
ਪ੍ਰਸਿੱਧ ਇਤਿਹਾਸਿਕ ਕਿਤਾਬਾਂ ਤੇ ਓਹਨਾਂ ਦੇ ਲੇਖਕ
Important History Question With Answer book 2020
ਪੁਸਤਕ ---------- ਲੇਖਕ
ਪੁਸਤਕ ---------- ਲੇਖਕ
- ਅਰਥ ਸ਼ਾਸਤਰ ---------- ਕੋਟਲਯਾ
- ਅਸ਼ਟਾਂਗ ਸੰਗ੍ਰਹਿ ----------- ਬਾਣਭੱਟ
- ਇੰਡੀਕਾ ---------- ਮੈਗਸਥਨੀਜ਼
- ਸ਼ਕੁੰਤਲਾ --------- ਕਾਲੀਦਾਸ
- ਅਕਬਰਨਾਮਾ ---------- ਅਬੁਲ ਫ਼ਜ਼ਲ
- ਸਤਿਆਰਥ ਪ੍ਰਕਾਸ਼ ---------- ਸਵਾਮੀ ਦਯਾਨੰਦ ਸਰਸਵਤੀ
- ਗੀਤ ਗੋਵਿੰਦਾ ---------- ਜੈ ਦੇਵ
- ਹਮਾਯੂੰਨਾਮਾ ---------- ਗੁਲਬਦਨ ਬੇਗਮ
- ਕਾਮਸੂਤਰਾ --------- ਵਾਤਸਾਇਨ
- ਬਾਬਰਨਾਮਾ --------- ਬਾਬਰ
- ਕੁਮਾਰਸੰਭਵ --------- ਕਾਲੀਦਾਸ
- ਪ੍ਰਿਥਵੀਰਾਜ ਰਾਸੋ ---------- ਚਾਦ ਬਰਦਾਈ
- ਪਦਮਾਵਤ --------- ਮਲਿਕ ਮੁਹੰਮਦ ਜੈਏਸੀ
- ਦੇਵੀ ਚੰਦਰਗੁਪਤਮ --------- ਵਿਸ਼ਾਖਾ ਦੱਤ
- ਬੁਧਚਰਿਤਾ --------- ਅਸ਼ਵਾਘੋਸ਼
- ਰਾਸਾਇਣ --------- ਰਿਸ਼ੀ ਬਾਲਮਿਕ
- ਰਾਜਤਰੰਗਣੀ --------- ਕਲਹਣ
- ਰਾਮ ਚਰਿਤਮਾਨਸ --------- ਤੁਲਸੀਦਾਸ
- ਮੇਘਦੂਤ -------- ਕਾਲੀਦਾਸ
- ਮਨੂੰ ਸਮ੍ਰਿਤੀ -------- ਮਨੂੰ
- ਮਹਾਭਾਰਤ --------- ਵੇਦ ਵਿਆਸ
- ਮਹਾਭਾਸ਼ਯਮ --------- ਪਾਤੰਜਲੀ
- ਤੁਜ਼ਕੇ ਜ਼ਹਾਗੀਰ --------- ਜਹਾਗੀਰ
- ਸੂਰਜ ਸਿਧਾਂਤ -------- ਆਰੀਆਭੱਟ
- ਵਿਨੇਪਾਟਿਕਾ -------- ਤੁਲਸੀਂਦਾਸ
- ਰਘੂਵੰਸ਼ ---------- ਕਾਲੀਦਾਸ
- ਚਰਕ ਸਮੀਥਾ -------- ਚਰਕ
- ਤਾਰੀਖੇ ਇਲਾਹੀ -------- ਅਮੀਰਖੁਸਰੋ
- ਆਰੀਆਭਟੀਅਯਮ --------- ਆਰੀਆਭੱਟ
- ਪੰਚਤੰਤਰਾ ---------- ਵਿਸ਼ਨੂੰ ਸ਼ਰਮਾ
- ਮਦਰਾਰਾਕਸ਼ਸ਼ ---------- ਵਿਸਾਖਾ ਦੱਤ
- ਰਤਨਾਵਲੀ ---------- ਹਰਸ਼ਵਰਧਨ
![]() | Share on Whatsapp |
0 Comments:
Please do not enter any spam link in the comment box.