Current India Gk Question/Answer on Sports 2020

Current India Gk Question/Answer on Sports 2020

ਖੇਡ ਸੰਸਾਰ 2020

Current Gk Question/Answer on Sports 2020,
Current Gk Question/Answer on Sports 2020


ਖੇਡਾਂ ਨਾਲ ਸੰਬੰਧਿਤ ਪ੍ਰਸਿੱਧ ਕੱਪ ਤੇ ਟਰਾਫੀਆਂ 
  1. ਅਥਲੈਟਿਕ    ----- ਚਾਰ ਮਿਨਾਰ ਟਰਾਫ਼ੀ 
  2. ਸ਼ਤਰੰਜ   --------   ਲਿਮਕਾ ਟਰਾਫ਼ੀ 
  3. ਗੋਲਫ਼   --------     ਮਰਫੀ ਕੱਪ , ਪ੍ਰਿਸ ਆਫ਼  ਵੇਲਜ਼ ਕੱਪ 
  4. ਬਾਸਕਿਟਬਾਲ  --------  ਬੀ ,ਸੀ ,ਗੁਪਤਾ ਟਰਾਫ਼ੀ 
  5. ਟੇਬਲ ਟੈਨਿਸ  ---------    ਜੈ ਲਖਸ਼ਮੀ ਕੱਪ ( ਇਸਤਰੀਆਂ ਲਈ )
  6. ਲਾਅਨ ਟੈਨਿਸ  --------  ਡੇਵਿਸ ਕੱਪ  ( ਪੁਰਸ਼ਾ ਲਈ ), ਵਿੰਬਲਡਨ ਟਰਾਫ਼ੀ , ਗ੍ਰੈਂਡ ਸਲੇਮ ਕੱਪ , ਫ੍ਰੈਂਚ ਓਪਨ ਟਰਾਫ਼ੀ 
  7. ਹਾਕੀ --------  ਆਗਾ ਖਾਂ ਕੱਪ , ਧਿਆਨ ਚੰਦ ਟਰਾਫੀ , ਇੰਦਰਾ ਗੋਲਡ ਕੱਪ , ਵਿਲਿੰਗਟਨ ਕੱਪ , ਰੰਗਾਸਵਾਮੀ ਕੱਪ 
  8. ਕ੍ਰਿਕਟ  ------- ਇਰਾਨੀ ਟਰਾਫ਼ੀ ,ਰਾਜ਼ੀ ਟਰਾਫ਼ੀ , ਦਲੀਪ ਟਰਾਫ਼ੀ ,ਸ਼ਾਰਜਾਹ ਕੱਪ ,ਦਿਓਧਾਰ ਟਰਾਫ਼ੀ ,ਸਾਹਾਰਾ ਕੱਪ 
  9. ਫੁੱਟਬਾਲ --------  ਦੁਰੰਡ ਕੱਪ , ਰੋਵਰਜ ਕੱਪ ,ਕਾਲਿੰਗਾ ਕੱਪ ,ਸੁਬੋਰਤੋ ਕੱਪ ,ਸੰਤੋਸ਼ ਟਰਾਫ਼ੀ 

ਖੇਡਾਂ ਨਾਲ ਸੰਬੰਧਿਤ ਪ੍ਰਸਿੱਧ ਸਟੇਡੀਅਮ ਤੇ ਸਥਾਨ 

ਹਾਕੀ 
ਧਿਆਨ ਚੰਦ ਸਟੇਡੀਅਮ  ----------     ਲਖਨਊ 
ਨੈਸ਼ਨਲ ਸਟੇਡੀਅਮ   ---------- ਨਵੀ ਦਿੱਲੀ
ਲਾਲ ਬਹਾਦੁਰ ਸਟੇਡੀਅਮ ---------  ਹੈਦਰਾਬਾਦ 
ਸ਼ਿਵਾ ਜੀ ਸਟੇਡੀਅਮ   ----------   ਨਵੀ ਦਿੱਲੀ 
ਕ੍ਰਿਕਟ 
ਬਾਰਾਬਤੀ  ਸਟੇਡੀਅਮ  ----------  ਕਟੱਕ
ਬਾਰਬੋਰਨ  ਸਟੇਡੀਅਮ  ---------- ਮੁੰਬਈ 
ਐਡਿਨ ਗਾਰਡਨ -----------  ਕੋਲਕਾਤਾ 
ਵਾਨਖੇਡੇ ਸਟੇਡੀਅਮ ---------  ਮੁੰਬਈ 
ਫਿਰੋਜ਼ਸ਼ਾਹ ਕੋਟਲਾ ਗ੍ਰਾਉਡ ---------  ਦਿੱਲੀ 
ਫੁੱਟਬਾਲ 
ਅੰਬੇਦਕਰ ਸਟੇਡੀਅਮ ------------  ਨਵੀ ਦਿੱਲੀ 
ਸਾਲਟ ਲੇਕ ਸਟੇਡੀਅਮ   ----------   ਕੋਲਕਾਤਾ 

