
Punjab gk top 50 MCQ /punjabgkonline/Punjab patwari/Punjab police exam
ਹੁਣ ਪੰਜਾਬ ਵਿੱਚ ਕਿੰਨੇ ਦਰਿਆ ਵਹਿੰਦੇ ਹਨ
2
4
5
3
Satluj , Ravi, Beas
![]() |
Punjab Gk online |
2. ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਹੜੇ ਗੁਰੂ ਸਾਹਿਬਾਨ ਜੀ ਨੇ ਕੀਤਾ ਸੀ
ਗੁਰੂ ਨਾਨਕ ਦੇਵ ਜੀ
ਗੁਰੂ ਤੇਗ ਬਹਾਦਰ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਗੋਬਿੰਦ ਸਿੰਘ ਜੀ
ਗੁਰੂ ਅਰਜਨ ਦੇਵ ਜੀ
3. ਭਗਤ ਸਿੰਘ ਨੇ ਕਿਹੜਾ ਅੰਗਰੇਜ਼ ਅਫ਼ਸਰ ਨੂੰ ਮਾਰਿਆ ਸੀ
ਸਾਂਡਰਸ
ਜਨਰਲ ਡਾਇਰ
ਮਾਈਕਲ ਡਾਇਰ
ਇਹਨਾਂ ਵਿਚੋਂ ਕੋਈ ਵੀ ਨਹੀਂ
ਸਾਂਡਰਸ
4. ਪੰਜਾਬ ਕੇਸਰੀ ਕਿਸ ਨੂੰ ਕਿਹਾ ਜਾਂਦਾ ਹੈ
ਸ਼ਹੀਦ ਊਧਮ ਸਿੰਘ
ਲਾਲਾ ਲਾਜਪਤ ਰਾਏ
ਸ਼ਹੀਦ ਭਗਤ ਸਿੰਘ
ਕਰਤਾਰ ਸਿੰਘ ਸਰਾਭਾ
ਲਾਲਾ ਲਾਜਪਤ ਰਾਏ
5. ਪੰਜਾਬ ਵਿੱਚ ਸਿੰਚਾਈ ਦਾ ਮੁੱਖ ਸਾਧਨ ਕੀ ਹੈ
ਖੂਹ
ਨਹਿਰਾਂ
ਟਿਊਬ-ਵੈੱਲ
ਉਪਰੋਕਤ ਸਾਰੇ
ਉਪਰੋਕਤ ਸਾਰੇ
6. ਪੰਜਾਬ ਵਿੱਚ ਹਰੀ ਕ੍ਰਾਂਤੀ ਕਦੋਂ ਆਈ
1965--66
1972--73
1960--61
1980--81
1965--66
7. ਪੰਜਾਬ ਵਿੱਚ ਕਣਕ ਕਿਹੜੀ ਰੁੱਤ ਵਿੱਚ ਬੀਜੀ ਜਾਦੀ ਹੈ
ਸਰਦ ਰੁੱਤ
ਗਰਮ ਰੁੱਤ
ਵਰਖਾ ਰੁੱਤ
ਇਨ੍ਹਾਂ ਵਿਚੋਂ ਕੋਈ ਨਹੀਂ
ਸਰਦ ਰੁੱਤ
8. ਪੰਜਾਬ ਵਿੱਚ ਕੁੱਲ ਕਿੰਨੀਆਂ ਤਹਿਸੀਲਾਂ ਹਨ
75
72
79
89
79
9. ਪੰਜਾਬ ਵਿੱਚ ਰਾਜ ਸਭਾ ਦੀਆ ਕਿੰਨੀਆ ਸੀਟਾ
13
9
7
8
7
10. ਪੰਜਾਬ ਵਿੱਚ ਸੱਭ ਤੋਂ ਵੱਧ ਜਨਸੰਖਿਆ ਕਿਹੜੇ ਜ਼ਿਲ੍ਹੇ ਵਿੱਚ ਹੈ
ਜਲੰਧਰ
ਲੁਧਿਆਣਾ
ਅੰਮ੍ਰਿਤਸਰ
ਫਿਰੋਜ਼ਪੁਰ
ਲੁਧਿਆਣਾ
11. ਪੰਜਾਬ ਵਿੱਚ ਕੁੱਲ ਪਿੰਡਾਂ ਦੀ ਗਿਣਤੀ ਕਿੰਨੀ ਹੈ
11581
11580
12278
13581
12278
