Lower Division Clerk old Paper in 2018

Lower Division Clerk old Paper in 2018

ਪੰਜਾਬ ਬਿਜਲੀ ਬੋਰਡ ਪੇਪਰ (Lower Division Clerk Paper 16/2/2018)


1.ਕਿਹੜੇ ਰਾਜ ਦੇ ਸੰਸਦ ਦੇ ਸਦਨਾਂ ਵਿੱਚ ਸਭ ਤੋਂ ਵੱਧ ਨੁਮਾਇੰਦੇ(ਮੈਂਬਰ) ਹਨ
ਉੱਤਰ ਪਰਦੇਸ਼ (UP)


2.ਕਿਸੇ ਭਾਰਤੀ ਰਾਜ ਦੀ ਵਿਧਾਨ ਸਭਾ ਦੀ ਕੁਲ ਮੈਂਬਰਸ਼ਿਪ ਦੀ ਅਧਿਕਤਮ ਸੀਮਾ
ਰਾਜ ਦੀ ਵਿਧਾਨ ਸਭਾ ਦੀ ਕੁਲ ਮੈਂਬਰਸ਼ਿਪ ਦੀ ਅਧਿਕਤਮ ਸੀਮਾ 1/3 ਹਿੱਸਾ

3.ਯੁਕੀ ਭਾਂਬਰੀ ਕਿਸ ਖੇਡ ਨਾਲ ਜੁੜਿਆ ਹੋਇਆ ਹੈ
ਟੈਨਿਸ
4.ਭਾਰਤ ਵਿੱਚ ਉੱਚ ਉਪਜ ਦੇਣ ਵਾਲੀਆਂ ਕਿਸਮਾਂ ਦਾ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ ਸੀ?
1966-67
5.ਮਿੱਟੀ ਤੋਂ ਬਿਨਾਂ ਪੌਦੇ ਉਗਾਉਣ ਦੀ ਵਿਧੀ ਨੂੰ ਕਿਹਾ ਜਾਂਦਾ ਹੈ
ਹਾਈਡ੍ਰੋਪੋਨਿਕਸ( Hydroponics)

6.ਭਾਰਤ ਦੀ ਸਰਵਉੱਚ ਅਦਾਲਤ ਕਦੋਂ ਸਥਾਪਤ ਕੀਤੀ ਗਈ ਸੀ?
26 ਜਨਵਰੀ 1950

7.ਕਿਸ ਕਲਾ ਦਾ ਪ੍ਰਦਰਸ਼ਨ ਕਰਨਵਾਲੀ ਕਲਾ ਤੀਜਨ ਬਾਈ ਨਾਲਜੁੜੀ ਹੋਈ ਹੈ
ਪਾਂਡਵਾਨੀ
8.ਸਭ ਤੋ ਛੋਟੇ ਕੇਦਰ ਸ਼ਾਸਿਤ ਪ੍ਰਦੇਸ਼ ਲਕਸ਼ਦੀਪ ਦਾ ਖੇਤਰਫਲ ਕਿਲੋਮੀਟਰ ਵਿੱਚ ਕਿੰਨ੍ਹਾਂ ਹੈ।
32 sq; ਕਿਲੋਮੀਟਰ
9.J.P joshi ਦੁਆਰਾ ਕਿਹੜੀ ਜਗ੍ਹਾਂ ਦੀ ਖੋਜ ਕੀਤੀ ਗਈ
ਧੋਲਾਵੀਰਾ
10.ਭਾਰਤ ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਮਾਨ ਕੌਣ ਸੀ
ਮੁਹੰਮਦ ਬਿਨ ਕਾਸਿਮ
11.ਭਾਰਤ ਦਾ ਪਹਿਲਾ ਚੀਫ ਜਸਟਿਸ(Chief Justice) ਕੌਣ ਸੀ
ਹਰੀ ਲਾਲ ਕਨਿਆ(H.L.Kania)
12.ਮੁਹੰਮਦ ਬਿਨ ਤੁਗ਼ਲਕ ਦਾ ਅਸਲ ਨਾਮ ਕੀ ਸੀ
ਜੌਨਾ ਖਾਨ (Jauna Khan)

Lower Division Clerk Paper 16/2/2018

Punjab Govt Jobs Exam
Lower Division Clerk old Paper in 2018

1.Who among the following was a portuguese traveller who visited the vijayanagar Empire?
Fernao Nuniz
2.The terms TRIMS and TRIPS are related to which of the following
GATT is now Called (WTO), world, trade, organization
3.Indian Constitution Day (Samvidhan Divas ) is observed on Which day?
26th November
4.The study of the possibility of life in space is called
Exobiology
5.Which of the following was introduced through the launching of five year plants in india
Mixed economy
6.Under Which Article of the Constitution was the Union Public Service Commission (UPSC) of India established
Article 315
7.Which of the following is the oldest football club
Mohan Bagan
8.Which of the following countries is a member of G-15
Jamaica, Algeria, Brazil
9.The Indian Red Cross Society was established in which year?
1920
10.Who introduced Iqta system in india
Iltutmish
11.The scientific study of dreams is called
Oneirology
12.Which year did Mahatma Gandhi Launch the Individual satyagraha movement
1940
13.Which of the following is a peninsular river of india
Godavari
14.The first session of rajya sabha was held on
13th May1952





                                                                                  
        


Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.