
Science
General Science Question & Answer For Competitive Exam 2020
General Science Question & Answer For Competitive Exam 2020
1. ਚੇਚਕ ਦਾ ਟੀਕਾ ਕਦੋ ਤੇ ਕਿਸ ਨੇ ਤਿਆਰ ਕੀਤਾ ਸੀ
ਐਡਵਰਡ ਜੈਨਰ ਨੇ , 1798ਈ ; ਵਿੱਚ
2. ਪੋਲੀਓ ਦੇ ਟੀਕੇ ਦੀ ਖੋਜ ਕਿਸ ਨੇ ਕੀਤੀ
ਜੋਨਜ ਸਾਲਕ
3. ਟੈਲੀਵਿਜ਼ਿਨ ਦਾ ਅਵਿਸ਼ਕਾਰ ਕਿਸ ਨੇ ਕੀਤਾ ਸੀ
J L Baird ਨੇ
4. ਐਲਫਰੇਡ ਨੋਬੇਲ ਨੇ ਕਿਸ ਚੀਜ਼ ਦੀ ਖੋਜ ਕੀਤੀ ਸੀ
Dynamite
5. ਸੱਭ ਤੋਂ ਪਹਿਲਾਂ ਟੀਕੇ ਦੀ ਖੋਜ਼ ਕਿਸ ਨੇ ਕੀਤੀ
ਐਡਵਰਡ ਜੈਨਰ ਨੇ
6. ਪੈਨਸਿਲੀਨ ਦੀ ਖੋਜ ਕਿਸ ਨੇ ਕੀਤੀ
ਅਲਗਜੈਂਡਰ ਫਲੈਮਿੰਗ ਨੇ
7. ਇੱਕ ਸਿਹਤਮੰਦ ਵਿਅਕਤੀ ਦਾ ਸਾਧਾਰਨ ਤਾਪਮਾਨ ਕਿੰਨਾ ਹੁੰਦਾ ਹੈ
37 ਡਿਗਰੀ C ਜਾਂ 98.6 ਡਿਗਰੀ F
8. ਇੱਕ ਹੋਰਸਪਾਵਰ ਕਿੰਨੇ ਵਾਟ ਦੇ ਬਰਾਬਰ ਹੁੰਦਾ ਹੈ
746 ਵਾਟ
9. ਮੁਨੱਖ ਦੇ ਦਿਮਾਗ ਦਾ ਔਸਤ ਭਾਰ ਕਿੰਨਾ ਹੁੰਦਾ ਹੈ
1420 ਗ੍ਰਾਮ
10. ਹਵਾ ਵਿੱਚ ਆਕਸੀਜਨ ਦੀ ਮਾਤਰਾ ਕਿੰਨੀ ਹੁੰਦੀ ਹੈ
20.90 %
11. ਨੇਤਰਹੀਨਾ ਲਈ ਪੜ੍ਹਨ ਦੀ ਵਿਧੀ ਨੂੰ ਕੀ ਕਹਿੰਦੇ ਹਨ
ਬੈਰਿਲ ਵਿਧੀ
12. ਕਿਸ ਗ੍ਰਹਿ ਨੂੰ ਲਾਲ ਗ੍ਰਹਿ ਕਿਹਾ ਜਾਂਦਾ ਹੈ
ਮੰਗਲ ਗ੍ਰਹਿ ਨੂੰ
13. ਬਾਇਓਗੈਸ ਦਾ ਮੁੱਖ ਅੰਸ਼ ਕੀ ਹੈ
ਮੀਥੇਨ
14. ਭਕਾਨਿਆਂ ਨੂੰ ਭਰਨ ਲਈ ਕਿਹੜੀ ਗੈਸ ਵਰਤੀ ਜਾਂਦੀ ਹੈ
ਹੀਲੀਅਮ
15. ਪ੍ਰੋਟੀਨ ਦੀ ਘਾਟ ਨਾਲ ਕਿਹੜਾ ਰੋਗ ਹੋ ਜਾਂਦਾ ਹੈ
ਕਵਾਸਿਉਰਕਰ
16. ਸ਼ੋਰ ਦੇ ਪੱਧਰ ਦੀ ਮਾਪਣ ਦੀ ਇਕਾਈ ਨੂੰ ਕੀ ਕਹਿੰਦੇ ਹਨ
ਡੈਸੀਬਲ
17. ਨਿਕਟ ਦ੍ਰਿਸ਼ਟੀ ਦੇ ਰੋਗ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹੈ
ਮਾਈਓਪੀਅ
18. ਤਾਰਿਆਂ ਦੀ ਦੂਰੀ ਕਿਸ ਇਕਾਈ ਵਿੱਚ ਮਾਪੀ ਜਾਂਦੀ ਹੈ
ਪ੍ਰਕਾਸ਼ ਵਰ੍ਹੇ
19. ਕਾਰਬਨ ਦਾ ਸੱਭ ਤੋਂ ਕਠੋਰ ਰੂਪ ਕੀ ਹੈ
ਹੀਰਾ
20. ਸੋਨੇ ਦੀ ਸ਼ੁੱਧਤਾ ਕਿਹੜੀ ਇਕਾਈ ਵਿੱਚ ਮਾਪੀ ਜਾਂਦੀ ਹੈ
ਕੈਰਟ ਵਿੱਚ
21. ਅਫੀਮ ਵਿੱਚ ਕਿਹੜਾ ਨਸ਼ੀਲਾ ਪਦਾਰਥ ਹੁੰਦਾ ਹੈ
ਮਾਰਫ਼ੀਨ
