![]() |
| india-gk-2020 |
ਕੇ, ਕੇ, ਬਿਡਲਾ ਫਾਉਂਡੇਸ਼ਨ
2.ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਸ ਮਿਤੀ ਨੂੰ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਸੀ
8ਨਵੰਬਰ 2016
3.2020 ਦੀਆ ਉਲੰਪਿਕ ਖੇਡਾਂ ਕਿੱਥੇ ਹੋਣ ਗਈਆਂ
ਟੋਕਿਯੋ ( Tokyo )
4.ਸ਼ਤਰੰਜ਼ ਕਿਸ ਦੇਸ਼ ਦੀ ਰਾਸ਼ਟਰੀ ਖੇਡ ਹੈ
ਰੂਸ
5.2018 ਦੀਆ ਏਸ਼ੀਆਈ ਖੇਡਾਂ ਕਿਸ ਦੇਸ਼ ਵਿੱਚ ਹੋਈਆ ਸੀ
ਇੰਡੋਨੇਸ਼ੀਆ
6.2019 ਦਾ ਕ੍ਰਿਕਟ ਵਿਸ਼ਵ ਕਪ ਕਿਸ ਦੇਸ਼ ਵਿੱਚ ਹੋਇਆ ਸੀ
ਇੰਗਲੈਂਡ
7.ਵਿਆਾਸ ਸਨਮਾਣ 2017 ਵਿਚ ਕਿਸ ਨੂੰ ਮਿਲਿਆ ਸੀ
ਮਮਤਾ ਕਾਲੀਆਂ ਨੂੰ ( ਦੁਖਮ ਸੁਖਮ )
8.ਨੀਤੀ ਆਯੋਗ ਦਾ ਸਭਾਪਤੀ ਕੌਣ ਹੁੰਦਾ ਹੈ
ਪ੍ਰਧਾਨ ਮੰਤਰੀ
9.ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਕੌਣ ਹੈ
ਉਰਜੀਤ ਪਟੇਲ
10.ਵਸਤੂ ਤੇ ਸੇਵਾ ਕਰ ( GST ) ਪਰਿਸ਼ਦ ਦਾ ਸਭਾਪਤੀ ਕੌਣ ਹੁੰਦਾ ਹੈ
ਵਿੱਤ ਮੰਤਰੀ
11.ਪ੍ਰਮਾਣੂ ਊਰਜਾ ਆਯੋਗ ਦਾ ਸਭਾਪਤੀ ਕੌਣ ਹੈ
ਸ਼ੇਖਰ ਬਾਸੂ
12.ਵਿਸ਼ਵ ਦਾ ਪਹਿਲਾ ਦੇਸ਼ ਜਿਸ ਨੇ ਜੰਗਲਾਂ ਦੀ ਕਟਾਈ ਤੇ ਰੋਕ ਲਾ ਦਿੱਤੀ ਹੈ
ਨਾਰਵੇ
13.ਕਾਕਰਾਪਾਰ ਐਟੋਮਿਕ ਪਾਵਰ ਸਟੇਸ਼ਨ ਕਿੱਥੇ ਹੈ
ਗੁਜਰਾਤ
14.2017 ਵਿੱਚ ਆਸਕਰ ਪੁਰਸਕਾਰ ਕਿਸ ਫਿਲਮ ਨੂੰ ਮਿਲਿਆ ਸੀ
ਮੂਨ ਲਾਈਟ
15.ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਕਿਸ ਰਾਜ ਵਿੱਚ ਹੈ
ਜੰਮੂ ਕਸ਼ਮੀਰ
16.ਸਾਲ 2016 ਵਿੱਚ ਉਲੰਪਿਕ ਖੇਡਾਂ ਕਿੱਥੇ ਹੋਈਆਂ ਸੀ
ਬ੍ਰਾਜ਼ੀਲ ਦੇ ਸ਼ਹਿਰ ਰਿਓ -ਡੀ - ਜੇਨੇਰਿਓ
