Punjab Gk General Knowledge Question & Answer for Competitive Exams 2020
![]() |
Punjab Gk General Knowledge Question & Answer for Competitive Exams 2020 |
1 , ਨਵੰਬਰ , 1966 ਨੂੰ
2. ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਿਸ ਨੇ ਕੀਤਾ ਸੀ
ਗੁਰੂ ਅਰਜਨ ਦੇਵ ਜੀ ਨੇ
3. ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਦੋ ਕੀਤਾ ਗਿਆ ਸੀ
1604 ਈ ;ਵਿਚ
4. ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ਤੇ ਉਹਨਾਂ ਦਾ ਜਨਮ ਕਦੋ ਹੋਇਆ
ਗੁਰੂ ਨਾਨਕ ਦੇਵ ਜੀ ਸਨ ਤੇ ਉਹਨਾਂ ਦਾ ਜਨਮ 1469 ਈ ; ਨੂੰ
5. ਸਿੱਖਾਂ ਦੇ ਦਸਵੇਂ ਗੁਰੂ ਕੌਣ ਹੈ
ਗੁਰੂ ਗੋਬਿੰਦ ਸਿੰਘ ਜੀ
6. ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਨਾ ਕੀ ਸੀ
ਬੁੱਧ ਸਿੰਘ
7. ਗੁਰੂ ਤੇਗ ਬਹਾਦੁਰ ਜੀ ਦੇ ਬਚਪਨ ਦਾ ਨਾ ਕੀ ਸੀ
ਤਿਆਗ ਮੱਲ
8. ਨਾਦਰ ਸ਼ਾਹ ਨੇ ਪੰਜਾਬ ਤੇ ਹਮਲਾ ਕਦੋ ਕੀਤਾ
1739 ਈ ;
9. ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਰਸਮ ਕਿੱਥੇ ਨਭਾਈ ਗਈ ਸੀ
ਬਟਾਲੇ
10. ਗੁਰੂ ਤੇਗ ਬਹਾਦਰ ਜੀ ਨੂੰ ਕਿਸ ਮੁਗ਼ਲ ਸਮਰਾਟ ਨੇ ਸ਼ਹੀਦ ਕਰਵਾਇਆ ਸੀ
ਔਰੰਗਜੇਬ ਨੇ
11. ਪਹਿਲਾ ਘੱਲੂ-ਘਾਰਾਂ ਕਦੋਂ ਹੋਇਆ ਸੀ
1746 ਵਿਚ
12. ਰਾਮਗੜ੍ਹੀਆਂ ਮਿਸਲ ਦੀ ਨੀਂਹ ਕਿਸ ਨੇ ਰੱਖੀ ਸੀ
ਜੱਸਾ ਸਿੰਘ ਰਾਮਗੜ੍ਹੀਆਂ
13. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ
13 ,ਨਵੰਬਰ 1780
14. ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਜਿੱਤ ਕਦੋ ਪ੍ਰਾਪਤ ਕੀਤੀ ਸੀ
1799 ਈ ; ਵਿਚ
15. ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋ ਮਿਲਾਇਆ ਗਿਆ ਸੀ
1849 ਵਿੱਚ
16. ਬ੍ਰਹਮੋ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ
ਰਾਜਾ ਰਾਮ ਮੋਹਨ ਰਾਏ
17. ਕੂਕਾ ਲਹਿਰ ਦਾ ਬਾਨੀ ਕੌਣ ਸੀ
ਬਾਬਾ ਰਾਮ ਸਿੰਘ
18. ਪੰਜਾਬ ਦਾ ਲਿੰਗ ਅਨੁਪਾਤ ਕੀ ਹੈ
1000 ਲੜਕਿਆਂ ਪਿੱਛੇ 893 ਲੜਕੀਆਂ ਹਨ
19. ਖੇਤਰਫਲ ਦੇ ਪੱਖੋਂ ਪੰਜਾਬ ਦਾ ਭਾਰਤ ਵਿੱਚ ਕਿਨਵਾ ਸਥਾਨ ਹੈ
19 ਵਾ
20. ਪੰਜਾਬ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ
ਪੰਜਾਬੀ , ਹਿੰਦੀ , ਉਰਦੂ , ਅੰਗਰੇਜ਼ੀ
21. ਪੰਜਾਬ ਵਿੱਚ ਵਿਧਾਨ ਸਭਾ ਹਲਕੇ ਕਿੰਨੇ ਹਨ
117
22. ਪੰਜਾਬ ਵਿੱਚ ਲੋਕ ਸਭਾ ਹਲਕੇ ਕਿੰਨੇ ਹਨ
13
23. ਪੰਜਾਬ ਵਿੱਚ ਰਾਜ ਸਭਾ ਹਲਕੇ ਕਿੰਨੇ ਹਨ
7
24. ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕੌਣ ਹੈ
ਭਾਈ ਵੀਰ ਸਿੰਘ
25. ਪੰਜਾਬ ਦੇ ਕਿਹੜੇ ਲੇਖਕ ਨੂੰ ਛੇਵਾਂ ਦਰਿਆ ਹੋਣ ਦਾ ਮਾਣ ਪ੍ਰਾਪਤ ਹੈ
ਪ੍ਰੋ ; ਪੂਰਨ ਸਿੰਘ
26. ਪੰਜਾਬ ਦੀਆਂ ਮਸਹੂਰ ਲੋਕ - ਗਾਥਾਵਾਂ
ਪੂਰਨ ਭਗਤ
ਹੀਰ ਰਾਂਝਾ ਮਿਰਜ਼ਾ ਸਾਹਿਬ
ਸੋਹਣੀ ਮਹੀਵਾਲ
ਰੂਪ ਬਸੰਤ
27. ਫਾਸੀ ਵੇਲੇ ਸ਼ਹੀਦ ਭਗਤ ਸਿੰਘ ਦੀ ਉਮਰ ਕਿੰਨੀ ਸੀ
23 ਸਾਲ 5ਮਹੀਨੇ ਤੇ 27 ਦਿਨ
28. ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਕਿੱਥੇ ਹੋਇਆ
24 ਮਈ 1896 ਪਿੰਡ ਸਰਾਭਾ ਜ਼ਿਲਾ ਲੁਧਿਆਣਾ ਵਿਖੇ ਹੋਇਆ
29. ਸ਼ਹੀਦ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀ ਕਦੋ ਮਾਰੀ
13 ਮਾਰਚ , 1940
30. ਸ਼ਹੀਦ ਊਧਮ ਸਿੰਘ ਨੂੰ ਫਾਂਸੀ ਕਦੋ ਦਿੱਤੀ ਗਈ
31 , ਜੁਲਾਈ 1941 ਨੂੰ
31. ਮਦਨ ਲਾਲ ਢੀਂਗਰਾ ਨੇ ਲੰਡਨ ਵਿੱਚ ਕਿਸ ਦੀ ਹੱਤਿਆ ਕੀਤੀ ਸੀ
