ ਵਿਵੇਕਾਨੰਦ ਨੇ
40. ਬਰਦੋਲੀ ਸੱਤਿਆ ਗ੍ਰਹਿ ਦਾ ਨੇਤਾ ਕੌਣ ਸੀ
ਸਰਦਾਰ ਵੱਲਭ ਭਾਈ ਪਟੇਲ
41. ਖਿਲਾਫਤ ਅੰਦੋਲਨ ਕਿਸ ਨੇ ਸ਼ੁਰੂ ਕੀਤਾ ਸੀ
ਅਲੀ ਭਰਾਵਾਂ ਨੇ
42. ਸਰਵੰਟਸ ਆਫ ਇੰਡੀਆ ਸੋਸਾਇਟੀ ਦੀ ਨੀਂਹ ਕਿਸ ਨੇ ਰੱਖੀ ਸੀ
ਗੋਪਾਲ ਕ੍ਰਿਸ਼ਨ ਗੋਖਲੇ ਨੇ
43. ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਸਮੇ ਭਾਰਤ ਦਾ ਵਾਇਸਰਾਏ ਕੌਣ ਸੀ
ਲਾਰਡ ਚੈਮਸਫ਼ੋਰਡ
44. ਮਹਾਤਮਾ ਗਾਂਧੀ ਜੀ ਦੱਖਣੀ ਅਫ਼ਰੀਕਾ ਤੋਂ ਭਾਰਤ ਕਦੋਂ ਆਏ ਸੀ
1915 ਈ ਨੂੰ
45. ਕਿਸ ਨੂੰ ਨਰਮ ਦਲ ਦਾ ਨੇਤਾ ਮੰਨਿਆ ਜਾਂਦਾ ਹੈ
ਗੋਪਾਲ ਕ੍ਰਿਸ਼ਨ ਗੋਖਲੇ
46. ਸਰਦਾਰ ਵੱਲਭ ਭਾਈ ਪਟੇਲ ਨੂੰ ਸਰਦਾਰ ਦਾ ਖਿਤਾਬ ਕਿਸ ਨੇ ਦਿੱਤਾ ਸੀ
ਮਹਾਤਮਾ ਗਾਂਧੀ ਨੇ
47. ਕਿਹੜਾ ਭਾਰਤੀ ਬਰਤਾਨੀਆ ਦੀ ਸੰਸਦ ਦਾ ਮੈਬਰ ਚੁਣਿਆ ਗਿਆ ਸੀ
ਦਾਦਾ ਭਾਈ ਨਾਰੋਜ਼ੀ
48. ਕਿਸ ਨੇ ਤਿੰਨੋ ਗੋਲ ਮੇਜ਼ ਕਾਨਫਰੰਸਾਂ ਵਿੱਚ ਹਿਸਾ ਲਿਆ ਸੀ
ਬੀ. ਆਰ. ਅੰਬੇਦਕਰ
49. ਮਹਾਤਮਾ ਗਾਂਧੀ ਜੀ ਨੇ ਪਹਿਲਾਂ ਕਿਸਾਨ ਅੰਦੋਲਨ ਕਿੱਥੇ ਸ਼ੁਰੂ ਕੀਤਾ ਸੀ
ਚੰਪਾਰਨ ਵਿੱਚ
50. ਪਾੜੋ ਤੇ ਰਾਜ ਕਰੋ ਦੀ ਨੀਤੀ ਕਿਸ ਨੇ ਆਪਣਾਈ ਸੀ
ਲਾਰਡ ਕਰਜਨ ਨੇ
51. ਕਿਸ ਨੇਤਾ ਨੇ ਰਾਜਨੀਤੀ ਨੂੰ ਤਿਆਗ ਕੇ ਪਾਂਡੀਚਰੀ ਵਿੱਚ ਇੱਕ ਆਸ਼ਰਮ ਸਥਾਪਿਤ ਕੀਤਾ ਸੀ
ਅਰਬਿੰਦੋ ਘੋਸ਼
52. ਗਾਂਧੀ ਜੀ ਨੇ ਕਿਹੜਾ ਹਫ਼ਤਾਵਾਰੀ ਰਸਾਲਾ ਸ਼ੁਰੂ ਕੀਤਾ ਸੀ
ਯੰਗ ਇੰਡੀਆ
53. ਭਾਰਤ ਦਾ ਆਖਰੀ ਵਾਇਸਰਾਏ ਕੌਣ ਸੀ
ਲਾਰਡ ਮਾਊਂਟਬੈਟਨ
