IB (intelligence bureau) Assistant Security Old Paper Solved 2018

IB (intelligence bureau) Assistant Security Old Paper Solved 2018

IB( Assistant Security) Paper

In Punjabi



1.  ਅੰਤਰਰਾਸ਼ਟਰੀ ਯੋਗਾ ਦਿਵਸ ਕਦੋ ਮਨਾਇਆ ਜਾਂਦਾ ਹੈ  
      21 ਜੂਨ ਨੂੰ 

2.  ਭਾਰਤ ਵਿੱਚ ਝੀਲਾਂ ਦਾ ਸ਼ਹਿਰ ਕਿਸ ਨੂੰ ਕਹਿੰਦੇ ਹਨ
      ਉਦੈਪੁਰ   ਨੂੰ 

3.  ਕਿਹੜਾ ਰੋਗ ਵਿਸ਼ਾਣੂਆਂ ਦੁਆਰਾ ਨਹੀਂ ਹੁੰਦਾ
      ਪੋਲੀਓ 

4.   ਭਾਰਤ ਵਿੱਚ ਕਿੰਨੇ ਰਾਜ ਹਨ
      29

5.   ਅਕਬਰ ਦੇ ਸ਼ਾਸ਼ਨਕਾਲ ਵਿੱਚ ਭੂ-ਰਾਜਸਵ ਦਾ ਭਾਰ ਸੰਭਾਲਿਆ ਸੀ
       ਟੋਡਰ ਮੱਲ ਨੇ

6.   ਤਾਪ ਦੀ ਇਕਾਈ ਕੀ ਹੈ
       ਜੂਲ

7.   ਭਵਿੱਖ ਦਾ ਬੁੱਧਾ ਕਿਸ ਨੂੰ ਆਖਿਆਂ ਗਿਆ ਹੈ
       ਲੋਕੇਸ ਵਰਨਾ ਜਾਂ (ਮੈਤ੍ਰੇਯਾ )

8.  ਪੀਲੀਆ ਰੋਗ ਕਿਸ ਵਿੱਚ  ਖ਼ਰਾਬੀ  ਕਾਰਨ  ਹੋ ਜਾਂਦਾ ਹੈ
       ਲੀਵਰ 

9.  ਤਿੱਬਤ ਵਿੱਚ ਵਹਿਣ ਵਾਲੀ ਨਦੀ ਨੂੰ ਕਿਸ ਨਾਂ ਨਾਲ ਜਾਣਿਆਂ ਜਾਂਦਾ ਹੈ
       ਬ੍ਰਹਮਪੁੱਤਰ 

10.  ਅੰਤਰਿਕਸ਼ (Space) ਵਿੱਚ ਜਾਣ ਵਾਲਾਂ ਪਹਿਲਾ ਵਿਅਕਤੀ ਯੂਰੀ ਗੈਂਗਰੀਨ ਕਿਸ ਦੇਸ਼ ਦਾ ਰਹਿਣ ਵਾਲਾ ਸੀ
          ਰੂਸ 

11.   ਫਾਹਰਿਨਹਾਇਟ (Fahrenheit) ਸਕੇਲ ਵਿੱਚ ਪਾਣੀ ਦਾ ਉਬਾਲ ਦਰਜਾ ਕਿੰਨਾ ਹੈ
         212 F 

12.   ਕਾਲੀਬੰਗਾਂ ਸਿੰਧੂ ਘਾਟੀ ਸਥਲ ਕਿਥੇ ਸਥਿਤ ਹੈ
          ਰਾਜਸਥਾਨ 

13.   ਬਨਾਰਸ ਹਿੰਦੂ ਯੂਨੀਵਰਸਿਟੀ ਦਾ ਸੰਸਥਾਪਕ ਕੌਣ ਸੀ
          ਮਦਨ ਮੋਹਨ ਮਾਲਵੀਆ 

14.  ਅੰਗਕੋਰਵਾਟ ਮੰਦਿਰ ਕਿੱਥੇ ਸਥਿਤ ਹੈ
           ਕੰਬੋਡੀਆ 

15.  ਸੁਨਾਮੀ ਦਾ ਕਾਰਨ ਕੀ   ਹੋ ਸਕਦਾ ਹੈ
         Earthquake (ਭੂਚਾਲ)

