Headlines
Loading...
Chief Minister of Punjab from 1949 to 2020 and Chief Minister of Punjab with their department in 2020

Chief Minister of Punjab from 1949 to 2020 and Chief Minister of Punjab with their department in 2020

ਪੰਜਾਬ ਦੇ  ਮੁਖ ਮੰਤਰੀ  1949 ਤੋ 2020 ਤੱਕ 


Chief Minister of Punjab from 1949 to 2020 and Chief Minister of Punjab with their department in 2020

  1. ਡਾਂ, ਗੋਪੀ ਚੰਦ ਭਾਰਗਵ   ----------    1947 ਤੋ  1949
  2. ਭੀਮ ਸੈਨ ਸੱਚਰ    ------------          1949 ਤੋ ਅਕਤੂਬਰ 1949
  3. ਡਾਂ, ਗੋਪੀ ਚੰਦ ਭਾਰਗਵ    ----------   1949 ਤੋ  1951
  4. ਗਵਰਨਰੀ ਰਾਜ    ----------            1951 ਤੋ  1952
  5. ਭੀਮ ਸੈਨ ਸੱਚਰ   -----------            1952 à¨¤ੋ  1956
  6. ਪ੍ਰਤਾਪ ਸਿੰਘ ਕੈਰੋ   ----------            1956 ਤੋ  1964
  7. ਡਾਂ, ਗੋਪੀ ਚੰਦ ਭਾਰਗਵ   ----------    1964ਤੋ ਜੁਲਾਈ1964
  8. ਰਾਮ ਕ੍ਰਿਸ਼ਨ    -----------                 1964 à¨¤ੋ  1966       
  9. ਗਵਰਨਰੀ ਰਾਜ   -----------            1964 à¨¤ੋ  ਨਵੰਬਰ  1966  
  10. ਗੁਰਮੁਖ ਸਿੰਘ ਮੁਸਾਫਿਰ   --------      1966 ਤੋ  1967     
  11. ਜਸਟਿਸ ਗੁਰਨਾਮ ਸਿੰਘ  ----------    1967 ਤੋ  ਨਵੰਬਰ  1967  
  12. ਲਛਮਣ ਸਿੰਘ ਗਿੱਲ   ------------      1967 à¨¤ੋ  ਅਗਸਤ  1968     
  13. ਗਵਰਨਰੀ ਰਾਜ   -----------           1968  ਤੋ  ਫਰਵਰੀ  1969  
  14. ਜਸਟਿਸ ਗੁਰਨਾਮ ਸਿੰਘ   ---------- 1969  ਤੋ  1970 
  15. ਪ੍ਰਕਾਸ਼ ਸਿੰਘ ਬਾਦਲ   -----------     1970  ਤੋ  1971
  16. ਗਵਰਨਰੀ ਰਾਜ    ------------        1971  ਤੋ  1972
  17. ਗਿਆਨੀ ਜੈਲ ਸਿੰਘ  -----------       1972  ਤੋ  1977
  18. ਗਵਰਨਰੀ ਰਾਜ    -------------      1977  ਤੋ  ਜੂਨ  1977 
  19. ਪ੍ਰਕਾਸ਼ ਸਿੰਘ ਬਾਦਲ  ----------       1977  ਤੋ  1980
  20. ਗਵਰਨਰੀ ਰਾਜ  ------------          1980  à¨¤ੋ  ਜੂਨ  1980    
  21. ਦਰਬਾਰਾ ਸਿੰਘ   ------------          1980  à¨¤ੋ  1983 
  22. ਗਵਰਨਰੀ ਰਾਜ ------------           1983  ਤੋ  1985 
  23. ਸੁਰਜੀਤ ਸਿੰਘ ਬਰਨਾਲਾ  ---------- 1985  ਤੋ  1987 
  24. ਗਵਰਨਰੀ ਰਾਜ   -----------          1987  ਤੋ  1992   
  25. ਬੇਅੰਤ ਸਿੰਘ  -----------                 1992 ਤੋ  1995 
  26. ਹਰਚਰਨ ਸਿੰਘ ਬਰਾੜ  ----------    1995 ਤੋ  1996 
  27. ਰਜਿੰਦਰ ਕੌਰ ਭੱਠਲ   ----------      1996  ਤੋ  1997 
  28. ਪ੍ਰਕਾਸ਼ ਸਿੰਘ ਬਾਦਲ   ----------      1997  à¨¤ੋ  2002 
  29. ਕੈਪਟਨ ਅਮਰਿੰਦਰ ਸਿੰਘ  ---------  2002  à¨¤ੋ  2007 
  30. ਪ੍ਰਕਾਸ਼ ਸਿੰਘ ਬਾਦਲ  ------------     2007  à¨¤ੋ  2017  
  31. ਕੈਪਟਨ ਅਮਰਿੰਦਰ ਸਿੰਘ  --------    2017  à¨¤ੋ  ਹੁਣ ਤੱਕ  

