1. ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਕੌਣ ਹੈ ਜਿਸ ਨੇ 2016 ਓਲੰਪਿਕ ਖੇਡਾਂ ਵਿਚ ਕਾਸਾ ਪਦਕ ਜਿਤਿਆ ਹੈ.
ਸਾਕਸ਼ੀ ਮਲਿਕ
2. ਸ਼ਤਰੰਜ ਕਿਸ ਦੇਸ਼ ਦੀ ਰਾਸ਼ਟਰੀ ਖੇਡ ਹੈ
ਰੂਸ ਦੀ
3. ਨੀਤੀ ਆਯੋਗ ਦੇ ਸਭਾਪਤੀ ਕੌਣ ਹੈ
ਪ੍ਰਧਾਨ ਮੰਤਰੀ
4. 16ਵੀਂ ਲੋਕ ਸਭਾ ਦੇ ਸਭਾਪਤੀ ਕੌਣ ਹੈ
ਸੁਮਿੱਤਰਾ ਮਹਾਜਨ
5. ਭਾਰਤ ਦੇ ਗੁਪਤਚਰ ਬਿਊਰੋ ਦੇ ਪ੍ਰਮੁੱਖ ਕੌਣ ਹਨ
ਰਾਜੀਵ ਜੈਨ
6. ਰਾਸ਼ਟਰੀ ਮਾਨਵ ਅਧਿਕਾਰ ਅਯੋਗ ਦੇ ਸਭਾਪਤੀ ਕੌਣ ਹੈ
ਜਸਟਿਸ ਐੱਚ ਐੱਲ ਦੱਤੂ
7. ਪਰਮਾਣੂ ਊਰਜਾ ਆਯੋਗ ਦੇ ਸਭਾਪਤੀ ਕੌਣ ਹੈ
ਸ਼ੇਖਰ ਬਾਸੂ
8. google ਬਹੁ ਰਸ਼ਟਰੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੌਣ ਹੈ
ਸੁੰਦਰ ਪਿਚਈ
9. ਮਾਇਕਰੋਸਾਫ਼ਟ ਮੁੱਖ ਕਾਰਜਕਾਰੀ ਅਧਿਕਾਰੀ ਕੌਣ ਹੈ
ਸੱਤਿਆ ਨਾਡੇਲਾ
10. www ਦੀ ਖੋਜ ਕਿਸ ਨੇ ਕੀਤੀ ਸੀ
ਟਿਮ ਬਰਨਰਸ-ਲੀ
11. hot mail ਦੀ ਖੋਜ ਕਿਸ ਨੇ ਕੀਤੀ ਸੀ
ਸਾਬੀਰ ਭਾਟੀਆ
12. ਕਿਸ ਨੂੰ ਟਾਟਾ ਸਮੂਹ ਦਾ ਸਭਾਪਤੀ ਬਣਾਇਆ ਗਿਆ ਹੈ
ਨਟਰੰਜਨ ਚੰਦਰ ਸ਼ੇਖਰ
13. ਵਰਤਮਾਨ ਸਮੇਂ ਵਿਚ ਭਾਰਤੀ ਵਾਯੂ ਸੈਨਾ ਦਾ ਮੁਖੀ ਕੌਣ ਹੈ
ਇਹ ਚੀਫ਼ ਮਾਰਸ਼ਲ ਬੀ ਐਸ ਧਨੋਆ
14. ਆਰੁੰਧਤੀ ਭੱਟਾਚਾਰੀਆ ਕੌਣ ਹੈ
ਭਾਰਤੀ ਸਟੇਟ ਬੈਂਕ ਦੀ ਪਹਿਲੀ ਮਹਿਲਾ ਸਭਾਪਤੀ
15. ਭਾਰਤ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਕੌਣ ਹੈ
ਸੁਸ਼ਮਾ ਸਵਰਾਜ
16. ਜਿੱਮ ਯੋਂਗ ਕਿਮ ਕਿਸ ਸੰਗਠਨ ਦਾ ਸਭਾਪਤੀ ਹੈ
ਵਿਸ਼ਵ ਬੈਂਕ
17. ਅੰਤਰਰਾਸ਼ਟਰੀ ਮੁਦਰਾ ਕੋਸ਼ ਦਾ ਮੁੱਖ ਦਫ਼ਤਰ ਕਿੱਥੇ ਹੈ
ਵਾਸ਼ਿੰਗਟਨ ਡੀਸੀ
18. ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਕੌਣ ਹੈ
ਸ਼ੇਖ ਹਸੀਨਾ
19. ਗ੍ਰੈਮੀ ਪੁਰਸਕਾਰ ਕਿਸ ਦੇਸ਼ ਦੁਆਰਾ ਆਯੋਜਿਤ ਕੀਤੇ ਜਾਂਦੇ ਹਨ
ਯੂ ਐਸ ਏ
20. 2017 ਵਿੱਚ ਕਿਸ ਭਾਰਤੀ ਨੂੰ ਗ੍ਰੈਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
ਸੰਦੀਪ ਦਾਸ ਤਬਲਾਵਾਦਕ
![]() | Share on Whatsapp |
0 Comments:
Please do not enter any spam link in the comment box.