General knowledge of India 2021 Punjab Patwari exam Naib tehsildar Punjab

General knowledge of India 2021 Punjab Patwari exam Naib tehsildar Punjab

ਇੱਕ ਨਜ਼ਰ ਭਾਰਤ ਤੇ 2021

General knowledge of India 2021. Punjab Patwari exam Naib tehsildar Punjab
ਭਾਰਤ ਵਿੱਚ ਪਹਿਲਾਂ
  • ਭਾਰਤ ਦਾ ਪਹਿਲਾ ਗਵਰਨਰ ਜਰਨਲ
              ਵਾਰਨ ਹੇਸਟਿੰਗਜ਼
  •      ਭਾਰਤ ਦਾ ਪਹਿਲਾ ਵਾਇਸਰਾਏ
 ਲਾਰਡ ਕੈਨਿੰਗ
  • ਅਜਾਦ ਭਾਰਤ ਦਾ ਪਹਿਲਾ ਬਰਤਾਨਵੀ ਗਵਰਨਰ-ਜਨਰਲ 
             ਲਾਰਡ ਮਾਊਂਟਬੈਟਨ 
  • ਭਾਰਤ ਦਾ ਪਹਿਲਾ ਰਾਸ਼ਟਰਪਤੀ
ਡਾਕਟਰ ਰਜਿੰਦਰ ਪ੍ਰਸ਼ਾਦ
  • ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ
             ਪੰਡਿਤ ਜਵਾਹਰ ਲਾਲ ਨਹਿਰੂ
  • ਭਾਰਤ ਦਾ ਪਹਿਲਾ ਉਪ ਰਾਸ਼ਟਰਪਤੀ
           ਡਾਕਟਰ ਐਸ ਰਾਧਾਕ੍ਰਿਸ਼ਨਨ
  • ਭਾਰਤ ਦਾ ਪਹਿਲਾ ਉਪ ਪ੍ਰਧਾਨ ਮੰਤਰੀ
              ਸਰਦਾਰ ਵੱਲਭ ਭਾਈ ਪਟੇਲ
  • ਪਹਿਲਾ ਸਭਾਪਤੀ ਰਾਜ ਸਭਾ ਕਾਰਜਕਾਰੀ
             ਐਸ ਵੀ ਕਿ੍ਸ਼ਨ ਮੂਰਤੀ
  • ਇੰਗਲਿਸ਼ ਚੈਨਲ ਨੂੰ ਤੈਰ ਕੇ ਪਾਰ ਕਰਨ ਵਾਲਾ ਪਹਿਲਾ ਭਾਰਤੀ
              ਮਹੀਰ ਸੈਨ
  • ਦੱਖਣੀ ਧਰੁਵ ਤੇ ਪਹੁੰਚਣ ਵਾਲਾ ਪਹਿਲਾ ਭਾਰਤੀ
               ਕਰਨਲ ਜੇ ਕੇ ਬਜਾਜ
  • ਅਜਾਦ ਭਾਰਤ ਦਾ ਪਹਿਲਾ ਸੈਨਾ ਪਤੀ
              ਜਨਰਲ ਕੇ ਐਮ ਕਰੀਆਪਾ
  • ਭਾਰਤ ਦਾ ਪਹਿਲਾ ਫੀ਼ਲਡ ਮਾਰਸ਼ਲ 
             ਐਸ ਐਚ ਐਫ ਜੇ ਮਾਨਕ ਸ਼ਾਹ
  • ਭਾਰਤੀ ਵਾਯੂ ਸੈਨਾ ਦਾ ਪਹਿਲਾ ਮੁਖੀ
             ਐੱਸ ਮੁਖਰਜੀ
  • ਪਹਿਲਾ ਭਾਰਤੀ ਵਾਯੂ ਸੈਨਾ ਦਾ ਏਅਰ ਮਾਰਸ਼ਲ
ਅਰਜਨ ਸਿੰਘ
  • ਪੁਲਾੜ ਵਿੱਚ ਜਾਣ ਵਾਲਾ ਪਹਿਲਾ ਭਾਰਤੀ
               ਰਾਕੇਸ਼ ਸ਼ਰਮਾ
  • ਨੋਬੇਲ ਇਨਾਮ ਜਿੱਤਣ ਵਾਲਾ ਪਹਿਲਾ ਭਾਰਤੀ
              ਰਬਿੰਦਰਨਾਥ ਟੈਗੋਰ
  • ਔਸਕਰ ਪੁਰਸਕਾਰ ਜਿੱਤਣ ਵਾਲਾ ਪਹਿਲੀ ਭਾਰਤੀ ਇਸਤਰੀ
              ਭਾਨੂ ਅਥੈਈਆ
  • ਮੈਗਸੇਸੇ ਪੁਰਸਕਾਰ ਜਿੱਤਣ ਵਾਲਾ ਪਹਿਲਾ ਭਾਰਤੀ
             ਅਚਾਰੀਆ ਵਿਨੋਦ ਭਾਵੇ
  • ਸੇਵਾ ਕਾਲ ਵਿੱਚ ਮਰਨ ਵਾਲਾ ਪਹਿਲਾ ਰਾਸ਼ਟਰਪਤੀ
           ਡਾਕਟਰ ਜਾਕਿਰ ਹੁਸੈਨ
  • ਆਈ ਸੀ ਐਸ  ICS ਵਿੱਚ ਸਫ਼ਲ ਹੋਣ ਵਾਲਾ ਪਹਿਲਾ ਭਾਰਤੀ
              ਸਤੇਂਦਰ ਨਾਥ ਟੈਗੋਰ
  • ਭਾਰਤ ਰਤਨ ਪ੍ਰਾਪਤ ਕਰਨ ਵਾਲਾ ਪਹਿਲੇ ਭਾਰਤੀ ਵਿਅਕਤੀ
              ਸੀ ਰਾਜਾ ਗੋਪਾਲਚਾਰੀਆਂ
  • ਆਜ਼ਾਦ ਭਾਰਤ ਦਾ ਪਹਿਲਾ ਭਾਰਤੀ ਗਵਰਨਰ ਜਰਨਲ ਸੀ ਰਾਜਗੁਪਾਲਚਾਰੀਆ

ਭਾਰਤ ਵਿੱਚ ਪਹਿਲੀ ਇਸਤਰੀ
  • ਪਹਿਲੀ ਗ੍ਰੈਜੂਏਟ ਕਰਨ ਵਾਲੀ ਔਰਤ --------ਕੰਦਾਬਿਨੀਗਾਗੁਲ
  • ਪਹਿਲੀ ਪਾਇਲਟ ਔਰਤ-----ਕੁਮਾਰੀ ਪ੍ਰੇਮ ਮਾਥੁਰ
  • ਪਹਿਲੀ ਆਈ ਏ ਐੱਸ ਔਰਤ -----ਅਨਾਰਾਜਨ ਜਾਰਜ
  • ਪਹਿਲੀ ਆਈ ਪੀ ਐੱਸ ਔਰਤ ‌‌‍-------ਸ੍ਰੀਮਤੀ ਕਿਰਨ ਬੇਦੀ
  • ਉੱਚ ਅਦਾਲਤ ਦੀ ਪਹਿਲੀ ਮੁੱਖ ਜੱਜ ਔਰਤ----ਸ੍ਰੀਮਤੀ ਲੀਲਾ ਸੇਠ
  • ਪਹਿਲੀ ਵਕੀਲ ਔਰਤ-----ਸ੍ਰੀਮਤੀ ਸ਼ਾਂਤੀ ਕੁਮਾਰੀ




by Kamaljeet 

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.