12. ਪੰਜਾਬ ਦੀ ਉੱਚ ਅਦਾਲਤ ਕਿਹੜੀ ਹੈ
ਪੰਜਾਬ ਹਾਈ ਕੋਰਟ
ਹਰਿਆਣਾ ਹਾਈਕੋਰਟ
ਪੰਜਾਬ ਤੇ ਹਰਿਆਣਾ ਹਾਈਕੋਰਟ
ਇਹਨਾਂ ਵਿਚੋਂ ਕੋਈ ਨਹੀਂ
ਪੰਜਾਬ ਤੇ ਹਰਿਆਣਾ ਹਾਈਕੋਰਟ
13. ਪੰਜਾਬ ਵਿੱਚ ਸਭ ਤੋਂ ਘੱਟ ਲਿੰਗ ਅਨੁਪਾਤ ਕਿਹੜੇ ਜਿਲੇ ਵਿੱਚ ਹੈ
ਮਾਨਸਾ
ਬਠਿੰਡਾ
ਮੋਗਾ
ਤਰਨਤਾਰਨ
ਬਠਿੰਡਾ
ਸਭ ਤੋਂ ਵੱਧ ਲਿੰਗ ਅਨੁਪਾਤ ਹੁਸ਼ਿਆਰਪੁਰ ਵਿੱਚ
14. 27 ਜੁਲਾਈ 2011 ਨੂੰ ਪੰਜਾਬ ਦਾ ਕਿਹੜਾ ਨਵਾਂ ਜ਼ਿਲ੍ਹਾ ਬਣਿਆ
ਫਾਜ਼ਿਲਕਾ
ਮੋਗਾ
ਪਠਾਨਕੋਟ
ਸ੍ਰੀ ਮੁਕਤਸਰ ਸਾਹਿਬ
ਪਠਾਨਕੋਟ
15. ਪੰਜਾਬ ਵਿਚ ਸਭ ਤੋਂ ਘੱਟ ਪੜ੍ਹੇ ਲਿਖੇ ਲੋਕ ਕਿਹੜੇ ਜਿਲੇ ਵਿਚ ਹਨ
ਮਾਨਸਾ
ਬਠਿੰਡਾ
ਮੋਗਾ
ਤਰਨ ਤਾਰਨ
ਮਾਨਸਾ
16. ਖਾਲਸਾ ਪੰਥ ਦੀ ਸਾਜਨਾ ਕਿੱਥੇ ਹੋਈ ਸੀ
ਅੰਮ੍ਰਿਤਸਰ
ਆਨੰਦਪੁਰ ਸਾਹਿਬ
ਤਰਨਤਾਰਨ ਸਾਹਿਬ
ਗੋਇੰਦਵਾਲ ਸਾਹਿਬ
ਆਨੰਦਪੁਰ ਸਾਹਿਬ
17. ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸਬੰਧ ਰੱਖਦੇ ਸਨ
ਭੰਗੀ ਮਿਸਲ ਦਾ
ਸ਼ੁਕਰਚੱਕੀਆ ਮਿਸਲ ਦਾ
ਰਾਮਗੜ੍ਹੀਆ ਮਿਸਲ ਨਾਲ
ਫੁਲਕੀਆ ਮਿਸਲ ਦਾ
ਸ਼ੁਕਰਚੱਕੀਆ ਮਿਸਲ ਦਾ ਸਬੰਧ ਰੱਖਦੇ ਸਨ ਮਹਾਰਾਜਾ ਰਣਜੀਤ ਸਿੰਘ
18. ਪੰਜਾਬ ਦਾ ਆਖਰੀ ਸਿੱਖ ਸਾਸ਼ਕ ਕੌਣ ਸੀ
ਮਹਾਰਾਜਾ ਦਲੀਪ ਸਿੰਘ
ਮਹਾਰਾਜਾ ਸ਼ੇਰ ਸਿੰਘ
ਮਹਾਰਾਜਾ ਰਣਜੀਤ ਸਿੰਘ
ਕੰਵਰ ਨੌਨਿਹਾਲ ਸਿੰਘ
ਮਹਾਰਾਜਾ ਦਲੀਪ ਸਿੰਘ
19. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਕਿਸ ਮੁਗਲ ਬਾਦਸ਼ਾਹ ਦੇ ਸ਼ਾਸਨ ਕਾਲ ਸਮੇ ਹੋਈ ਸੀ
ਫੁਰੱਖਸੀਅਰ
ਔਰੰਗਜ਼ੇਬ
ਬਹਾਦਰ ਸ਼ਾਹ
ਜਹਾਂਗੀਰ
ਫੁਰੱਖਸੀਅਰ
20. ਪੰਜਾਬ ਪੁਲਿਸ ਦਿਵਸ ਕਦੋ ਮਨਾਇਆ ਜਾਂਦਾ ਹੈ
21 ਅਕਤੂਬਰ
13 ਜਨਵਰੀ
21 ਫਰਵਰੀ
26 ਜਨਵਰੀ
21 ਅਕਤੂਬਰ
21. ਨੇਤਾ ਜੀ ਸੁਭਾਸ਼ ਚੰਦਰ ਇੰਸਟੀਟਿਊਟ ਆਫ ਸਪੋਰਟਸ ਕਿੱਥੇ ਸਥਿਤ ਹੈ
