
Inida Gk (General Knowledge) Question & Answer 2020
![]() |
Inida Gk (General Knowledge) Question & Answer 2020 |
1. ਰੈਡ ਕ੍ਰਾਸ ਦਿਵਸ ਕਦੋ ਮਨਾਇਆ ਜਾਂਦਾ ਹੈ
8 ਮਈ ਨੂੰ
2. ਆਸਟ੍ਰੇਲੀਆ ਦੀ ਰਾਜਧਾਨੀ ਕਿਹੜੀ ਹੈ
ਕੈਨਬਰਾ
3. ਪੈਰਿਸ ਕਿਸ ਦੇਸ਼ ਦੀ ਰਾਜਧਾਨੀ ਹੈ
ਫਰਾਂਸ ਦੀ
4. ਲਿਜ਼ਬਨ ਕਿਸ ਦੇਸ਼ ਦੀ ਰਾਜਧਾਨੀ ਹੈ
ਪੁਰਤਗਾਲ ਦੀ
5. ਆਸਟਰੀਆ ਦੀ ਰਾਜਧਾਨੀ ਕਿਹੜੀ ਹੈ
ਵੀਆਂਨਾ
6. ਪਾਕਿਸਤਾਨ ਦਾ ਲਾਹੌਰ ਸ਼ਹਿਰ ਕਿਸ ਨਦੀ ਦੇ ਕੰਡੇ ਤੇ ਵਸਿਆ ਹੋਇਆ ਹੈ
ਰਾਵੀ
7. ਚੀਨ ਦੀ ਖੋਜ ਕਿਸ ਨੇ ਕੀਤੀ ਸੀ
ਮਾਰਕੋਪੋਲੋ ਨੇ
8. ਮਾਊਂਟ ਐਵਰੈਸਟ ਕਿਸ ਦੇਸ਼ ਵਿੱਚ ਹੈ
ਨੇਪਾਲ ਵਿੱਚ
9. ਬੈਕਾਲ ਝੀਲ ਕਿਸ ਦੇਸ਼ ਵਿੱਚ ਹੈ
ਰੂਸ
10. ਸ਼ਾਲੀਮਾਰ ਬਾਗ ਕਿਸ ਰਾਜ ਵਿਚ ਹੈ
ਜੰਮੂ ਕਸ਼ਮੀਰ ਵਿਚ
11. ਲੋਹ ਪੁਰਸ਼ ਕਿਸ ਨੂੰ ਕਿਹਾ ਜਾਂਦਾ ਹੈ
ਸਰਦਾਰ ਵਲਭ ਭਾਈ ਪਟੇਲ ਨੂੰ
12. ਭਾਭਾ ਐਟਮੀ ਖੋਜ ਕੇਂਦਰ ਕਿੱਥੇ ਹੈ
ਟ੍ਰਾਂਬੇ ( ਮਹਾਰਾਸ਼ਟਰ )
13. ਵੀਰ ਭੂਮੀ ਕਿਸ ਦੀ ਸਮਾਧੀ ਹੈ
ਰਾਜੀਵ ਗਾਂਧੀ ਦੀ
14. ਮਜ਼ਦੂਰ ਦਿਵਸ ਕਦੋ ਮਨਾਇਆ ਜਾਂਦਾ ਹੈ
1 ਮਈ ਨੂੰ
15. ਸ਼ੇਰ ਏ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ
ਮਹਾਰਾਜਾ ਰਣਜੀਤ ਸਿੰਘ ਨੂੰ
16. ਰਾਸ਼ਟਰੀ ਵਿਗਿਆਨ ਦਿਵਸ ਕਦੋ ਮਨਾਇਆ ਜਾਂਦਾ ਹੈ
28 ਫਰਵਰੀ
17. ਮੁੱਖ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ
ਰਾਜਪਾਲ
18. ਸੱਭ ਤੋਂ ਪੁਰਾਣਾ ਵੇਦ ਕਿਹੜਾ ਹੈ
ਰਿਗਵੇਦ
19. ਭਾਰਤ ਵਿੱਚ ਕੁੱਲ ਕਿੰਨੇ ਰਾਜ ਹਨ
29
20. ਭਾਰਤ ਦੇ ਕਿੰਨੇ ਸੰਘੀ ਖੇਤਰ ਹਨ
7
21. ਬਠਿੰਡੇ ਦਾ ਥਰਮਲ ਪਲਾਂਟ ਕਦੋ ਸ਼ੁਰੂ ਹੋਇਆ ਸੀ
1974 ਵਿਚ
22. ਅਕਾਲ ਤਖ਼ਤ ਦੀ ਉਸਾਰੀ ਕਿਸ ਨੇ ਕਰਵਾਈ ਸੀ
ਗੁਰੂ ਹਰਗੋਬਿੰਦ ਸਾਹਿਬ ਜੀ ਨੇ
23. ਹੋਲਾ ਮਹੱਲਾ ਕਿੱਥੇ ਲੱਗਦਾ ਹੈ
ਅਨੰਦਪੁਰ ਸਾਹਿਬ
24. ਰੂਪ ਨਗਰ ਦਾ ਪਹਿਲਾ ਨਾ ਕੀ ਸੀ
ਰੋਪੜ
25. ਚੰਡੀਗੜ੍ਹ ਤੋਂ ਪਹਿਲਾ ਪੰਜਾਬ ਦੀ ਰਾਜਧਾਨੀ ਕਿਹੜੀ ਸੀ
ਸ਼ਿਮਲਾ
26. ਭਾਖੜਾ ਬੰਨ੍ਹ ਦੀ ਉਚਾਈ ਕਿੰਨੀ ਹੈ
765 ਫੁੱਟ
27. ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸਬੰਧਿਤ ਸੀ
ਸ਼ੁਕਰਚਕੀਆ
28. ਬਠਿੰਡੇ ਦੇ ਕਿਲ੍ਹੇ ਵਿੱਚ ਦਿੱਲੀ ਦੀ ਕਿਹੜੀ ਸੁਲਤਾਨਾ ਕੈਦ ਰਹੀ ਸੀ
ਰਜ਼ੀਆ ਸੁਲਤਾਨਾ
29. ਭੰਗੀ ਮਿਸਲ ਦੀ ਨੀਂਹ ਕਿਸ ਨੇ ਰੱਖੀ ਸੀ
ਹਰੀ ਸਿੰਘ ਨੇ
30. ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਕਦੋ ਜਿੱਤ ਪ੍ਰਾਪਤ ਕੀਤੀ ਸੀ
1710 ਵਿਚ
31. ਪੰਜਾਬ ਵਿਚ ਹਰੀ ਕ੍ਰਾਂਤੀ ਕਦੋ ਆਈ ਸੀ
1966 ਵਿਚ
32. ਗੁਰੂ ਨਾਨਕ ਦੇਵ ਜੀ ਦਾ ਜਨਮ ਕਿਥੇ ਹੋਇਆ ਸੀ
ਰਾਏ ਭੋਇ ਦੀ ਤਲਵੰਡੀ
33. ਪੰਜਾਬ ਦੀਆ ਕੁੱਲ ਡਿਵੀਜ਼ਨਾਂ ਕਿੰਨੀਆਂ ਹਨ
5
34. ਪੰਜਾਬ ਦੀਆ ਸਬ ਡਿਵੀਜ਼ਨਾਂ ਕਿੰਨੀਆਂ ਹਨ
77
35. ਪੰਜਾਬ ਦੇ ਕੁੱਲ ਕਿੰਨੇ ਜ਼ਿਲ੍ਹੇ ਹਨ
