currentaffairs
Current Affairs in punjabi 2020 punjab gk online
Current Affairs in punjabi 2020
1. ਕੌਣ IPL ਵਿਚ 100 ਮੈਚ ਜਿੱਤਣ ਵਾਲਾ ਪਹਿਲਾ ਕਪਤਾਨ ਬਣਿਆ ਹੈ
ਐਮ ,ਐਸ ,ਧੋਨੀ
2. ਕਿਸ ਨੂੰ ਵਿਸ਼ਵ ਬੈਂਕ ਦਾ ਨਵਾਂ ਮੁਖੀ ਬਣਾਇਆ ਗਿਆ ਹੈ
ਡੇਵਿਡ ਮਾਲਪਾਸ
3. ਜੰਮੂ ਕਸ਼ਮੀਰ ਵਿੱਚ ਧਾਰਾ 370 ਕਦੋ ਹਟਾਈ ਗਈ
5 ਅਗਸਤ 2019
4. ਕਿਸ ਨੂੰ ਰੱਖਿਆ ਵਿਤ ਦਾ ਨਵਾਂ ਸਕੱਤਰ ਚੁਣਿਆ ਗਿਆ ਹੈ
ਗਾਰਗੀ ਕੌਲ
5. ਕਿਤਾਬ ਗਾਂਧੀ ਦਾ ਲੇਖਕ ਕੌਣ ਹੈ
ਭਭਾਨੀ ਭੱਟਾਚਾਰਿਆ
6. ਕਿਸ ਭਾਰਤੀ ਸਖਸੀਅਤ ਨੂੰ ਕੋਏਸ਼ੀਆ ਦੇਸ਼ ਦੇ ਸੱਭ ਤੋ ਉੱਚੇ ਨਾਗਰਿਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ
ਰਾਮ ਨਾਥ ਕੋਵਿਦ
7. ਚੈਕੱ ਸਲੋਵਾਕਿਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਹੈ
ਕ੍ਰਿਸਟਿਨਾ ਫਾਰਕਾਸੋਵਾ
8. ਸਾਲ 2019 ਦਾ ਹਾਕੀ ਟੂਰਨਾਮੈਂਟ ਸੁਲਤਾਨ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਕਿਸ ਨੇ ਜਿਤਿਆ
ਦੱਖਣੀ ਕੋਰੀਆ
9. UAE ਵੱਲੋ ਕਿਸ ਭਾਰਤੀ ਸਖ਼ਸ਼ੀਅਤ ਨੂੰ ਸਨਮਾਨਿਤ ਕੀਤਾ ਗਿਆ ਹੈ
ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ
10. ਸਾਲ 2019 ਵਿੱਚ Nugen Mobility ਕਿੱਥੇ ਹੋਇਆ ਸੀ
ਭਾਰਤ ਵਿੱਚ
11.ਕਿਸ ਭਾਰਤੀ ਸਖ਼ਸ਼ੀਅਤ ਨੂੰ ਲੰਡਨ ਦੀ ਕਾਨੂੰਨ ਯੂਨੀਵਰਸਿਟੀ ਦੁਆਰਾ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ
ਸ਼ਾਹਰੁਖ ਖਾਨ ਨੂੰ
12. ਕਿਸ ਦੇਸ਼ ਵਲੋਂ ਵਿਸ਼ਵ ਦਾ ਪਹਿਲਾ 5G ਜਾਰੀ ਕੀਤਾ ਗਿਆ ਹੈ
ਦੱਖਣੀ ਕੋਰੀਆ
13. LIC ਦਾ ਨਵਾਂ ਮੈਨੇਜਿੰਗ ਡਾਇਰੈਕਟਰ ਕੌਣ ਹੈ
ਵਿਪਨ ਆਨੰਦ ਮੋਢੇ
14. ISRO ਨੇ ਕਿਸ ਭਾਰਤੀ ਹਥਿਆਰਬੰਦ ਫੌਜ ਨਾਲ ਪੁਲਾੜ ਯਾਤਰੀ ਸਿਖਲਾਈ ਸਮਝੋਤਾ ਕੀਤਾ ਹੈ
ਭਾਰਤੀ ਹਵਾਈ ਸੈਨਾ ਨਾਲ
15. ਫਰਾਂਸ ਤੇ ਹੋਰ ਕਿਸ ਦੇਸ਼ ਨੇ ਆਨਲਾਈਨ ਅੱਤਵਾਦ ਦੇ ਖਿਲਾਫ ਕ੍ਰਾਈਸਟਚਰਚ ਕਾਲ ਸ਼ੁਰੂ ਕੀਤੀ ਹੈ
ਨਿਊਜੀਲੈਡ ਨੇ
16. ਭਾਰਤੀ ਫੁੱਟਬਾਲ ਟੀਮ ਦਾ ਕੋਚ ਕੌਣ ਨਿਯੁਕਤ ਕੀਤਾ ਗਿਆ ਹੈ
ਇਗੋਰ ਸਾਟਿਮਾਕ
17. ਕਿਸ ਭਾਰਤੀ ਜੱਜ ਨੂੰ ਫਿਜੀ ਦੇਸ ਦਾ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ
ਮਦਨ, ਬੀ, ਲੋਕੁੜ
18. ਸਾਲ 2019 ਦਾ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਪੁਰਸ਼ਾਂ ਵਿੱਚ ਕਿਸ ਨੇ ਜਿਤਿਆ ਹੈ

ਰਾਫੇਲ ਨਡਾਲ
19.' ਦੁਪਹਿਰੀ' ਨਾਵਲ ਕਿਸ ਨੇ ਲਿਖਿਆ ਹੈ
ਪੰਕਜ ਕਪੂਰ
![]() | Share on Whatsapp |
0 Comments:
Please do not enter any spam link in the comment box.