Indian Economic Important Gk Question & Answer 2020
![]() |
Indian Economic Important Gk Question & Answer 2020 |
1. ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋ ਹੋਈ ਸੀ
1 ਅਪ੍ਰੈਲ , 1935
ਰਿਜ਼ਰਵ ਬੈਂਕ 5 , 10 , 20, 50 , 100 , 500 , ਅਤੇ 2000 ਦੇ ਨੋਟ ਛਾਪਦਾ ਹੈ
ਦੋ ਰੁਪਏ ਜਾਂ ਉਸ ਤੋਂ ਵੱਧ ਦੇ ਨੋਟਾ ਤੇ ਰਿਜ਼ਰਵ ਬੈਂਕ ਦੇ ਗਵਰਨਰ ਦੇ ਹਸਤਾਖਰ ਹੁੰਦੇ ਹਨ
2. ਯੋਜਨਾ ਅਯੋਗ ਨੂੰ ਕਿਸ ਨੇ ਖ਼ਤਮ ਕੀਤਾ
ਨਰਿੰਦਰ ਮੋਦੀ
3. ਯੋਜਨਾ ਅਯੋਗ ਦਾ ਨਵਾਂ ਨਾਂ ਕੀ ਹੈ
ਨੈਸ਼ਨਲ ਇੰਸਟੀਟਿਊਟ ਫਾਰ ਟਰਾਸਫਾਰਮਿੰਗ ਇੰਡੀਆ
4. ਨੀਤੀ ਅਯੋਗ ਕਦੋ ਹੋਂਦ ਵਿੱਚ ਆਈ
1 , ਜਨਵਰੀ 2015
5. ਇਮਪੀਰਿਅਲ ਬੈਂਕ ਦਾ ਰਾਸ਼ਟਰੀਕਰਨ ਕਰਕੇ ਕਿਸ ਬੈਂਕ ਦਾ ਗਠਨ ਕੀਤਾ ਗਿਆ
ਸਟੇਟ ਬੈਂਕ ਆਫ ਇੰਡੀਆ
6. ਭਾਰਤ ਦੇ ਵਪਾਰਕ ਬੈਂਕਾਂ ਵਿੱਚੋ ਸੱਭ ਤੋਂ ਵੱਡਾਂ ਬੈਂਕ ਕਿਹੜਾ ਹੈ
ਸਟੇਟ ਬੈਂਕ ਆਫ ਇੰਡੀਆ
7. ਰਿਜ਼ਰਵ ਬੈਂਕ ਆਫ ਇੰਡੀਆ ਦਾ ਮੁੱਖ ਦਫ਼ਤਰ ਕਿੱਥੇ ਹੈ
ਮੁੰਬਈ
8. ਭਾਰਤ ਵਿੱਚ ਕਿੰਨੀਆਂ ਮਾਨਤਾ ਪ੍ਰਾਪਤ ਸਟਾਕ ਐਕਸਚੇਜ ਹਨ
23
9. ਕਾਰਖਾਨਿਆਂ ਤੇ ਫ਼ੈਕਟਰੀਆਂ ਵਿੱਚ ਕੰਮ ਕਰਨ ਦੀ ਉਮਰ ਘੱਟ ਤੋਂ ਘੱਟ ਕਿੰਨੀ ਹੈ
14 ਸਾਲ
10. ਭਾਰਤ ਵਿੱਚ ਸੱਭ ਤੋਂ ਪੁਰਾਣੀ ਸਟਾਕ ਐਕਸਚੇਜ ਕਿਹੜੀ ਹੈ
ਮੁੰਬਈ
11. ਏਸ਼ਆਈ ਵਿਕਾਸ ਬੈਂਕ ਦਾ ਮੁੱਖ ਦਫਤਰ ਕਿੱਥੇ ਹੈ
ਮਨੀਲਾ
12. ਵਿਸ਼ਵ ਵਪਾਰ ਸੰਗਠਨ ਦਾ ਮੁੱਖ ਦਫਤਰ ਕਿੱਥੇ ਹੈ
ਜੈਨੇਵਾ
13. ਬੈਂਕਾਂ ਦਾ ਬੈਂਕ ਕਿਸ ਨੂੰ ਕਹਿੰਦੇ ਹਨ
ਰਿਜ਼ਰਵ ਬੈਂਕ ਆਫ ਇੰਡੀਆ
14. ਪੰਜਾਬ ਵਿੱਚ ਸਟਾਕ ਐਕਸਚੇਜ ਕਿੱਥੇ ਸਥਿਤ ਹੈ
ਨਾਸਿਕ
15. ਪ੍ਰਧਾਨ ਮੰਤਰੀ ਜਨ - ਧਨ ਯੋਜਨਾ ਕਦੋ ਸ਼ੁਰੂ ਕੀਤੀ ਗਈ
26 , ਅਗਸਤ 2014
16. ਕਿਹੜੀ ਵਿਤ ਸੰਸਥਾ ਵਿੱਚ ਬੁਲਜ਼ ਐਂਡ ਬੇਅਰਜ਼ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ
ਸਟਾਕ ਐਕਸਚੇਜ
![]() |
Share on Whatsapp |
0 Comments:
Please do not enter any spam link in the comment box.