Current affairs 19 January 2021 Punjab Patwari Naib tehsildar Punjab

Current affairs 19 January 2021 Punjab Patwari Naib tehsildar Punjab

       www.Punjabgkonline.in

Current affairs 19 January 2021 in Punjabi
Current affairs 19 January 2021 in Punjabi




1,  ਮੁੱਖ ਮੰਤਰੀ ਮਹਿਲਾ ਉਤਕਰਸ਼ ਯੋਜਨਾ ਕਿਸ ਰਾਜ ਵਿੱਚ ਸ਼ੁਰੂ ਹੋਈ ਹੈ

In which state the chief minister mahila utkarsh yojana  has been started

Gujarat.    ਗੁਜਰਾਤ

ਇਸ ਯੋਜਨਾ ਵਿਚ ਮਹਿਲਾਵਾਂ ਨੂੰ ੦% ਵਿਆਜ ਉਪਰ ਇੱਕ ਲੱਖ ਦਾ ਲੋਨ  ਦਿੱਤਾ ਜਾਵੇਗਾ

ਗੁਜਰਾਤ ਦੀ ਰਾਜਧਾਨੀ ਗਾਂਧੀਨਗਰ

ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ

ਗੁਜਰਾਤ ਦੇ ਰਾਜਪਾਲ ਹੈ ਅਚਾਰੀਆ ਦੇਵ ਵਰਤ

ਗੁਜਰਾਤ ਨਰਮਦਾ ਨਦੀ ਦੇ ਕਿਨਾਰੇ ਸਥਿਤ ਹੈ

ਗੁਜਰਾਤ ਦਾ ਪ੍ਰਸਿੱਧ ਨਾਚ ਹੈ ਗਰਬਾ , ਰਾਸ

ਗੁਜਰਾਤ ਦੀਆਂ ਲੋਕ ਸਭਾ ਸੀਟਾਂ 26 ਹਨ

ਗੁਜਰਾਤ ਦੀਆਂ ਰਾਜ ਸਭਾ ਸੀਟਾਂ 11 ਹਨ


2,  ਹਾਲ ਹੀ ਵਿੱਚ ਇੰਡੀਅਨ ਪ੍ਰਸਨੈਲਟੀ ਆਫ ਦ ਇਅਰ ਪੁਰਸਕਾਰ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ

Recently who is honoured with the the Indian personality of the the year award 


Vishwajeet chatterjee. ਵਿਸ਼ਵਜੀਤ ਚੈਟਰਜੀ

3,  2021 ਦੇਸ਼ ਕਿਸ ਨੂੰ ਗਲੋਬਲ ਟੀਚਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

ਰਣਜੀਤ ਸਿੰਘ ਦਿਸਾਲੇ

4,  ਯੂਵਾ ਵਿਗਿਆਨੀ 2020 ਕਿਸ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

ਸ਼ੁਭਰਾ ਸ਼ਰਮਾ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ

5,  ਹਾਲੀ ਹੀ ਵਿਚ UNHRC    (Chairman Ship) ਅਧਿਅਕਸ਼ਤਾ ਕਿਸ ਦੇਸ਼ ਨੂੰ ਪ੍ਰਾਪਤ ਹੋਈ ਹੈ

UNHRC.    United nation human rights council.  Headquarter Geneva

ਇਸ ਦੀ ਸਥਾਪਨਾ ਹੋਈ ਸੀ 15 ਮਾਰਚ 2006 ਵਿੱਚ

Fiji. ਫਿਜੀ. Capital.   SUVA

Currency.   Fiji dollar

6,  ਹਾਲ ਹੀ ਵਿਚ ਕਿਸ ਰਾਜ ਨੇ ਸਟਰੀਟ ਥੇਟਰ ਐਂਡ ਪਰਫੌਰਮਿੰਗ ਆਰਟ ਯੋਜਨਾ ਸ਼ੁਰੂ ਕੀਤੀ ਹੈ

Recently in which state Street theater and performing arts fellowship scheme has been launched

ਦਿੱਲੀ Delhi

ਦਿੱਲੀ ਦੇ ਮੁੱਖ ਮੰਤਰੀ ਹੈ ਅਰਵਿੰਦ ਕੇਜਰੀਵਾਲ

ਦਿੱਲੀ ਦੇ ਉਪ-ਰਾਜਪਾਲ  ਅਨੀਲ  ਬੈਜਲ

ਦਿੱਲੀ ਯਮੁਨਾ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ

7,  ਹਾਲ ਹੀ ਵਿੱਚ ਕਿਸ ਮੰਤਰਾਲੇ ਨੇ ਸਕਸ਼ਮ ਅਭਿਆਨ ਦੀ ਸ਼ੁਰੂਆਤ ਕੀਤੀ ਹੈ

Recently which ministry has launched saksham campaign

Ministry of Petroleum  ਪੈਟਰੋਲੀਅਮ ਮੰਤਰਾਲਾ

ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ

8,  ਹਾਲ ਹੀ ਵਿਚ ਦੂਰ ਸੰਚਾਰ ਉਪਕਰਣ ਤੇ ਸੇਵਾ ਨਿਰਯਾਤ ਸੰਵਦਰਨ ਪਰਿਸ਼ਦ (TEPC)ਦੇ ਅਧਿਅਕਸ਼ ਕੌਣ ਬਣੇ ਹਨ

  Who has recently become the chairman of the the telecom equipment and services export promotion council (TEPC)

Sandeep Aggarwal. ਸੰਦੀਪ ਅਗਰਵਾਲ

9.   Bata footwear ਦੇ global  CEO ਕੌਣ ਬਣੇ ਹੈਂ

ਸੰਦੀਪ ਕਟਾਰੀਆ  ਪਹਿਲੇ ਭਾਰਤੀ ਹਨ ਜੋ Bata footwear ਦੇ global  CEO  ਬਣੇ  headquarter Switzerland

10.  ਹਾਲ ਹੀ ਵਿਚ ਮਕਰ ਵਿਲਕੁਕ ਵਾਰਸ਼ਿਕ ਤਿਉਹਾਰ ਕਿਸ ਰਾਜ ਵਿੱਚ ਮਨਾਇਆ ਗਿਆ

Recently in which state makarvilakku annual festival is a celebrated

Kerala ਕੇਰਲ


Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.