ਪੰਜਾਬ ਦਾ ਨਵਾਂ ਮੰਤਰੀ ਮੰਡਲ

  1. ਮੰਤਰੀਆਂ ਦੇ ਨਾਂਅ   -----------------                  ਵਿਭਾਗ
  2. ਕੈਪਟਨ ਅਮਰਿੰਦਰ ਸਿੰਘ  ------------        ਖੇਤੀਬਾੜੀ ਤੇ ਕਿਸਾਨ ਭਲਾਈ, ਵਿਜੀਲੈਸ,ਘਰੇਲੂਮਾਮਲੇ, ਪਾਣੀ ਦੀ   ਸੰਭਾਲ,ਜੰਗਲੀ ਜੀਵ, ਵਿਗਿਆਨ ਤਕਨਾਲੌਜੀ, ਕਾਨੂੰਨੀ ਤੇ ਵਿਧਾਨ ਸਭਾ ਮਾਮਲੇ ਤੇ  ਹੋਰ ਵੀ ਕਈ  à¨µਿਭਾਗ ਹਨ |                                                               
  3. ਮਨਪ੍ਰੀਤ ਸਿੰਘ ਬਾਦਲ   ------------             à¨µਿੱਤ ਤੇ ਯੋਜਨਾ,ਪ੍ਰੋਗਰਾਮ ਅਮਲੀਕਰਨ
  4. ਸਾਧੂ ਸਿੰਘ ਧਰਮਸੋਤ    -------------         à¨µà¨£ ਵਿਭਾਗ, ਪ੍ਰਿਟਿੰਗ ਤੇ ਸਟੇਸ਼ਨਰੀ,
  5. ਤ੍ਰਿਪਤ ਰਜਿੰਦਰ ਸਿੰਘ ਬਾਜਵਾ  ----------   à¨ªੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਸਿੱਖਿਆ ਵਿਭਾਗ, 
  6. ਚਰਨਜੀਤ ਸਿੰਘ ਚੰਨੀ   -----------           à¨°ੋਜ਼ਗਾਰ ਸਿਰਜਨਾ, ਸੈਰ ਸਪਾਟਾ
  7. ਅਰੂਣਾਚੋਧਰੀ  ------------                    ਨਾਰੀ ਬਾਲ ਵਿਕਾਸ ਵਿਭਾਗ
  8. ਰਜੀਆ ਸੁਲਤਾਨਾ   ------------             à¨œà¨² ਸਪਲਾਈ, ਟਰਾਂਸਪੋਰਟ ਵਿਭਾਗ
  9.   ਓਮ  ਪ੍ਰਕਾਸ਼ ਸੋਨੀ   ------------            ਮੈਡੀਕਲ  ਸਿੱਖਿਆ ਤੇ ਖੋਜ ਵਿਭਾਗ, ਫੂਡ ਪ੍ਰੋਸੈਸਿੰਗ ਮੰਤਰੀ
  10.  à¨°ਾਣਾ  ਗੁਰਮੀਤ ਸਿੰਘ ਸੋਢੀ  ----------     à¨–ੇਡਾਂ ਤੇ ਯੁਵਕ ਮਾਮਲੇ   à¨µਿਭਾਗ
  11. ਸੁਖਜਿੰਦਰ ਸਿੰਘ ਰੰਧਾਵਾ -----------         à¨¸à¨¹ਿਕਾਰਤਾ ਤੇ ਜੇਲ੍ਹਾਂ
  12. ਸੁਖਬਿੰਦਰ ਸਿੰਘ ਸਰਕਾਰੀਆ ----------    ਜਲ ਸ੍ਰੋਤ, ਭੂ ਵਿਗਿਆਨ, ਸ਼ਹਿਰੀ ਵਿਕਾਸ  ਵਿਭਾਗ
  13. ਗੁਰਪ੍ਰੀਤ ਸਿੰਘ ਕਾਂਗੜ  ------------          ਮੁੜ ਵਸੇਬਾਂ,ਆਫ਼ਤਾ ਦਾ ਪ੍ਰਬੰਧਨ
  14. ਬਲਬੀਰ ਸਿੰਘ ਸਿੱਧੂ  ----------                ਸਿਹਤ ਤੇ  ਪਰਿਵਾਰ ਭਲਾਈ
  15. ਵਿਜੈ ਇੰਦਰ ਸਿੰਗਲਾ  -----------              ਲੋਕ ਨਿਰਮਾਣ  ਵਿਭਾਗ, ਸਕੂਲ  ਸਿੱਖਿਆ
  16. ਸੁੰਦਰ ਸ਼ਿਆਮ ਅਰੋੜਾ -----------            ਉਦਯੋਗ ਤੇ ਵਣਜ ਮੰਤਰੀ
  17. ਭਾਰਤ ਭੂਸ਼ਣ ਆਸ਼ੂ -----------                 à©žੂਡ ਤੇ ਸਿਵਲ ਸਪਲਾਈ, ਖਪਤਕਾਰ ਮਾਮਲੇ ਵਿਭਾਗ

 


















Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

0 Comments:

Please do not enter any spam link in the comment box.