16.  ਭਾਰਤ ਵਿੱਚ ਭਾਖੜਾ ਡੈਮ ਕਿੱਥੇ ਸਥਿਤ ਹੈ
       ਸਤਲੁਜ ਨਦੀ ਤੇ 

17.  ਰਾਮਚਾਰਿਤਮਨਾਸ ਕਿਸ ਨੇ ਲਿਖੀ ਸੀ
        ਤੁਲਸੀਦਾਸ 

18.  ਦੱਖਣ ਦੀ  ਗੰਗਾ ਕਿਸ ਨੂੰ ਕਹਿੰਦੇ ਹਨ
          ਗੋਦਾਵਰੀ ਨੂੰ 

19.  ਤੁੰਗਭਦ੍ਰਆ(Tungbhadra Sanctuary) ਅਸਥਾਨ ਕਿੱਥੇ ਸਥਿਤ ਹੈ
          ਕਰਨਾਟਕ

 20.  ਨੰਦਾ ਦੇਵੀ ਪਰਬਤ ਕਿੱਥੇ ਸਥਿਤ ਹੈ
        ਉੱਤਰਾਖੰਡ 

21.   ਜਯਾ ਸਮਹਿਤਾ (Jaya Samhita) ਦਾ ਅਸਲ ਨਾਮ ਕੀ ਹੈ
        ਮਹਾਭਾਰਤ 

22.   ਕਿਸ ਦੀ ਕਮੀ ਕਾਰਨ ਸੋਕੜ੍ਹਾਂ ਰੋਗ ਹੋ ਜਾਂਦਾ ਹੈ
        ਵਿਟਾਮਿਨ D ਦੀ  ਕਮੀ ਕਾਰਨ

23.   ਲੋਕ ਸਭਾ ਦੀ ਪਹਿਲੀ ਮਹਿਲਾ  ਸਭਾਪਤੀ (Speaker)  ਕੌਣ ਸੀ
       ਮੀਰਾ ਕੁਮਾਰ 

24.   ਬਟਰਫਲਾਈ ਸ਼ਬਦ ਕਿਸ ਖੇਲ੍ਹ ਨਾਲ ਸੰਬੰਧਤ ਹੈ
        ਸਵਿਮਮਿੰਗ  Swimming

25.   ਭਾਰਤ ਦੇ ਉਪ ਰਾਸ਼ਟਰ ਪਤੀ ਉਸਦੇ ਅਹੁਦੇ ਤੋ ਹਟਾਉਣ ਕਿਹੜੀ ਸਭਾ ਵਿੱਚ ਪ੍ਰਸਤਾਵ ਪ੍ਰਸਤੁਤ ਕੀਤਾ ਜਾਂਦਾ ਹੈ
        ਰਾਜ੍ ਸਭਾ 

26.    ਇੱਕ ਘੋਲ ਲਾਲ ਲਿਟਮਸ ਦੇ ਪੇਪਰ ਨੂੰ ਨੀਲਾ ਵਿੱਚ ਪਰਿਵਰਤਤ ਕਰ ਦਿੰਦਾਂ ਹੈ ਇਸ ਦਾ PH ਮਾਣ ਕਿਨ੍ਹਾਂ ਹੋਵੇਗਾਂ
        10

27.   ਜੇਕਰ ਖਾਣਾ ਬਣਾਉਦੇ ਸਮੇ ਬਰਤਨ ਦਾ ਤਲ੍ਹਾ ਬਾਹਰਲੇ ਪਾਸੇ ਤੋ ਕਾਲਾ ਹੋ ਰਿਹਾ ਹੈ ਤਾਂ ਇਸਦਾ ਅਰਥ ਕੀ ਹੈ
           ਬਾਲਣ ਪੂਰੀ ਤਰ੍ਹਾਂ ਜਲ੍ਹਾ ਨਹੀ ਹੈ (Fuel is not burning completely)

28.   ਮੁਨੱਖੀ ਸਰੀਰ ਵਿੱਚ ਗੁਰਦੇ ਕਿਸ ਪ੍ਰਣਾਲੀ ਦਾ ਹਿਸਾ ਹਨ
           ਮਲ ਵਿਸਰਜਨ (Excretion)

29.   ਇੱਕ ਪੌਦੇ ਦੇ ਪਰਾਗਕੋਸ ਕੀ ਹੁੰਦਾ ਹੈ
           ਪਰਾਗਕਣ (Pollen grains)

30.  ਵਿਕਾਸਵਾਦੀ ਸ਼ਬਦਾਂ ਵਿੱਚ ਸਾਡੇ ਨਾਲ ਵਧੇਰੇ ਸਮਾਨ ਹਨ
         ਚਿਪਾਜ਼ੀ (Chimpanzee)

31.   ਲੈਂਸ ਬਣਾਉਣ ਲਈ ਕਿਹੜੇ ਪਦਾਰਥਾ ਦੀ ਵਰਤੋਂ ਕੀਤੀ ਜਾਂਦੀ ਹੈ
           ਪਾਣੀ , ਸ਼ੀਸ਼ਾ , ਪਲਾਸਟਿਕ 

32.  ਮਨੁੱਖੀ ਅੱਖਾ ਕਿਸ ਵਸਤੂ ਤੇ ਪ੍ਰਤਿਬਿੰਬ ਬਣਾਉਦੀ ਹੈ
          ਰੈਟਿਨਾ 

33.  ਜੈਵਿਕ ਊਰਜਾ ਦਾ ਸਰੋਤ ਕਿਹੜਾ ਹੈ
          Nuclear Energy

34.   Food Chain  ਕਿਹੜੀ ਹੈ
          ਘਾਹ, ਬਕਰੀ, ਮਨੁੱਖ (Grass, Goat, Human)











Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.