22
36. ਪੰਜਾਬ ਦੀਆ ਕੁੱਲ ਤਹਿਸੀਲ
91
37. ਪੰਜਾਬ ਦੀਆ ਉਪ ਤਹਿਸੀਲ
81
38. ਭਾਰਤ ਦਾ ਰਾਸ਼ਟਰੀ ਫੁੱਲ ਕਿਹੜਾ ਹੈ
ਕਮਲ
39. ਭਾਰਤ ਦਾ ਰਾਸ਼ਟਰੀ ਭਾਸ਼ਾ ਕਿਹੜੀ ਹੈ
ਹਿੰਦੀ
40. ਭਾਰਤ ਦਾ ਰਾਸ਼ਟਰੀ ਲਿਪੀ ਕਿਹੜੀ ਹੈ
ਦੇਵਨਾਗਰੀ
41. ਭਾਰਤ ਦਾ ਰਾਸ਼ਟਰੀ ਖੇਡ
ਹਾਕੀ
42. ਸੱਭ ਤੋਂ ਲੰਬੀ ਨਦੀ
ਨੀਲ ਨਦੀ ( ਅਫਰੀਕਾ )
43. ਚੀਨੀ ਦਾ ਟੋਕਰਾ ਕਿਸ ਦੇਸ਼ ਨੂੰ ਕਹਿੰਦੇ ਹਨ
ਕਿਊਬਾ
44. ਸੱਤ ਪਰਬਤਾਂ ਦਾ ਨਗਰ ਕਿਸ ਦੇਸ਼ ਨੂੰ ਕਹਿੰਦੇ ਹਨ
ਰੋਮ
45. ਦੁਨਿਆਂ ਦੀ ਛੱਤ
ਪਾਮੀਰ ਦਾ ਪਠਾਰ
46. ਝੀਲਾਂ ਦਾ ਦੇਸ਼
ਫਿਨਲੈਂਡ
47. ਚੜ੍ਹਦੇ ਸੂਰਜ ਦਾ ਦੇਸ਼
ਜਪਾਨ
48. ਯੂਰਪ ਦਾ ਅਖਾੜਾ
ਬੈਲਜੀਅਮ
49. ਸੱਭ ਤੋਂ ਵੱਡਾਂ ਗ੍ਰਹਿ
ਬ੍ਰਹਿਸਪਤੀ
50. ਸੱਭ ਤੋਂ ਛੋਟਾ ਗ੍ਰਹਿ
ਵਰੁਣ
51. ਪ੍ਰਿਥਵੀ ਦਾ ਉਪ ਗ੍ਰਹਿ
ਚੰਦਰਮਾ
52. ਸੂਰਜ ਦੇ ਸੱਭ ਤੋਂ ਨੇੜੇ ਗ੍ਰਹਿ
ਬੁੱਧ
53. ਸੂਰਜ ਦੇ ਸੱਭ ਤੋਂ ਦੂਰ ਗ੍ਰਹਿ
ਵਰੁਣ
54. ਪ੍ਰਿਥਵੀ ਦੇ ਸੱਭ ਤੋਂ ਨੇੜੇ ਗ੍ਰਹਿ
ਸ਼ੁਕਰ
55. ਸੱਭ ਤੋਂ ਚਮਕੀਲਾ ਗ੍ਰਹਿ
ਸ਼ੁਕਰ
56. ਸੱਭ ਤੋਂ ਭਾਰੀ ਗ੍ਰਹਿ
ਬ੍ਰਹਿਸਪਤੀ
57. ਨੀਲਾ ਗ੍ਰਹਿ ਕਿਸ ਨੂੰ ਕਹਿੰਦੇ ਹਨ
ਪ੍ਰਿਥਵੀ ਨੂੰ
58. ਮਹਾਤਮਾ ਗਾਂਧੀ ਦੀ ਹੱਤਿਆ ਕਦੋਂ ਹੋਈ ਸੀ
30 ਜਨਵਰੀ 1948
59. ਹਲਦੀ ਘਾਟੀ ਦਾ ਯੁੱਧ ਕਦੋ ਹੋਇਆ
1576 ਅਕਬਰ ਤੇ ਰਾਣਾ ਪ੍ਰਤਾਪ ਦੇ ਵਿਚਕਾਰ
60. ਬ੍ਰਹਮੋ ਸਮਾਜ ਦੀ ਸਥਾਪਨਾ ਕਦੋ ਤੇ ਕਿਸ ਨੇ ਕੀਤੀ