ਪਟਿਆਲਾ
ਚੰਡੀਗੜ੍ਹ
ਜਲੰਧਰ
ਮੋਹਾਲੀ
ਪਟਿਆਲਾ. ਸਪੋਰਟਸ ਅਜਾਇਬ ਘਰ ਵੀ ਪਟਿਆਲਾ ਵਿੱਚ ਸਥਿਤ ਹੈ
22. ਮਿਲਕ ਫੈਡ ਦਾ ਮੁੱਖ ਦਫਤਰ ਕਿੱਥੇ ਸਥਿਤ ਹੈ
ਅੰਮ੍ਰਿਤਸਰ
ਚੰਡੀਗੜ੍ਹ
ਬਠਿੰਡਾ
ਜਲੰਧਰ
ਚੰਡੀਗੜ੍ਹ
23. ਪੰਜਾਬ ਪੁਲਿਸ ਦਾ ਮੁੱਖ ਦਫਤਰ ਕਿੱਥੇ ਸਥਿਤ ਹੈ
ਅੰਮ੍ਰਿਤਸਰ
ਚੰਡੀਗੜ੍ਹ
ਲੁਧਿਆਣਾ
ਜਲੰਧਰ
ਚੰਡੀਗੜ੍ਹ
24. ਕੈਸ਼ ਐਵਾਰਡ ਨੀਤੀ ਕਿਹੜੇ ਖੇਤਰ ਨਾਲ ਸਬੰਧਿਤ ਹੈ
ਖੇਡ ਜਗਤ
ਮਨੋਰੰਜਨ ਖੇਤਰ
ਉਦਯੋਗਿਕ ਖੇਤਰ
ਇਨ੍ਹਾਂ ਵਿਚੋਂ ਕੋਈ ਨਹੀਂ
ਖੇਡ ਜਗਤ
25. ਮਹਾਰਾਜਾ ਰਣਜੀਤ ਸਿੰਘ ਐਵਾਰਡ ਵਿੱਚ ਕੁੱਲ ਕਿੰਨੀ ਰਾਸ਼ੀ ਨਗਦ ਦਿੱਤੀ ਜਾਂਦੀ ਹੈ
1 ਲੱਖ
5 ਲੱਖ
10 ਲੱਖ
15 ਲੱਖ
1 ਲੱਖ। ਖੇਡ ਜਗਤ ਲਈ ਐਵਾਰਡ ਦਿੱਤਾ ਜਾਂਦਾ ਹੈ
26. ਪੰਜਾਬ ਕਮਾਂਡੋ ਪੁਲਿਸ ਦਾ ਮੁੱਖ ਦਫ਼ਤਰ ਕਿੱਥੇ ਹੈ
ਅੰਮ੍ਰਿਤਸਰ
ਚੰਡੀਗੜ੍ਹ
ਪਟਿਆਲਾ
ਮੋਹਾਲੀ
ਪਟਿਆਲਾ
27. ਚੰਡੀਗੜ੍ਹ ਨੂੰ ਕਿੰਨੇ ਰਾਜਾਂ ਦੀ ਹੱਦ ਲੱਗਦੀ ਹੈ
4
3
2
5
2. Punjab t Haryana
28. ਆਜ਼ਾਦੀ ਤੋਂ ਬਾਅਦ ਭਾਰਤ ਵੱਲੋਂ ਕੋਮਨ ਵੈਲਥ ਖੇਡਾਂ ਵਿਚ ਪਹਿਲਾ ਗੋਲਡ ਮੈਡਲ ਜਿੱਤਣ ਵਾਲਾ ਐਥਲੀਟ ਕਿਹੜਾ ਸੀ
ਕਪਿਲ ਦੇਵ
ਦਾਰਾ ਸਿੰਘ
ਮਿਲਖਾਂ ਸਿੰਘ
ਧਿਆਨ ਚੰਦ
ਮਿਲਖਾ ਸਿੰਘ ਦਾ ਜਨਮ। ਲਾਇਲਪੁਰ
29. ਪੰਜਾਬ ਵਿੱਚ ਸਰਕਾਰੀ ਅਜਾਇਬ ਘਰ ਕਿਥੇ ਸਥਿਤ ਹੈ
ਹੁਸ਼ਿਆਰਪੁਰ
ਲੁਧਿਆਣਾ
ਅੰਮ੍ਰਿਤਸਰ
ਜਲੰਧਰ
ਹੁਸ਼ਿਆਰਪੁਰ
30. ਪੰਜਾਬ ਮੰਡੀ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਹੈ
ਪਟਿਆਲਾ
ਲੁਧਿਆਣਾ
ਜਲੰਧਰ
ਚੰਡੀਗੜ੍ਹ
ਚੰਡੀਗੜ੍ਹ
31. ਪੰਜਾਬ ਪੁਲਿਸ ਅਕੈਡਮੀ ਕਿੱਥੇ ਸਥਿਤ ਹੈ
ਜਲੰਧਰ
ਚੰਡੀਗੜ੍ਹ
ਪਟਿਆਲਾ
ਫਿਲੋਰ
ਫਿਲੋਰ
32. ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਕਿੱਥੇ ਸਥਿਤ ਹੈ
