
punjabgk
punjab gk online in2020 ਪੰਜਾਬ ਦੀ Gk for punjab govt jobs exam preparation in 2020
ਪੰਜਾਬ ਦੇ ਬਾਰੇ ਮਹੱਤਵਪੂਰਨ ਜਾਣਕਾਰੀ
ਇੰਡੀਆ ਵਿਚ 29 ਰਾਜ ਹਨ ਤੇ 7 ਕੇਂਦਰਸ਼ਾਸਿਤ ਪ੍ਰਦੇਸ਼ ਹੈ
ਪੰਜਾਬ ਓਹਨਾ 29 ਰਾਜ ਵਿੱਚੋ ਇਕ ਹੈ
ਪੰਜਾਬ ਸੂਬਾ ਬਣਿਆ ----------- 1 ਨਵੰਬਰ 1966
ਪੰਜਾਬ ਦਾ ਕੁੱਲ ਰਕਬਾ ----------50362
ਤਹਿਸੀਲਾਂ ---------- 81
ਕਸਬੇ ----------- 157
ਡਿਵੀਜ਼ਨਾਂ----------- 5
ਡਿਵੈਲਪਮੈਂਟ ਬਲਾਕ ----------- 145
ਕੁੱਝ ਹੋਰ ਮਹੱਤਵਪੂਰਨ ਜਾਣਕਾਰੀ ਪੰਜਾਬ ਬਾਰੇ
- ਸੱਭ ਤੋ ਵੱਧ ਖੇਤਰਫਲ ਵਾਲਾ ਜ਼ਿਲ੍ਹਾ -------------- ਅੰਮ੍ਰਿਤਸਰ
- ਸੱਭ ਤੋ ਘੱਟ ਖੇਤਰਫਲ ਵਾਲਾ ਜ਼ਿਲ੍ਹਾ -------------- ਮੋਹਾਲੀ
- ਸੱਭ ਤੋ ਵੱਧ ਵਸੋਂ ਵਾਲਾ ਘਣਤਾ ਜ਼ਿਲ੍ਹਾ -------------- ਲੁਧਿਆਣਾ
- ਸੱਭ ਤੋ ਘੱਟ ਵਸੋਂ ਵਾਲਾ ਘਣਤਾ ਜ਼ਿਲ੍ਹਾ -------------- ਮਾਨਸਾ
- ਸੱਭ ਤੋ ਵੱਧ ਸ਼ਹਿਰੀਕਰਨ ਵਾਲਾ ਘਣਤਾ ਜ਼ਿਲ੍ਹਾ -------------- ਲੁਧਿਆਣਾ
- ਸੱਭ ਤੋ ਘੱਟ ਸ਼ਹਿਰੀਕਰਨ ਵਾਲਾ ਘਣਤਾ ਜ਼ਿਲ੍ਹਾ -------------- ਤਰਨਤਾਰਨ
- ਸੱਭ ਤੋ ਵੱਧ ਲਿੰਗ ਅਨੁਪਾਤ ਵਾਲਾ ਘਣਤਾ ਜ਼ਿਲ੍ਹਾ -------------- ਹੁਸ਼ਿਆਰਪੁਰ
- ਸੱਭ ਤੋ ਘੱਟ ਲਿੰਗ ਅਨੁਪਾਤ ਵਾਲਾ ਘਣਤਾ ਜ਼ਿਲ੍ਹਾ -------------- ਲੁਧਿਆਣਾ
ਨਗਰ ਨਿਗਮ
ਅੰਮ੍ਰਿਤਸਰ ,ਜਲੰਧਰ ,ਪਟਿਆਲਾ , ਬਠਿੰਡਾ
ਲੁਧਿਆਣਾ ,ਮੋਹਾਲੀ , ਪਠਾਨਕੋਟ, ਫਗਵਾੜਾ, ਹੁਸ਼ਿਆਰਪੁਰ
ਲੁਧਿਆਣਾ ,ਮੋਹਾਲੀ , ਪਠਾਨਕੋਟ, ਫਗਵਾੜਾ, ਹੁਸ਼ਿਆਰਪੁਰ
ਹੋਰ ਜਾਣਕਾਰੀ
ਡਾਕਖਾਨੇ ----------- 3952
ਥਾਣੇ ----------- 456
ਲੋਕ ਸਭਾ ਤੇ ਵਿਧਾਨ ਸਭਾ
ਲੋਕ ਸਭਾ ਹਲਕੇ -------- 13
ਵਿਧਾਨ ਸਭਾ ਹਲਕੇ -------- 117
ਪੰਜਾਬ ਦੇ ਕਿਲ੍ਹੇ
