General knowledge of India for competitive exams2020ਇੱਕ ਨਜ਼ਰ ਭਾਰਤ ਤੇ

General knowledge of India for competitive exams2020ਇੱਕ ਨਜ਼ਰ ਭਾਰਤ ਤੇ

ਇੱਕ ਨਜ਼ਰ ਭਾਰਤ ਤੇ
Basic information of India
ਇੱਕ ਨਜ਼ਰ ਭਾਰਤ ਤੇ

1. ਰਾਜ ਚਿੰਨ੍ਹ
ਭਾਰਤ ਦਾ ਰਾਜ ਚਿੰਨ੍ਹ ਸਾਰਨਾਥ ਦੇ ਅਜਾਇਬ ਘਰ ਵਿਚ ਸੁਰੱਖਿਅਤ ਹੈ ਇਹ ਅਸ਼ੋਕ ਦਾ ਸਤੰਭ ਹੈ ਮੂਲ ਸਤੰਭ ਵਿਚ ਚਾਰ ਸ਼ੇਰ  ਹਨ ਇਸ ਸਤੰਭ ਵਿਚ ਇਕ ਹਾਥੀ, ਇੱਕ ਘੋੜਾ, ਇੱਕ ਸਾਨ੍ਹ, ਅਤੇ ਚਾਰ ਸ਼ੇਰਾਂ ਦੀਆਂ ਉਭਰਦੀਆਂ ਹੋਈਆਂ ਮੂਰਤੀਆਂ ਹਨ
ਭਾਰਤ ਦੇ ਰਾਜ ਚਿੰਨ ਵਿਚ ਕੇਵਲ ਕੇਵਲ ਤਿੰਨ  ਸ਼ੇਰ ਦਿੰਦੇ ਹਨ ਚੌਥਾ ਸ਼ੇਰ ਦਿਖਾਈ ਨਹੀਂ ਦਿੰਦਾ ਚਿੰਨ ਦੇ ਥੱਲੇ ਦੇਵਨਾਗਰੀ ਲਿਪੀ ਵਿਚ ਸੱਤਿਆਮੇਵ ਜੈਅਤੇ ਲਿਖਿਆ ਹੋਇਆ ਹੈ ਜਿਸ ਦਾ ਅਰਥ ਹੈ ਸੱਚ ਦੀ ਕੇਵਲ ਜਿੱਤ ਹੁੰਦੀ ਹੈ ਇਹ ਸ਼ਬਦ  ਮੁਡਾਕਾ ਉਪਨਿਸ਼ਦ ਤੋਂ ਲਏ ਗਏ ਹਨ ਭਾਰਤ ਦਾ ਰਾਸ਼ਟਰੀ ਚਿੰਨ 26 ਜਨਵਰੀ 1950 ਨੂੰ ਰਾਸ਼ਟਰੀ ਚਿੰਨ ਦੇ ਤੌਰ ਤੇ ਅਪਣਾਇਆ ਗਿਆ
2.  ਭਾਰਤ ਦਾ ਰਾਸ਼ਟਰੀ ਗੀਤ
  ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਹੈ ਇਸ ਨੂੰ ਬੰਕਿਮ ਚੰਦਰ ਚੈਟਰ ਜੀ ਨੇ ਲਿਖਿਆ ਹੈ ਇਸ ਨੂੰ ਰਾਸ਼ਟਰੀ ਗੀਤ ਦੇ ਸਨਮਾਨ ਦਾ ਦਰਜਾ ਦਿੱਤਾ ਗਿਆ ਹੈ ਇਹ ਪਹਿਲੀ ਵਾਰ 1896 ਵਿਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੈਸ਼ਨ ਵਿੱਚ ਗਾਇਆ ਗਿਆ
ਭਾਰਤ ਦਾ ਰਾਸ਼ਟਰੀ ਝੰਡਾ