ਕਰਜ਼ਨ ਵਾਇਨੀ ਨੂੰ ਗੋਲੀ ਮਾਰੀ
32. ਖਾਲਸਾ ਪੰਥ ਦੀ ਸਥਾਪਨਾ ਕਦੋ ਕੀਤੀ
1699 ਈ ;
33. ਹੜੱਪਾ ਸੱਭਿਅਤਾ ਦੇ ਸਥਾਨ ਮੋਹਿੰਜੋਦਾੜੋ ਦਾ ਅਰਥ ਕੀ ਹੈ
ਮ੍ਰਿਤਕਾਂ ਦਾ ਟਿੱਲਾ
34. ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾ ਕੀ ਸੀ
ਲਛਮਣ ਦਾਸ
35. ਜ਼ਫ਼ਰਨਾਮੇ ਦਾ ਅਰਥ ਕੀ ਹੈ
ਜਿੱਤ ਦੀ ਚਿੱਠੀ
36. ਮੌਰੀਆ ਵੰਸ਼ ਦਾ ਸੱਭ ਪ੍ਰਸਿੱਧ ਰਾਜਾ ਕਿਹੜਾ ਸੀ
ਅਸ਼ੋਕ ਮਹਾਨ ਹੈ
37. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋ ਹੋਈ ਸੀ
1839 ਈ ;
38. ਪੰਜਾਬ ਦਾ ਮੁੱਖ ਦਰਿਆ ਕਿਹੜਾ ਹੈ
ਸਤਲੁਜ
39. ਪੰਜਾਬ ਵਿੱਚ ਰੇਲ ਮਾਰਗਾਂ ਦਾ ਸੱਭ ਤੋਂ ਵੱਡਾ ਜੰਕਸ਼ਨ ਕਿੱਥੇ ਹੈ
ਬਠਿੰਡਾ
40. ਅੰਮ੍ਰਿਤਸਰ ਦਾ ਪਹਿਲਾ ਨਾ ਕੀ ਸੀ
ਰਾਮਦਾਸ ਨਗਰ
41. ਪਟਿਆਲਾ ਸ਼ਹਿਰ ਕਿਸ ਨੇ ਵਸਾਇਆਂ ਸੀ
ਬਾਬਾ ਆਲਾ ਸਿੰਘ ਨੇ
42. ਮੁਕਤਸਰ ਦਾ ਪਹਿਲਾ ਨਾ ਕੀ ਸੀ
ਖਿਦਰਾਣਾ
43. ਹਿੰਦ ਦੀ ਚਾਦਰ ਕਿਸ ਨੂੰ ਕਹਿੰਦੇ ਹਨ
ਗੁਰੂ ਤੇਗ ਬਹਾਦੁਰ ਜੀ ਨੂੰ
44. ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾ ਕੀ ਸੀ
ਭਾਈ ਲਹਿਣਾ ਜੀ
45. ਗੁਰੂ ਰਾਮਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ
ਚੌਥੇ ਗੁਰੂ ਸਨ
46. ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾ ਕੀ ਸੀ
ਭਾਈ ਜੇਠਾ ਜੀ
47. ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਕੀ ਨਾਮ ਸੀ
ਗੁਰੂ ਰਾਮਦਾਸ ਜੀ
48. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋ ਹੋਇਆ ਸੀ
22 ਦਸੰਬਰ , 1666 ਨੂੰ ਪਟਨਾ ਸ਼ਹਿਰ
49. ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਤੇ ਮਾਤਾ ਦਾ ਕੀ ਨਾਮ ਸੀ