- ਕਿਲ੍ਹੇ ਕੇਸਗੜ੍ਹ ਸਾਹਿਬ -------- ਆਨੰਦਪੁਰ ਸਾਹਿਬ
- ਬਹਾਦਰਗੜ੍ਹ ਕਿਲ੍ਹਾਂ -------- ਬਹਾਦਰਗੜ੍ਹ
- ਕਿਲ੍ਹੇ ਗੋਬਿੰਦਗੜ੍ਹ --------- ਅੰਮ੍ਰਿਤਸਰ
- ਫਿਲੌਰ ਕਿਲ੍ਹਾ ---------- ਫਿਲੌਰ
- ਕਿਲ੍ਹਾ ਮੁਬਾਰਕ --------- ਬਠਿੰਡਾ
- ਕਿਲ੍ਹਾ ਮੁਬਾਰਕ --------- ਫਰੀਦਕੋਟ
- ਸ਼ਾਹਪੁਰ ਕੰਡੀ ਕਿਲ੍ਹਾ --------- ਪਠਾਨਕੋਟ
- ਕਿਲ੍ਹਾ ਮੁਬਾਰਕ --------- ਨਾਭਾ
ਪੰਜਾਬ ਦੇ ਸਮਾਰਕ
- ਆਮ ਖਾਸ ਬਾਗ ---------- ਸਰਹਿੰਦ
- ਅਟਾਰੀ ਸਮਾਧ ---------- ਅੰਮ੍ਰਿਤਸਰ
- ਨੂਰ ਮਹਿਲ ਸਮਾਰਕ --------- ਨੂਰਮਹਿ
- ਕੂਕਾਂ ਸ਼ਹਿਦਾਂ ਦੀ ਯਾਦਗਾਰ -------ਮਲੇਰਕੋਟਲਾ
- ਦਰਬਾਰ ਹਾਲ ----------- ਕਪੂਰਥਲਾ
- ਦੱਖਣੀ ਸਰਾਂ -------------- ਕਪੂਰਥਲਾ
- ਮੀਰ ਨਾਸਿਰਅਹਿਮਦ ਦੀ ਮਜ਼ਾਰ -------- ਕਪੂਰਥਲਾ
- ਮੁਗਲ ਬਰਿੱਜ -------- ਕਪੂਰਥਲਾ
- ਸਰਾਂ ਅਮਾਨਤ ਖ਼ਾਨ --------- ਅੰਮ੍ਰਿਤਸਰ
- ਹਾਜੀ ਜਮਾਲ ਦਾ ਮਕਬਰਾ ---------- ਨਕੋਦਰ
- ਸ਼ਾਗਿਰਦ ਦੀ ਮਜ਼ਾਰ ---------- ਸਰਹਿੰਦ
ਪੰਜਾਬ ਦੇ ਮਿਊਜ਼ੀਅਮ
- ਐਗਲੋ ਸਿੱਖ ਵਾਰ ਮਿਊਜ਼ੀਅਮ ---------- ਫਿਰੋਜ਼ਪੁਰ
- ਆਰਕੇਓਲਾਜੀਕਲ ਮਿਊਜ਼ੀਅਮ ----------- ਹੁਸ਼ਿਆਰਪੁਰ
- ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ --------- ਲੁਧਿਆਣਾ
- ਪੁਸ਼ਪਾ ਗੁਜਰਾਲ ਸਾਇੰਸ ਸਿਟੀ ---------- ਕਪੂਰਥਲਾ
- ਰੂਰਲ ਮਿਊਜ਼ੀਅਮ ---------- ਲੁਧਿਆਣਾ
- ਸੰਘੋਲ ਆਰਕੇਓਲਾਜੀਕਲ ਮਿਊਜ਼ੀਅਮ --------- ਫ਼ਤਿਹਗੜ੍ਹ ਸਾਹਿਬ
- ਸਪੇਰਟਸ ਮਿਊਜ਼ੀਅਮ ------------- ਪਟਿਆਲਾ
- ਖ਼ਾਲਸਾ ਹੈਰੀਟੇਜ ------------ ਆਨੰਦਪੁਰ ਸਾਹਿਬ
![]() |
Share on Whatsapp |
0 Comments:
Please do not enter any spam link in the comment box.