
currentaffairs
punjabgk
Current affairs in Punjabi ਕਰੰਟ ਅਫੇਅਰਜ਼ ਅਪ੍ਰੈਲ 2020
Current Affairs 2020 in Punjabi ਕਰੰਟ ਅਫੇਅਰਜ਼ ਅਪ੍ਰੈਲ 2020
1. ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਆਮਾਰ ਸੋਨਾ ਬੰਗਲਾ ਕਿਸ ਭਾਰਤੀ ਕਵੀ ਦੁਆਰਾ ਲਿਖਿਆ ਗਿਆ ਸੀ ਜਿਸ ਦਾ ਜਨਮ ਦਿਨ 5 ਮਈ ਨੂੰ ਮਨਾਇਆ ਜਾਂਦਾ ਹੈ
ਰਬਿੰਦਰਨਾਥ ਟੈਗੋਰ
2. ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਜਿਸ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ ਉਸ ਨੂੰ ਇਸ ਫਿਲਮ ਲਈ ਰਾਸ਼ਟਰੀ ਪੁਰਸਕਾਰ ਮਿਲਿਆ ਸੀ
ਪਾਨ ਸਿੰਘ ਤੋਮਰ
3. ਕਿਸ ਭਾਰਤੀ ਰਾਜ ਨੇ ਡੀਜ਼ਲ ਪੈਟਰੋਲ ਅਤੇ ਮੋਟਰ ਸਪਿਰਿਟ ਲਈ covid-19 tax ਲਗਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ
ਨਾਗਾਲੈਂਡ
4. ਬੁਜੁਰਗ ਭਾਰਤੀ ਸ਼ਖ਼ਸੀਅਤ ਚੁੰਨੀ ਗੋਸਵਾਮੀ ਜਿਸ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ ਕਿਸ ਖੇਡ ਨਾਲ ਸਬੰਧਿਤ ਸਨ
ਫੁੱਟਬਾਲ
5. ਰੇਲਵੇ ਮੰਤਰਾਲੇ ਦੁਆਰਾ ਚਲਾਈਆਂ ਗਈਆਂ ਵਿਸ਼ੇਸ਼ ਮਜ਼ਦੂਰ ਰੇਲ ਗੱਡੀਆਂ ਦੁਆਰਾ ਤਾਲਾਬੰਦੀ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਵਾਲਾ ਪਹਿਲਾ ਰਾਜ ਕਿਹੜਾ ਹੈ
ਝਾਰਖੰਡ
6. ਮਈ 2020 ਤੱਕ ਕਿੰਨੇ ਰਾਜਾਂ ਨੂੰ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਯੋਜਨਾ ਨਾਲ ਏਕੀਕ੍ਰਿਤ ਕੀਤਾ ਗਿਆ ਹੈ
17
7. ਕਿਹੜਾ ਦੇਸ਼ 2020 ਤੱਕ ਏਸੀਅਨ ਹਨ ਵਿਕਾਸ ਬੈਂਕ ਦਾ ਸਭ ਤੋਂ ਵੱਡਾ ਕਰਜ਼ਾ ਲੈਣ ਵਾਲਾ ਹੈਂ
ਭਾਰਤ
8. ਦੂਸਰੇ ਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਭਾਰਤੀ ਨੇਵੀ ਦੁਬਾਰਾ ਸ਼ੁਰੂ ਕੀਤੇ ਗਏ ਅਭਿਆਨ ਦਾ ਨਾਮ ਕੀ ਹੈ
ਸਮੁੰਦਰ ਸੇਤੂ
9. ਟੋਮਨ ਜੋ ਕਿ ਹਾਲ ਹੀ ਵਿੱਚ ਖਬਰਾਂ ਵਿੱਚ ਸੀ ਕਿਸ ਦੇਸ਼ ਦੀ ਨਵੀਂ ਪ੍ਰਸਤਾਵਿਤ ਕਰੰਸੀ ਹੈ
ਈਰਾਨ
10. ਇੰਟਰਨੇਟ ਸਾਥੀ ਭਾਰਤ ਵਿੱਚ ਟਾਟਾ ਟਰੱਸਟ ਦੇ ਨਾਲ ਕਿਸ ਬਹੁਰਾਸ਼ਟਰੀ ਕੰਪਨੀ ਦੀ ਇੱਕ ਸਹਿਯੋਗੀ ਸ਼ੁਰੂਆਤ ਹੈ
google
11. ਕਿਸ ਰਾਜ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੀ ਸੇਵਾ ਮੁਕਤੀ ਦੀ ਉਮਰ 58 ਤੋਂ ਵਧਾ ਕਿ 59 ਕਰ ਦਿੱਤੀ ਹੈ
ਤਾਮਿਲ ਨਾਡੂ
12. ਹਰੀਸ਼ੰਕਰ ਵਾਸੁਦੇਵਨ ਜਿਸ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ ਇਸ ਪੇਸ਼ੇ ਨਾਲ ਜੁੜੇ ਹੋਏ ਸਨ
ਇਤਿਹਾਸਕਾਰ
13. ਕਿਸ ਭਾਰਤੀ ਰਾਜ ਨੇ 30 ਮਾਰਚ ਨੂੰ ਆਪਣੇ ਰਾਜ ਦਾ ਰਾਜ ਦਿਹਾੜਾ ਮਨਾਇਆ ਹੈ
ਰਾਜਸਥਾਨ
14. ਰਾਸ਼ਟਰੀ ਜਾਂਚ ਏਜੰਸੀ ,,(NIA) ਕਿਹੜੇ ਦੇਸ਼ ਵਿੱਚ ਸਥਿਤ ਇਕ ਗੁਰਦੁਆਰੇ ਉੱਤੇ ਹੋਏ ਅੱਤਵਾਦੀ ਹਮਲੇ ਦੇ ਪਹਿਲੇ ਵਿਦੇਸ਼ੀ ਕੇਸ ਦੀ ਜਾਂਚ ਕਰੇਗੀ
ਅਫਗਾਨਿਸਤਾਨ
![]() | Share on Whatsapp |
0 Comments:
Please do not enter any spam link in the comment box.