Vidhan Sabha Seats. ਵਿਧਾਨ ਸਭਾ ਸੀਟਾਂ

Vidhan Sabha Seats. ਵਿਧਾਨ ਸਭਾ ਸੀਟਾਂ



Vidhan Sabha elections 2020
Vidhan Sabha Seats

੧. ਉੱਤਰ ਪ੍ਰਦੇਸ਼ ਕੁਲ ਵਿਧਾਨ ਸਭਾ ਹਲਕੇ : 403
ਮੁੱਖ ਮੰਤਰੀ : ਯੋਗੀ ਆਦਿਤ ਨਾਥ


੨.  ਉਤਰਾਖੰਡ ਕੁਲ ਵਿਧਾਨ ਸਭਾ ਹਲਕੇ : 70
ਮੁੱਖ ਮੰਤਰੀ : ਤ੍ਰਿਵੇਂਦਰਾ ਸਿੰਘ ਰਾਵਤ


੩.  ਪੰਜਾਬ ਕੁਲ ਵਿਧਾਨ ਸਭਾ ਹਲਕੇ 117
      ਮੁੱਖ ਮੰਤਰੀ : ਕੈਪਟਨ ਅਮਰਿੰਦਰ ਸਿੰਘ


4, ਗੋਆ ਕੁਲ ਵਿਧਾਨ ਸਭਾ ਹਲਕੇ 40
     ਮੁੱਖ ਮੰਤਰੀ:  ਮਨੋਹਰ ਪਾਰਿਕ


5. ਮਣੀਪੁਰ ਕੁਲ ਵਿਧਾਨ ਸਭਾ ਹਲਕੇ : 60 
      ਮੁੱਖ ਮੰਤਰੀ : ਬਿਰੇਨ ਸਿੰਘ
,6. ਗੁਜਰਾਤ ਕੁਲ ਵਿਧਾਨ ਸਭਾ ਹਲਕੇ : 182 
     ਮੁੱਖ ਮੰਤਰੀ . ਵਿਜੇ ਰੁਪਾਣੀ

7.  ਹਿਮਾਚਲ ਪ੍ਰਦੇਸ਼ ਕੁਲ ਵਿਧਾਨ ਸਭਾ ਹਲਕੇ : 68
       ਮੁੱਖ ਮੰਤਰੀ : ਜੈ ਰਾਮ ਨਾਕੁਰ


                            ਮਲਟੀਪਲ ਚੋਣ ਪ੍ਰਸ਼ਨ
1.  ਅਮਰੀਕਾ ਦੇ 45ਵੇਂ ਰਾਸ਼ਟਰਪਤੀ ਕਿਸ ਪਾਰਟੀ ਨਾਲ ਸਬੰਧਤ ਹਨ 
       ਰਿਪਬਲਿਕਨ ਪਾਰਟੀ
2.   68ਵੇਂ ਗਣਤੰਤਰ ਦਿਵਸ 2017 ਤੇ ਮੁੱਖ ਮਹਿਮਾਨ ਕੌਣ ਸੀ.
        ਅਬੂਧਾਬੀ ਦੇ ਰਾਜਕੁਮਾਰ
3.   ਭਾਰਤ ਦੇ ਕਿਸ ਰਾਜ ਚ ਏਸ਼ੀਆ ਦੀ ਸਭ ਤੋਂ ਲੰਮੀ ਸੜਕ ਸੁਰੰਗ ਬਣਾਈ ਗਈ ਹੈ ?
    ਜੰਮੂ-ਕਸ਼ਮੀਰ
4.  ਵਿਸ਼ਵ ਦੇ 50 ਚੋਟੀ ਦੇ ਬੈਂਕਾਂ ਦੇ ਸੰਘ ਵਿਚ ਸ਼ਾਮਲ ਹੋਣ ਲਈ ਸਟੇਟ ਬੈਂਕ ਆਫ਼ ਇੰਡੀਆ ਵਿਚ 1 ਅਪ੍ਰੈਲ, 2017 ਕੁਲ ਕਿੰਨੇ ਬੈਂਕਾਂ ਦਾ ਰਲੇਵਾਂ ਕੀਤਾ ਗਿਆ
      6
5.    ਚਰਚਾ ਵਿਚ ਰਹੇ ਤਹਿਰੀਰ ਚੌਕ ਦਾ ਸਬੰਧ ਕਿਸ ਦੇਸ਼ ਨਾਲ ਹੈ ?
          ਮਿਸਰ
6.  ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਕਿਸ ਰਾਜ ‘ਚ ਹੈ ?
       ਜੰਮੂ-ਕਸ਼ਮੀਰ
7.   ਕਿਸ ਨੂੰ ਦੁਨੀਆਂ ਦੀ ਦੂਜੀ ਸਭ ਤੋਂ ਵੱਧ ਖੂਬਸੂਰਤ ਔਰਤ ਐਲਾਨਿਆ ਗਿਆ ਹੈ ?
        ਪਿ੍ਅੰਕਾ ਚੋਪੜਾ
8.  ਬਰਤਾਨੀਆ ਦੀ ਸਭ ਤੋਂ ਮਸ਼ਹੂਰ ਓਲਡ ਬੈਲੀ ਅਦਾਲਤ 'ਚ ਪਹਿਲੀ ਗੈਰ ਬਰਤਾਨਵੀ ਮੂਲ ਦੀ ਜੱਜ ਬਨਣ ਲਈ ਪਹਿਲੀ ਮਹਿਲਾ
      ਅਨੁਜਾ ਰਵਿੰਦਰ ਧੀਰ
9.  ਵਿਸ਼ਵ ਦਾ ਪਹਿਲਾ ਦੇਸ਼ ਜਿਸ ਨੇ ਜੰਗਲਾਂ , ਦੀ ਕਟਾਈ ਤੇ ਰੋਕ ਲਾ ਦਿੱਤੀ ਹੈ ?
      ਨਾਰਵੇ
10.  64ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਤੇ ਕਿਹੜੀ ਰਾਸ਼ਟਰੀ ਫ਼ਿਲਮ ਪੁਰਸਕਾਰ ਸਮੇਂ ਸਰਬੋਤਮ ਹਿੰਦੀ ਫ਼ਿਲਮ ਐਲਾਨਿਆ ਗਿਆ ?
     ਨੀਰਜਾ
Share
 on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.