General knowledge in Punjabi for punjab patwari exam preparation questions Answer

General knowledge in Punjabi for punjab patwari exam preparation questions Answer

 GK Question Answer in Punjabi Language -


1) ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ  ? 


ਉੱਤਰ -  26 ਜਨਵਰੀ 1950 ਨੂੰ  ਭਾਰਤ ਦੇ ਸੰਵਿਧਾਨ ਨੂੰ ਬਣਨ ਵਿਚ ਦੋ ਸਾਲ 11 ਮਹੀਨੇ 18 ਦਿਨ ਲੱਗੇ ਸਨ


2) ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ  ? 


ਉੱਤਰ -  ਗਣੇਸ਼ ਵਾਸੂਦੇਵ  Present  Time ਵਿੱਚ ਹੈ  Om Birla



3) ਭਾਰਤ ਰਤਨ ਪੁਰਸਕਾਰ ਪ੍ਰਾਪਤ ਕਰਨ  ਵਾਲੀ ਪਹਿਲੀ ਔਰਤ ਕੌਣ ਸੀ  ? 


ਉੱਤਰ - ਇੰਦਰਾ ਗਾਂਧੀ ਨੂੰ 1971 ਵਿੱਚ ਮਿਲੀਆ ਸੀ


4) ਖੇਡਾਂ ਵਿੱਚ ਸ਼ਾਨਦਾਰ ਪਰਦਰਸ਼ਨ ਕਰਨ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ  ? 


ਉੱਤਰ - ਅਰਜੁਨ ਪੁਰਸਕਾਰ


5) ਕਿਮੋਨੋ ਕਿਸ ਦੇਸ਼ ਦੀ ਇੱਕ ਪਹਿਰਾਵੇ ਦੀ ਸ਼ੈਲੀ ਹੈ  ? 


ਉੱਤਰ - ਜਪਾਨ ਦੇਸ਼ ਦੀ


6) ਧਰਤੀ ਦਾ ਦਿਨ ਕਦੋਂ ਮਨਾਇਆ ਜਾਂਦਾ ਹੈ  ? 


ਉੱਤਰ - 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ


7) ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬਾ ਸੈੱਲ ਕਿਹੜਾ ਹੈ  ? 


ਉੱਤਰ - ਨਰਵ ਸੈੱਲ


8) ਹਰ ਸਾਲ ਕਿੰਨੇ ਨੋਬਲ ਪੁਰਸਕਾਰ ਦਿੱਤੇ ਜਾਂਦੇ ਹਨ  ? 


ਉੱਤਰ - 6


9) ਰਣਜੀ ਟਰਾਫ਼ੀ ਕਿਸ ਖੇਤਰ ਵਿੱਚ ਜਾਂਦੀ ਹੈ  ? 


ਉੱਤਰ - ਕਿ੍ਕਟ ਦੇ ਨਾਲ ਸਬੰਧਿਤ ਹੈ


10) ਨੀਰਜ ਚੋਪੜਾ ਕਿਸ ਖੇਡ ਨਾਲ ਜੁੜਿਆ ਹੋਇਆ ਹੈ  ? 


ਉੱਤਰ - ਜੈਵਲਿਨ ਥਰੋ


11) ਆਗਾ ਖਾਨ ਕੱਪ ਕਿਸ ਖੇਡ ਨਾਲ ਜੁੜਿਆ ਹੈ  ? 


ਉੱਤਰ - ਹਾਕੀ


12) ਪਹਿਲੀਆਂ ਰਾਸ਼ਟਰਮੰਡਲ ਖੇਡਾਂ ਕਦੋਂ ਹੋਈਆਂ ਸੀ  ? 


ਉੱਤਰ - 1930 ਵਿੱਚ ਨਵੀਂ ਦਿੱਲੀ ਵਿਖੇ ਹੋਈਆ ਸਨ 


13) ਭਾਰਤ ਦੀ ਸਭ ਤੋਂ ਵੱਡੀ ਸਿੰਚਾਈ ਨਹਿਰ ਦਾ ਨਾਮ ਕੀ ਹੈ  ? 


ਉੱਤਰ - ਇੰਦਰਾ ਗਾਂਧੀ ਨਹਿਰ


14) ਭਾਰਤ ਦੀ ਸਭ ਤੋਂ ਲੰਬੀ ਝੀਲ ਦਾ ਨਾਮ ਕੀ ਹੈ  ? 


ਉੱਤਰ - ਵੇਮਬਨਾਡ ਝੀਲ


15)  ਸੰਵਿਧਾਨ ਦਾ ਕਿਹੜਾ ਲੇਖ ਬੁਨਿਆਦੀ ਫਰਜ਼ਾਂ ਨਾਲ ਸੰਬੰਧਿਤ ਹੈ  ? 


ਉੱਤਰ  - ਆਰਟੀਕਲ 51 


16) ਭਾਰਤ ਵਿੱਚ ਰੇਲਵੇ ਪ੍ਣਾਲੀ ਕਦੋਂ ਸਥਾਪਿਤ ਕੀਤੀ ਗਈ ਸੀ  ? 


ਉੱਤਰ - 1853 ਵਿੱਚ


17) ਉਲੰਪਿਕ ਝੰਡੇ ਵਿੱਚ ਕਿੰਨੇ ਰਿੰਗ ਹਨ  ? 


ਉੱਤਰ - 5


18) ਭਾਰਤ ਦਾ ਪਹਿਲਾ ਰੱਖਿਆ ਮੰਤਰੀ ਕੌਣ ਸੀ  ? 


ਉੱਤਰ - ਸਰਦਾਰ ਬਲਦੇਵ ਸਿੰਘ


19) ਭਾਰਤ ਵਿੱਚ ਸਭ ਤੋਂ ਪਹਿਲਾਂ ਲੋਕਪਾਲ ਬਿੱਲ ਸੰਸਦ ਵਿੱਚ ਕਦੋਂ ਪਾਸ ਕੀਤਾ ਗਿਆ  ? 


ਉੱਤਰ  - 1968 ਵਿੱਚ 

20) ਅਜਾਦ ਭਾਰਤ ਦਾ ਪਹਿਲਾ ਭਾਰਤੀ ਗਵਰਨਰ ਜਨਰਲ ਕੌਣ ਸੀ

      ਸੀ ਰਾਜਾ ਗੋਪਾਲਚਾਰਿਆਂ 

21) ਨੇਵੀ ਦਿਨ ਕਦੋਂ ਮਨਾਇਆ ਜਾਂਦਾ ਹੈ  ? 

ਉੱਤਰ - 4 ਦਿਸੰਬਰ  ਨੂੰ

22) ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ

     ਡਾਂ ਰਾਜਿੰਦਰ ਪ੍ਰਸ਼ਾਦ

Punjabgkonline





                                                                

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.