ਖੇਡਾਂ ਵਿੱਚ ਖਿਡਾਰੀਆਂ ਦੀ ਗਿਣਤੀ 

  1. ਬਾਸਕਿਟ ਬਾਲ  ----------                  6.  ਪੋਲ ਪੋਲੋ  ---------  4
  2. ਬੇਸਬਾਲ  ----------                          7.  ਵਾਲੀਬਾਲ ---------  6
  3. ਫੁੱਟਬਾਲ  ----------  11                       8 .    ਕ੍ਰਿਕਟ   ----------   11
  4. ਹਾਕੀ  ---------- 11                            9 .    ਕਬੱਡੀ   ----------    9
  5. ਖੋ -ਖੋ  ---------  9                              10 .    ਟੈਨਿਸ /ਬੈਡਮਿੰਟਨ  ----------   1ਜਾਂ 2

ਦੇਸ਼ ਤੇ ਉਹਨਾਂ ਦੀਆ ਰਾਸ਼ਟਰੀ ਖੇਡਾਂ 

  1. ਆਸਟ੍ਰੇਲੀਆ  ---------  ਕ੍ਰਿਕਟ 
  2. ਇੰਗਲੈਂਡ  ----------  ਕ੍ਰਿਕਟ 
  3. ਜਪਾਨ  --------- ਜੂਡੋ 
  4. ਪਾਕਿਸਤਾਨ  --------- ਹਾਕੀ 
  5. ਭਾਰਤ  ----------  ਹਾਕੀ 
  6. ਅਮਰੀਕਾ  --------- ਬੇਸਬਾਲ 
  7. ਸਕਾਟਲੈਂਡ  ---------  ਰਘਬੀ / ਫੁੱਟਬਾਲ 
  8. ਕੈਨੇਡਾ   -----------   ਬਰਫ਼ ਉੱਪਰ ਹਾਕੀ 

ਭਾਰਤੀ ਖਿਡਾਰੀ ਕੌਣ ਕੀ  ਹੈ 

  1. ਅਥਲੈਟਿਕ  ---------  ਪੀ ,ਟੀ ,ਊਸ਼ਾ , ਹਿਮਾ ਦਾਸ ,ਸੁਨੀਤਾ ਰਾਣੀ,ਅੰਜੂ ਬਾਬੀ ਜਾਰਜ  , ਮਿਲਖਾ ਸਿੰਘ 
  2. ਬੈਡਮਿੰਟਨ  ----------  ਪੀ ,ਵੀ , ਸਿੰਧੂ , ਸਾਇਨਾ ਨੇਹਵਾਲ, ਜਵਾਲਾ ਗੁੱਟਾ , ਅਸ਼ਵਨੀ ਪੋਨਾਪਾ
  3. ਬਿਲਿਅਰਡਜ਼  --------  ( ਸਨੂਕਰ ) ਗੀਤ ਸੇਠੀ , ਪੰਕਜ ਅਡਵਾਨੀ
  4. ਮੁੱਕੇਬਾਜ਼ੀ  ---------   ਐਮ ਸੀ ਮੈਰੀਕਾਮ , ਵਜਿੰਦਰ ਸਿੰਘ ,
  5. ਸ਼ਤਰੰਜ  -----------  ਵਿਸ਼ਵਨਾਥ  ਆਨੰਦ , ਐਸ ਵਿਜੈ ਲਖਸ਼ਮੀ ,
  6. ਫੁੱਟਬਾਲ  --------- ਬੈਚਿੰਗ ਭੁਟੀਆਂ
  7. ਗੋਲਫ  ---------    ਚਿਰਨਜੀਵ ਮਿਲਖਾਂ ਸ਼ਿਵ ਕਪੂਰ , ਸ਼ਿਵ ਸ਼ੰਕਰ ਚੌਰਾਸੀਆਂ 
  8. ਹਾਕੀ  ---------    ਧਨਰਾਜ ਪਿਲੇ , ਪ੍ਰਗਟ ਸਿੰਘ , ਸਰਦਾਰਾ ਸਿੰਘ ,ਸੰਦੀਪ ਸਿੰਘ ,ਮਨਪ੍ਰੀਤ ਸਿੰਘ (  ਕਪਤਾਨ  2020 ਹਾਕੀ)
  9. ਨਿਸ਼ਾਨੇਬਾਜ਼ੀ ---------  ਅਭਿਨਵ ਬਿੰਦਰਾ ,ਜਸਪਾਲ ਰਾਣਾ , ਹੀਨਾ ਸਿੱਧੂ 
  10. ਤੈਰਾਕੀ  ---------  ਆਰਤੀ ਸਾਹਾ , ਨਿਸ਼ਾ ਮਿਲਟ
  11. ਟੈਨਿਸ  --------- ਮਹੇਸ਼ ਭੂਪਤੀ , ਸਾਨੀਆ ਮਿਰਜ਼ਾ 
  12. ਵੇਟਲਿਫਟੰਗ  ---------  ਕਰਨਮ ਮਲੇਸ਼ਵਰੀ , ਐਨ ਕੁੰਜਰਾਣੀ ਦੇਵੀ , 
  13. ਪਹਿਲਵਾਨੀ  ----------  ਸੁਸ਼ੀਲ ਕੁਮਾਰ , ਯੋਗੇਸ਼ਵਰ ਦੱਤ 






Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

0 Comments:

Please do not enter any spam link in the comment box.