ਜਲੰਧਰ
ਫ਼ਤਹਿਗੜ੍ਹ ਸਾਹਿਬ
ਅੰਮ੍ਰਿਤਸਰ
ਚੰਡੀਗੜ੍ਹ
ਅੰਮ੍ਰਿਤਸਰ
33. ਪੰਜਾਬ ਜਲ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀ
1966
1956
1974
1975
1975
34. ਪੰਜਾਬ ਦਾ ਪ੍ਰਸਿੱਧ ਰੌਕ ਗਾਰਡਨ ਕਿੱਥੇ ਸਥਿਤ ਹੈ
ਜਲੰਧਰ
ਲੁਧਿਆਣਾ
ਚੰਡੀਗੜ੍ਹ
ਹੁਸ਼ਿਆਰਪੁਰ
ਚੰਡੀਗੜ੍ਹ
35. ਪੰਜਾਬ ਨੈਸ਼ਨਲ ਬੈਂਕ ਦਾ ਸੰਸਥਾਪਕ ਕੌਣ ਹੈ
ਐਸ ਆਰ ਗਰੇਵਾਲ
ਅਜੀਤ ਸਿੰਘ
ਮਾਸਟਰ ਤਾਰਾ ਸਿੰਘ
ਲਾਲਾ ਲਾਜਪਤ ਰਾਏ
ਲਾਲਾ ਲਾਜਪਤ ਰਾਏ
36. ਪੰਜਾਬ ਖੇਡ ਵਿਭਾਗ ਦੀ ਸਥਾਪਨਾ ਕਦੋਂ ਕੀਤੀ ਗਈ
1972
1975
1978
1977
1975
37. ਪੰਜਾਬ ਪੁਲਿਸ ਅਕੈਡਮੀ ਫਿਲੌਰ ਦੀ ਸਥਾਪਨਾ ਕਦੋਂ ਕੀਤੀ ਗਈ
1948
1891
1858
1957
1891
38. ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਕਿੱਥੇ ਸਥਿਤ ਹੈ
ਜਲੰਧਰ
ਅੰਮ੍ਰਿਤਸਰ
ਚੰਡੀਗੜ੍ਹ
ਪਟਿਆਲਾ
ਅੰਮ੍ਰਿਤਸਰ
39. ਐਂਗਲੋ ਸਿੱਖ ਵਾਰ ਮੈਮੋਰੀਅਲ ਪੰਜਾਬ ਦੇ ਕਿਹੜੇ ਜਿਲੇ ਵਿੱਚ ਸਥਿਤ ਹੈ
ਜਲੰਧਰ
ਅੰਮ੍ਰਿਤਸਰ
ਫਿਰੋਜ਼ਪੁਰ
ਪਟਿਆਲਾ
ਫਿਰੋਜ਼ਪੁਰ
40. ਪੰਜਾਬ ਰਾਜ ਬਿਜਲੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ
ਜਲੰਧਰ
ਹੁਸ਼ਿਆਰਪੁਰ
ਅੰਮ੍ਰਿਤਸਰ
ਪਟਿਆਲਾ
ਹੁਸ਼ਿਆਰਪੁਰ
41. ਪੰਜਾਬ ਮੈਡੀਕਲ ਯੂਨੀਵਰਸਿਟੀ ਕਿੱਥੇ ਸਥਿਤ ਹੈ
ਬਠਿੰਡਾ
ਫਰੀਦਕੋਟ
ਮੋਗਾ
ਮੋਹਾਲੀ
ਫਰੀਦਕੋਟ
42. ਪੰਜਾਬ ਦੇ ਸ਼ਹਿਰ ਚੰਡੀਗੜ੍ਹ ਦਾ ਆਰਕੀਟੈਕਚਰ ਕੌਣ ਸੀ
Who is the architecture of Chandigarh
Le. Corbusier
Tim burners Lee
Satya Nadela
None of above
Le Corbusier from France. Appointed by pandit jawahar LAL Nehru