1828 ਵਿਚ ਰਾਜਾਰਾਮ ਮੋਹਨ ਰਾਏ
61. ਆਰੀਆ ਸਮਾਜ ਦੀ ਸਥਾਪਨਾ ਕਦੋ ਤੇ ਕਿਸ ਨੇ ਕੀਤੀ
1875 ਵਿਚ ਸਵਾਮੀ ਦਯਾਨੰਦ ਸਰਸਵਤੀ ਨੇ
62. ਜੈਨ ਧਰਮ ਦੇ ਸੰਸਥਾਪਕ ਕਿਸ ਨੂੰ ਮੰਨਿਆ ਜਾਂਦਾ ਹੈ
ਰਿਸ਼ਭਦੇਵ ਨੂੰ ਜੋ ਕਿ ਜੈਨ ਧਰਮ ਦੇ ਪਹਿਲੇ ਤੀਰਥੰਕਰ ਸਨ
63. ਜੈਨ ਧਰਮ ਦੇ 24 ਵੇ ਤੀਰਥੰਕਰ ਕੌਣ ਸਨ
ਮਹਾਵੀਰ ਸਵਾਮੀ ਜੈਨ ਧਰਮ ਦੇ 24 ਵੇ ਤੀਰਥੰਕਰ ਸਨ ਇਹਨਾਂ ਨੂੰ ਜੈਨ ਧਰਮ ਦਾ ਵਾਸਤਵਿਕ ਸੰਸਥਾਪਕ ਵੀ ਮੰਨਿਆ ਜਾਂਦਾ ਹੈ
64. ਮਹਾਵੀਰ ਸਵਾਮੀ ਦੇ ਮਾਤਾ ਤੇ ਪਿਤਾ ਦਾ ਕੀ ਨਾਮ ਸੀ
ਮਾਤਾ ਦਾ ਨਾਮ ਤ੍ਰਿਸ਼ਲਾ ਤੇ ਪਿਤਾ ਦਾ ਨਾਮ ਸਿਧਾਰਥ ਸੀ
65. ਮਹਾਵੀਰ ਸਵਾਮੀ ਦੀ ਪਤਨੀ ਦਾ ਕੀ ਨਾਮ ਸੀ
ਯਸ਼ੋਧਾ
66. ਜੈਨ ਧਰਮ ਦਾ ਪਵਿੱਤਰ ਗ੍ਰੰਥ ਕਿਹੜਾ ਹੈ
ਤ੍ਰਿਪਿਟਕ
67. ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ
ਸਰਨਾਥ ਵਿਚ
68. ਮਹਾਤਮਾ ਬੁੱਧ ਦੇ ਮਾਤਾ ਤੇ ਪਿਤਾ ਦਾ ਕੀ ਨਾਮ ਸੀ
ਪਿਤਾ ਦਾ ਨਾਮ ਸ਼ਧੋਧਨ ਤੇ ਮਾਤਾ ਦਾ ਨਾਮ ਮਹਾਮਾਇਆ ਸੀ
69. ਬੁੱਧ ਧਰਮ ਦਾ ਗ੍ਰੰਥ ਕਿਸ ਭਾਸ਼ਾ ਵਿੱਚ ਲਿਖਿਆ ਹੋਇਆ ਹੈ
ਪਾਲੀ ਭਾਸ਼ਾ ਵਿੱਚ
70. ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ
ਗਯਾ ( ਬਿਹਾਰ ) ਪਿੱਪਲ ਦੇ ਰੁੱਖ ਦੇ ਹੇਠਾਂ
www.punjabgkonline.in
![]() |
Share on Whatsapp |
0 Comments:
Please do not enter any spam link in the comment box.