54. ਮਹਾਤਮਾ ਗਾਂਧੀ ਦੁਆਰਾ ਚਲਾਇਆ ਗਿਆ ਆਖਰੀ ਅੰਦੋਲਨ ਕਿਹੜਾ ਸੀ
ਭਾਰਤ ਛੱਡੋ ਅੰਦੋਲਨ
55. ਅਜ਼ਾਦ ਭਾਰਤ ਦਾ ਪਹਿਲਾਂ ਗਵਰਨਰ ਜਨਰਲ ਕੌਣ ਸੀ
ਲਾਰਡ ਮਾਊਂਟਬੈਟਨ
56. ਇਹ ਸ਼ਬਦ ਕਿਸ ਨੇ ਕਹੇ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਅਜ਼ਾਦੀ ਦਿਆਗਾ
ਸੁਭਾਸ਼ ਚੰਦਰ ਬੌਸ
57. ਕਿਸ ਨੂੰ ਗਰਮ ਦਲ ਦਾ ਨੇਤਾ ਮੰਨਿਆ ਜਾਂਦਾ ਸੀ
ਬਾਲ ਗੰਗਾਧਰ ਤਿਲਕ ਨੂੰ
58. ਕਾਂਗਰਸ ਦਾ ਇੱਕੋ ਇਕ ਪ੍ਰਤੀਨਿਧ ਜਿਸ ਨੇ ਦੂਜੀ ਗੋਲ ਮੇਜ਼ ਕਾਨਫ਼ਰੰਸ ਵਿੱਚ ਹਿਸਾ ਲਿਆ ਸੀ
ਮਹਾਤਮਾ ਗਾਂਧੀ
59. ਭਾਰਤੀ ਦੀ ਅਜ਼ਾਦੀ ਸਮੇ ਕਾਂਗਰਸ ਦਾ ਪ੍ਰਧਾਨ ਕੌਣ ਸੀ
ਜੇ , ਬੀ. ਕ੍ਰਿਪਲਾਨੀ
60. ਹਿੰਦ ਸਵਰਾਜ ਨਾਂ ਦੀ ਪੁਸਤਕ ਕਿਸ ਨੇ ਲਿਖੀ ਸੀ
ਮਹਾਤਮਾ ਗਾਂਧੀ ਜੀ ਨੇ
61. ਮਹਾਤਮਾ ਗਾਂਧੀ ਦੱਖਣੀ ਅਫ਼ਰੀਕਾ ਵਿੱਚ ਕਿੰਨੇ ਸਾਲ ਰਹੇ
21 ਸਾਲ
62. ਕਿਸ ਭਾਰਤੀ ਨੇਤਾ ਨੂੰ ਬਰਤਾਨਵੀ ਸਰਕਾਰ ਨੇ ਸਿਵਿਲ ਸਰਵਿਸ ਤੋਂ ਬਰਖ਼ਾਸਤ ਕਰ ਦਿਤਾ ਸੀ
ਸੁਰਿੰਦਰਨਾਥ ਬੈਨਰਜੀ
63. ਭਾਰਤ ਦੀ ਵੰਡ ਸਮੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਕਿਹੜਾ ਸੀ
ਕਲੈਂਮਟ ਐਟਲੀ
64. 1904 ਵਿੱਚ ਕਰਜ਼ਨ ਵਾਇਲੀ ਦੀ ਹੱਤਿਆ ਦੇ ਦੋਸ਼ ਵਿੱਚ ਕਿਸ ਨੂੰ ਫਾਂਸੀ ਦਿੱਤੀ ਗਈ ਸੀ
ਮਦਨ ਲਾਲ ਢੀਂਗਰਾ
65. ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਇਸਤਰੀ ਪ੍ਰਧਾਨ ਕੌਣ ਸੀ
ਐਨੀ ਬੰਸਤ
![]() |
Share on Whatsapp |
Hi.....
ReplyDelete