22. ਕਿਹੜਾ ਵਿਟਾਮਿਨ ਖੂਨ ਦੇ ਜੰਮਣ ਲਈ ਜਰੂਰੀ ਹੈ
ਵਿਟਾਮਿਨ K
23. ਲੋਹੇ ਦੀ ਘਾਟ ਨਾਲ ਕਿਹੜਾ ਰੋਗ ਹੁੰਦਾ ਹੈ
ਅਨੀਮਿਆ
24. ਜੀਵਾਣੂਆਂ ਦੁਆਂਰਾ ਉਤਪੰਨ ਹੋਣ ਵਾਲੇ ਰੋਗ
ਟੈਟਨਸ , ਤਪਦਿਕ , ਕੋਹੜ , ਹੈਜ਼ਾ , ਟਾਇਫਾਇਡ
25. ਫੰਗਸ ਦੁਆਂਰਾ ਉਤਪੰਨ ਹੋਣ ਵਾਲੇ ਰੋਗ
ਚਮੜੀ ਰੋਗ , ਭੋਜਨ ਦਾ ਵਿਸ਼ੈਲਾ ਹੋਣਾ
26. ਵਿਸ਼ਾਣੂਆਂ ਦੁਆਂਰਾ ਉਤਪੰਨ ਹੋਣ ਵਾਲੇ ਰੋਗ
ਚੇਚਕ , ਹਲਕਾਅ , ਖਸਰਾ , ਡੇਂਗੂ ਬੁਖ਼ਾਰ , ਜਿਗਰ ਸੋਜ਼ , ਏਡਜ਼ , ਛੋਟੀ ਮਾਤਾ
27. ਪ੍ਰੋਟੋਜੋਆਂ ਦੁਆਂਰਾ ਉਤਪੰਨ ਹੋਣ ਵਾਲੇ ਰੋਗ
ਮਲੇਰੀਆ , ਕਾਲਾ ਬੁਖ਼ਾਰ , ਜਿਆਰਡੀਅਤਾ
28. ਹੱਡੀਆਂ ਤੇ ਦੰਦਾਂ ਦੀ ਸਹੀ ਬਣਤਰ ਲਈ ਕਿਹੜਾ ਵਿਟਾਮਿਨ ਜਰੂਰੀ ਹੈ
ਵਿਟਾਮਿਨ C
29. ਭੋਜਨ ਊਰਜਾਂ ਨੂੰ ਅਸੀਂ ਕਿਸ ਇਕਾਈ ਵਿੱਚ ਮਾਪਦੇ ਹਾਂ
ਕੈਲੋਰੀ
30. ਜਖ਼ਮਾਂ ਦੇ ਛੇਤੀ ਠੀਕ ਹੋਣ ਲਈ ਕਿਹੜਾ ਵਿਟਾਮਿਨ ਸਹਾਇਕ ਹੁੰਦਾ ਹੈ
ਵਿਟਾਮਿਨ B12
31. ਪਲਾਗਰਾ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ
ਵਿਟਾਮਿਨ B 4
32. ਲੈਕਟੋਮੀਟਰ ਦੀ ਵਰਤੋਂ ਕਿਸ ਦੀ ਘਣਤਾ ਮਾਪਣ ਲਈ ਕੀਤੀ ਜਾਂਦੀ ਹੈ
ਦੁੱਧ ਦੀ
33. ਮੁਨੱਖੀ ਸਰੀਰ ਵਿੱਚ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਹੈ
70 %
34. ਊਰਜਾ ਦੀ ਇਕਾਈ ਕੀ ਹੈ
ਜੂਲ
35. ਨਿਊਟਨ ਦੀ ਇਕਾਈ ਕੀ ਹੈ
ਬਲ
36. ਵਾਟ ਦੀ ਇਕਾਈ ਕੀ ਹੈ
ਸ਼ਕਤੀ
37. ਓਹਮ ਦੀ ਇਕਾਈ ਕੀ ਹੈ
ਪ੍ਰਤਿਰੋਧਤਾ
38. ਕਿਸ ਕਿਸਮ ਦੇ ਕੋਲੇ ਵਿੱਚ ਕਾਰਬਨ ਦੀ ਮਾਤਰਾ ਸੱਭ ਤੋਂ ਵੱਧ ਹੁੰਦੀ ਹੈ
ਐਥਰਾਸਾਈਟ
39. ਮਿਥੇਣ ਦਾ ਰਸਾਇਣਿਕ ਸੂਤਰ ਕੀ ਹੈ
CH4
40. ਇੱਕ ਪੈਨਸਿਲ ਦਾ ਸਿੱਕਾ ਕਿਸ ਦਾ ਬਣਿਆ ਹੈ
ਗ੍ਰੈਫਾਈਟ ਦਾ
41. ਸੋਡੀਅਮ ਕਾਰਬੋਨੇਟ ਦਾ ਆਮ ਨਾਮ ਕੀ ਹੈ
ਵਾਸ਼ਿਗ ਸੋਡਾ
42. ਸੱਭ ਤੋਂ ਹਲਕੀ ਧਾਤ ਕਿਹੜੀ ਹੈ
ਲਿਥੀਅਮ
43. ਬਿਜਲੀਧਾਰਾ ਦੀ ਇਕਾਈ ਹੈ
ਐਪੀਅਰ
![]() |
Share on Whatsapp |
0 Comments:
Please do not enter any spam link in the comment box.