ਪਿਤਾ ਦਾ ਨਾ ਗੁਰੂ ਤੇਗ ਬਹਾਦੁਰ ਜੀ ਤੇ ਮਾਤਾ ਦਾ ਨਾ ਮਾਤਾ ਗੁਜਰੀ ਜੀ
50. ਫੈਜ਼ਲਪੁਰੀਆ ਮਿਸਲ ਦਾ ਨੇਤਾ ਕੌਣ ਸੀ
ਨਵਾਬ ਕਪੂਰ ਸਿੰਘ
51. ਆਹਲੂਵਾਲੀਆਂ ਮਿਸਲ ਦਾ ਨੇਤਾ ਕੌਣ ਸੀ
ਜੱਸਾ ਸਿੰਘ ਆਹਲੂਵਾਲੀਆਂ
52. ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ
ਸੁਰਿੰਦਰ ਕੌਰ ਨੂੰ
53. ਪੰਜਾਬ ਵਿੱਚ ਕਿੰਨੇ ਮੈਡੀਕਲ ਕਾਲਜ ਹਨ
17
54. ਟੈਸਟ ਕ੍ਰਿਕਟ ਵਿੱਚ ਹੈਟ੍ਰਿਕ ਲੈਣ ਵਾਲੇ ਪਹਿਲੇ ਐਥਲੀਟ ਕੌਣ ਸਨ
ਹਰਭਜਨ ਸਿੰਘ ਜੋ ਕਿ ਜਲੰਧਰ ਦੇ ਰਹਿਣ ਵਾਲੇ ਸਨ
55. ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਕਿਹੜੇ ਸਨ
ਸਰਦਾਰ ਮਨਮੋਹਨ ਸਿੰਘ
56. ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਕੌਣ ਸਨ
ਗਿਆਨੀ ਜ਼ੈਲ ਸਿੰਘ
57. ਮਾਨ ਸਰੋਵਰ ਝੀਲ ਕਿਸ ਦਰਿਆ ਦਾ ਸੋਮਾ ਹੈ
ਸਤਲੁਜ
58. ਪੰਚਨੰਦਾ ਤੋਂ ਕੀ ਭਾਵ ਹੈ
ਪੰਜ ਦਰਿਆਵਾਂ ਦੀ ਧਰਤੀ
59. ਜੰਗਨਾਮਾ ਦਾ ਲੇਖਕ ਕੌਣ ਸੀ
ਕਾਜ਼ੀ ਨੂਰ ਮੁਹੰਮਦ
60. ਇਰਾਨ ਵਿਚ ਫੁਲਕਾਰੀ ਨੂੰ ਕੀ ਕਹਿੰਦੇ ਹਨ
ਗੁਲਕਾਰੀ
61. ਬਹਾਦਰਗੜ੍ਹ ਦਾ ਕਿਲ੍ਹਾ ਕਿਸ ਜ਼ਿਲ੍ਹੇ ਵਿੱਚ ਹੈ
ਪਟਿਆਲਾ
62. ਜਫ਼ਰਨਾਮਾ ਦੀ ਰਚਨਾ ਕਿਸ ਨੇ ਕੀਤੀ ਸੀ
ਗੁਰੂ ਗੋਬਿੰਦ ਸਿੰਘ ਜੀ ਨੇ
63. ਜਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਿਖਿਆ ਸੀ
ਔਰੰਗਜੇਬ
64. ਕਾਮਾਗਾਟਾ ਮਾਰੂ ਜਹਾਜ਼ ਕਿਸ ਨੇ ਕਿਰਾਏ ਤੇ ਲਿਆ ਸੀ
ਬਾਬਾ ਗੁਰਦਿਤ ਸਿੰਘ ਜੀ ਨੇ
65. ਸਾਰਾਗੜ੍ਹੀ ਗੁਰਦੁਆਰਾ ਕਿੱਥੇ ਸਥਿਤ ਹੈ
ਫਿਰੋਜ਼ਪੁਰ
66. ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀ
1710 ਵਿਚ
67. ਭੰਗੀ ਮਿਸਲ ਦੀ ਨੀਂਹ ਕਿਸ ਨੇ ਰੱਖੀ ਸੀ
ਹਰੀ ਸਿੰਘ ਨੇ
68. ਭਾਖੜਾ ਬੰਨ੍ਹ ਦੀ ਉਚਾਈ ਕਿੰਨੀ ਹੈ