43. ਵਿਸ਼ਵ ਪ੍ਰਸਿੱਧ ਰੌਕ ਗਾਰਡਨ ( Design ) ਕਿਸਨੇ ਬਣਾਇਆ ਸੀ
ਨੇਕ ਚੰਦ
ਮਾਸਟਰ ਤਾਰਾ ਸਿੰਘ
ਸਰਦਾਰਾ ਸਿੰਘ
ਇਨ੍ਹਾਂ ਵਿਚੋਂ ਕੋਈ ਨਹੀਂ
44. ਇਨ੍ਹਾਂ ਵਿੱਚੋਂ ਕਿਹੜੇ ਦੇਸ਼ ਨਾਲ ਪੰਜਾਬ ਰਾਜ ਦੀ ਹੱਦ ਲੱਗਦੀ ਹੈ
ਪਾਕਿਸਤਾਨ
ਅਫਗਾਨਿਸਤਾਨ
ਬੰਗਲਾਦੇਸ਼
ਇਨ੍ਹਾਂ ਵਿੱਚੋਂ ਕੋਈ ਨਹੀਂ
ਪਾਕਿਸਤਾਨ
45. ਪੰਜਾਬ ਰਾਜ ਦੀ ਉਹ ਕਿੰਨੇ ਜਿਲੇ ਹਨ ਜਿਨ੍ਹਾਂ ਦੀ ਹੱਦ ਪਾਕਿਸਤਾਨ ਨਾਲ ਲੱਗਦੀ ਹੈ
4
5
6
7
6
ਪਠਾਨਕੋਟ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ
46. ਪੰਜਾਬ ਰਾਜ ਭਾਰਤ ਦੀ ਕਿਸ ( Direction) ਦਿਸ਼ਾ ਵਿੱਚ ਸਥਿਤ ਹੈ
ਉੱਤਰ ਪੱਛਮ
ਉੱਤਰ ਦੱਖਣ
ਪੂਰਬ ਪੱਛਮ
ਦੱਖਣ ਪੱਛਮ
ਉੱਤਰ ਪੱਛਮ
ਪਾਕਿਸਤਾਨ ਵੀ ਭਾਰਤ ਦੀ ਉੱਤਰ ਪੱਛਮ ਦਿਸ਼ਾ ਵਿਚ ਸਥਿਤ ਹੈ
47. ਪੰਜਾਬ ਰਾਜ ਦੀ ਸੀਮਾ ਕਿੰਨੇਆ ਰਾਜਾ ਨਾਲ ਲੱਗਦੀ ਹੈ
4
5
6
7
4
ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼
48. ਪੰਜਾਬ ਰਾਜ ਦਾ State Animal ਕਿਹੜਾ ਹੈ
ਮੋਰ
ਚੀਤਾ
ਸੇ਼ਰ
ਕਾਲਾ ਹਿਰਨ
ਕਾਲਾ ਹਿਰਨ. State bird. Baaz
State tree. Shisham ਜਿਸ ਨੂੰ ਟਾਹਲੀ ਵੀ ਕਹਿੰਦੇ ਹਨ
State sport punjab kabaddi
49. ਪੰਜਾਬੀ ਭਾਸ਼ਾ ਕਦੋ Compulsory language ਬਣੀ ਤੇ ਕਦੋਂ ਇਸ ਨੂੰ State language ਦਾ ਦਰਜਾ ਪ੍ਰਾਪਤ ਹੋਇਆ
1975
1966
1977
1971
1966
Second official language of Punjab hindi
50. ਪੰਜਾਬੀ ਭਾਸ਼ਾ Second official language ਹੈ
ਇਨ੍ਹਾਂ ਵਿੱਚੋਂ ਕਿਹੜਿਆਂ ਰਾਜਾਂ ਦੀ
ਹਰਿਆਣਾ
ਹਿਮਾਚਲ ਪ੍ਰਦੇਸ਼
ਦਿੱਲੀ
ਉਪਰੋਕਤ ਸਾਰੇ
ਉਪਰੋਕਤ ਸਾਰੇ
0 Comments:
Please do not enter any spam link in the comment box.