 3.  ਭਾਰਤ ਦਾ ਰਾਸ਼ਟਰੀ ਝੰਡਾ ਤਿਰੰਗਾ ਹੈ ਜਿਸ ਵਿੱਚ ਬਰਾਬਰ ਦੇ ਅਨੁਪਾਤ ਵਿਚ ਕੇਸਰੀ ਚਿੱਟਾ ਤੇ ਹਰੇ ਰੰਗ ਦੀਆਂ ਤਿੰਨ ਪੱਟੀਆਂ ਹਨਚਿੱਟੇ ਰੰਗ ਦੀ ਪੱਟੀ ਦੇ ਵਿਚਕਾਰ ਇੱਕ ਨੀਲੇ ਰੰਗ ਦਾ ਚੱਕਰ ਹੈ ਜੋ ਕਿ ਸਾਰਨਾਥ ਦੇ ਅਸ਼ੋਕ ਸਤੰਭ ਸਿਰੇ ਦੇ ਚੱਕਰ ਦਾ ਠੀਕ ਰੂਪ ਹੈ ਕਿ ਇਸ ਨੀਲੇ ਰੰਗ ਦੇ ਚੱਕਰ ਵਿਚ 24 ਤਾਰਾਂ ਹਨ
ਝੰਡੇ ਦਾ ਕੇਸਰੀ ਰੰਗ ਤਿਆਗ ਤੇ ਕੁਰਬਾਨੀ ਦਾ ਹੈ ਚਿੱਟਾ ਰੰਗ ਸੱਚ ਤੇ ਪਵਿੱਤਰਤਾ ਦਾ ਰੰਗ ਹੈ ਤੇ ਹਰਾ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੈ ਭਾਰਤ ਦੀ ਸੰਵਿਧਾਨ ਸਭਾ ਨੇ ਦੇਸ਼ ਦਾ ਰਾਸ਼ਟਰੀ ਝੰਡਾ 22 ਜੁਲਾਈ 1947 ਨੂੰ ਅਪਣਾਇਆ ਰਾਸ਼ਟਰੀ ਝੰਡੇ ਵਿਚ ਲੰਬਾਈ ਤੇ ਚੌੜਾਈ ਵਿੱਚ 3 ਅਤੇ 2 (,3:2) ਦਾ ਅਨੁਪਾਤ ਹੈ
4. ਭਾਰਤ  ਦਾ ਰਾਸ਼ਟਰੀ ਕੈਲੰਡਰ ਸ਼ੱਕ ਸੰਮਤ ਨੂੰ ਭਾਰਤ ਦੀ ਰਾਸ਼ਟਰੀ ਕਲੰਡਰ ਦੇ ਰੂਪ ਵਿੱਚ ਮਨਾਇਆ ਗਿਆ ਹੈ ਇਸਤੋ ਪਹਿਲਾ ਮਹੀਨਾ ਚੇਤ ਦਾ ਮਹੀਨਾ ਚੇਤ ਦੀ ਪਹਿਲੀ ਤਰੀਕ 22 ਮਾਰਚ ਨੂੰ ਆਉਂਦੀ ਹੈ ਭਾਰਤ ਦਾ ਰਾਸ਼ਟਰੀ ਕੈਲੰਡਰ 22 ਮਾਰਚ 1957ਤੋਂ ਲਾਗੂ ਕੀਤਾ ਗਿਆ ਹੈ
ਯਾਦ ਰੱਖਣ ਵਾਲੇ ਤੱਥ
1. ਭਾਰਤ ਦਾ ਰਾਸ਼ਟਰੀ ਜਾਨਵਰ ਚੀਤਾ
2. ਰਾਸ਼ਟਰੀ ਪੰਛੀ ਮੋਰ
3. ਭਾਰਤ ਦਾ ਰਾਸ਼ਟਰੀ ਫੁੱਲ ਕਮਲ
4. ਭਾਰਤ ਦੀ ਰਾਸ਼ਟਰੀ ਨਦੀ ਗੰਗਾ
5. ਭਾਰਤ ਦੀ ਰਾਸ਼ਟਰੀ ਖੇਡ ਹਾਕੀ
6. ਭਾਰਤ ਦਾ ਰਾਸ਼ਟਰੀ ਫਲ ਅੰਬ
7. ਭਾਰਤ ਦਾ ਰਾਸ਼ਟਰੀ ਰੁੱਖ ਬੋੜ੍ਹ


Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.