765 ਫੁੱਟ
69. ਪੰਜਾਬ ਵਿਚ ਹਰੀ ਕ੍ਰਾਂਤੀ ਕਦੋ ਆਈ ਸੀ
1966 ਵਿਚ
70. ਹੋਲਾ ਮਹੱਲਾ ਦਾ ਮੇਲਾ ਕਿੱਥੇ ਲੱਗਦਾ ਹੈ
ਅਨੰਦਪੁਰ ਸਾਹਿਬ ਵਿਖੇ
71. ਕਿਹੜੇ ਦੇਸ਼ ਭਾਰਤ ਨਾਲ ਲੱਗਦੇ ਹਨ
ਪਾਕਿਸਤਾਨ , ਚੀਨ , ਨੇਪਾਲ
72. ਸੱਭ ਤੋਂ ਵੱਡਾ ਪਸ਼ੂ ਦਾ ਮੇਲਾ ਕਿੱਥੇ ਲੱਗਦਾ ਹੈ
ਸੋਨਪੁਰ ( ਬਿਹਾਰ )
73. ਆਨੰਦ ਭਵਨ ਕਿਸ ਸ਼ਹਿਰ ਵਿਚ ਹੈ
ਅਲਾਹਾਬਾਦ
74. ਰੈਗੂਲੇਟਿੰਗ ਐਕਟ ਕਦੋਂ ਪਾਸ ਹੋਇਆ ਸੀ
1773 ਵਿਚ
75. ਭਾਰਤੀ ਸੰਵਿਧਾਨ ਕਦੋ ਲਾਗੂ ਹੋਇਆ ਸੀ
26 ਜਨਵਰੀ 1950
76. ਬੈਕਾਲ ਝੀਲ ਕਿਸ ਦੇਸ਼ ਵਿਚ ਹੈ
ਰੂਸ
77. ਸੰਸਾਰ ਦਾ ਸੱਭ ਤੋਂ ਵੱਡਾ ਮਾਰੂਥਲ ਕਿਹੜਾ ਹੈ
ਸਹਾਰਾ
78. ਹਵਾਂਗ ਨਦੀ ਕਿਸ ਦੇਸ਼ ਵਿਚ ਹੈ
ਚੀਨ
79. ਬਰਤਾਨੀਆ ਦਾ ਰਾਸ਼ਟਰੀ ਚਿੰਨ੍ਹ ਕਿਹੜਾ ਹੈ
ਗੁਲਾਬ ਦਾ ਫੁੱਲ
80. ਸਪੇਨ ਦਾ ਰਾਸ਼ਟਰੀ ਚਿੰਨ੍ਹ ਕਿਹੜਾ ਹੈ
ਗਰੁੜੇ ਪੰਛੀ
81. ਲੀਰਾਂ ਕਿਸ ਦੇਸ਼ ਦੀ ਕਰੰਸੀ ਹੈ
ਇਟਲੀ
82. ਰੂਸ ਦੀ ਕਰੰਸੀ ਕੀ ਹੈ
ਰੂਬਲ
83. ਮਾਰਕ ਕਿਸ ਦੇਸ਼ ਦੀ ਕਰੰਸੀ ਹੈ
ਜਰਮਨੀ
84. ਇਰਾਨ ਦਾ ਪੁਰਾਣਾ ਨਾ ਕੀ ਹੈ
ਪਰਸ਼ੀਆਂ
85. ਵਾਟਰਲੂ ਦੀ ਲੜਾਈ ਕਿਸ ਨਾਲ ਸਬੰਧਿਤ ਹੈ
ਨੈਪੋਲੀਅਨ
86. ਲਿਜ਼ਬਨ ਕਿਸ ਦੇਸ਼ ਦੀ ਰਾਜਧਾਨੀ ਹੈ
ਪੁਰਤਗਾਲ
87. ਪੁਰਾਣਾ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ
ਪੰਚਨੰਦਾ
88. ਬਿਆਸ ਦਰਿਆ ਨੂੰ ਸੰਸਕ੍ਰਿਤੀ ਵਿਚ ਕੀ ਕਿਹਾ ਜਾਂਦਾ ਹੈ
ਵਿਪਾਸਾ
89. ਭਾਰਤ ਵਿਚ ਭਾਸ਼ਾ ਦੇ ਆਧਾਰ ਤੇ ਰਾਜਾ ਦੀ ਵੰਡ ਕਦੋ ਕੀਤੀ ਗਈ ਸੀ
1956 ਵਿਚ
90. ਮੁਗ਼ਲ ਕਾਲ ਵਿਚ ਹਿੰਦੂਆਂ ਦੀ ਸੱਭ ਤੋਂ ਛੋਟੀ ਜਾਤੀ ਕਿਹੜੀ ਸੀ
ਸ਼ੂਦਰ
![]() |
Share on Whatsapp |
0 Comments:
Please do not enter any spam link in the comment box.