17.ਸਾਲ 2016 ਵਿੱਚ ਉਲੰਪਿਕ ਖੇਡਾਂ ਵਿੱਚ ਭਾਰਤ ਕਿਹੜਾ ਸਥਾਨ ਮਿਲਿਆ ਸੀ
ਭਾਰਤ ਨੂੰ ਉਲੰਪਿਕ ਦੀ ਮੈਡਲ ਲਿਸਟ ਵਿੱਚ 67 ਵਾਂ ਸਥਾਨ ਮਿਲਿਆ ਸੀ
18.68 ਵਾਂ ਗਣਤੰਤਰ ਦਿਵਸ ਕਿਸ ਸਾਲ ਮਨਾਇਆ ਗਿਆ ਸੀ
ਸਾਲ 2017
19.USA ਵਿੱਚ ਕਿਸ ਨੂੰ ਭਾਰਤ ਦਾ ਰਾਜਦੂਤ ਲਗਾਇਆਂ ਗਿਆ ਹੈ
ਨਵਤੇਜ਼ ਸਿੰਘ ਸਰਨਾ
20. ਭਾਰਤ ਦੇ ਕਿਸ ਰਾਜ ਵਿੱਚ ਏਸ਼ੀਆ ਦੀ ਸਭ ਤੋਂ ਲੰਬੀ ਸੁਰੰਗ ਬਣਾਈ ਗਈ ਹੈ
ਜੰਮੂ ਕਸ਼ਮੀਰ
21.ਬਰਤਾਨੀਆ ਦੀ ਸਭ ਤੋ ਮਸਹੂਰ ਓਲਡ ਬੈਲੀ ਅਦਾਲਤ ਚ ਪਹਿਲੀ ਗੈਰ-ਬਰਤਾਨਵੀ ਮੂਲਦੀ ਜੱਜ ਬਨਣ ਵਾਲੀ ਮਹਿਲਾ
ਅਨੁਜਾ ਰਵਿੰਦਰ ਧੀਰ
22. 2016 ਦੀਆ ਉਲੰਪਿਕ ਖੇਡਾਂ ਵਿੱਚ ਕਿਸ ਮਹਿਲਾ ਪਹਿਲਵਾਨ ਕਾਸਾਂਪਦਕ ਜਿਤਿਆ ਸੀ
ਸਾਕਸ਼ੀ ਮਲਿਕ
23.ਮਾਇਕ੍ਰੋਸਾਫ਼ਟ ਦਾ ਮੁੱਖ ਕਾਰਜਕਾਰੀ ਕੌਣ ਹੈ
ਸਤਿਆ ਨਾਡੇਲਾ
24.ਵਿਸਵਵਿਆਪੀ ਸੰਘ ( WWW ) ਦੀ ਖੋਜ ਕਿਸ ਨੇ ਕੀਤੀ ਸੀ
ਟਿਮ ਬਰਨਰਸ ਲੀ
25.ਹਾਟਮੇਲ ( Hotmail ) ਦੀ ਖੋਜ ਕਿਸ ਨੇ ਕੀਤੀ ਸੀ
ਸਾਬੀਰ ਭਾਟੀਆ
26.ਭਾਰਤ ਦੀ ਪਹਿਲੀ ਵਿਦੇਸ਼ ਮੰਤਰੀ
ਸੁਸ਼ਮਾ ਸਵਰਾਜ
27.ਅੰਤਰਰਾਸ਼ਟਰੀ ਮੁਦਰਾਕੋਸ਼ ਦਾ ਮੁੱਖ ਦਫਤਰ ਕਿੱਥੇ ਹੈ
ਵਾਸ਼ਿੰਗਟਨ , ਡੀ ਸੀ
28.ਨਾਟੋ ( NATO ) ਦਾ ਮੁੱਖ ਦਫਤਰ ਕਿੱਥੇ ਹੈ
ਬੈਲਜ਼ਿਅਮ
29.ਵਿਸ਼ਵਵਿਊੂਪਾਰਕ ਦੇ ਕਿੰਨ੍ਹੇ ਸਦਸ ਮੈਬਰ ਹਨ
164
30.ਬਾਫ਼ਟਾ ( BAFTA ) ਪੁਰਸਕਾਰ ਕਿਸ ਸ਼੍ਰੇਣੀ ਵਿੱਚ ਦਿੱਤਾ ਜਾਂਦਾ ਹੈ
ਫਿਲਮ ( British Academy of Films and Television Arts )

0 Comments:
Please do not enter any spam link in the comment box.