
ਭਾਰਤ ਤੇ ਇਕ ਨਜ਼ਰ 2020
![]() |
Basic Question/Answer About India 2020 |
ਭਾਰਤ ਦਾ ਰਾਜ ਚਿੰਨ੍ਹ ਸਾਰਨਾਥ ਦੇ ਅਜਾਇਬ ਘਰ ਵਿੱਚ ਸੁਰੱਖਿਅਤ ਹੈ ਇਹ ਅਸ਼ੋਕ ਦਾ ਸਤੰਭ ਹੈ
1. ਭਾਰਤ ਦਾ ਰਾਸ਼ਟਰੀ ਚਿੰਨ੍ਹ ਕਦੋ ਅਪਣਾਇਆਂ ਗਿਆ ਸੀ
26 ਜਨਵਰੀ 1950
2. ਭਾਰਤ ਦਾ ਰਾਜ ਚਿੰਨ੍ਹ ਵਿੱਚ ਕਿੰਨੇ ਸ਼ੇਰ ਹਨ
4 ਸ਼ੇਰ
3. ਭਾਰਤ ਦੇ ਰਾਜ ਚਿੰਨ੍ਹ ਵਿੱਚ ਕਿਹੜਾ ਕਿਹੜਾ ਜਾਨਵਰ ਦਿਖਾਈ ਦਿੰਦਾ ਹੈ
ਇਕ ਹਾਥੀ ,ਇਕ ਦੌੜਦਾ ਹੋਇਆ ਘੋੜਾ , ਇਕ ਸਾਨ੍ਹ ਤੇ ਚਾਰ ਸ਼ੇਰਾਂ ਦੀਆਂ ਉੱਡਰੀਆ ਹੋਈਆਂ ਮੂਰਤੀਆਂ
4. ਭਾਰਤ ਦੇ ਰਾਜ ਚਿੰਨ੍ਹ ਵਿੱਚ ਕਿੰਨੇ ਸ਼ੇਰ ਦਿਖਾਈ ਦਿੰਦੇ ਹਨ
ਕੇਵਲ 3 ਸ਼ੇਰ ਦਿਖਾਈ ਦਿੰਦੇ ਹਨ ਚੌਥਾ ਸ਼ੇਰ ਨਹੀਂ ਦਿਸਦਾ ਹੈ
5. ਭਾਰਤ ਦੇ ਰਾਸ਼ਟਰੀ ਚਿੰਨ੍ਹ ਵਿੱਚ ਦਿਤੇ ਗਏ ਸ਼ਬਦ ' ਸਤਿਅਮੇਵ ਜੈਅਤੇ ' ਕਿਹੜੀ ਭਾਸ਼ਾ ਵਿੱਚ ਲਿਖੇ ਹੋਏ ਹਨ
ਇਹ ਸ਼ਬਦ ਦੇਵਨਾਗਰੀ ਲਿਪੀ ਵਿੱਚ ਲਿਖੇ ਹੋਏ ਹਨ
6. ਸ਼ਬਦ ' ਸਤਿਅਮੇਵ ਜੈਅਤੇ ' ਕਿਸ ਉਪਨਿਸ਼ਦ ਵਿੱਚ ਲਿਆ ਗਿਆ ਹੈ
ਮੁੰਡਾਕਾ ਉਪਨਿਸ਼ਦ ਵਿੱਚੋ ਲਿਆ ਗਿਆ ਹੈ
ਯਾਦ ਰੱਖਣ ਯੋਗ ਗੱਲਾਂ
- ਭਾਰਤ ਦਾ ਰਾਸ਼ਟਰੀ ਜਾਨਵਰ ----------- ਚੀਤਾ
- ਭਾਰਤ ਦਾ ਰਾਸ਼ਟਰੀ ਪੰਛੀ ---------- ਮੋਰ
- ਭਾਰਤ ਦਾ ਰਾਸ਼ਟਰੀ ਫੁੱਲ ---------- ਕਮਲ
- ਭਾਰਤ ਦਾ ਰਾਸ਼ਟਰੀ ਨਦੀ ---------- ਗੰਗਾ
- ਭਾਰਤ ਦਾ ਰਾਸ਼ਟਰੀ ਖੇਡ ---------- ਹਾਕੀ
- ਭਾਰਤ ਦਾ ਰਾਸ਼ਟਰੀ ਫ਼ਲ ---------- ਅੰਬ
- ਭਾਰਤ ਦਾ ਰਾਸ਼ਟਰੀ ਰੁੱਖ ---------- ਬੋੜ੍ਹ
- ਭਾਰਤ ਦਾ ਰਾਸ਼ਟਰੀ ਦਰਿਆਈ ਜਾਨਵਰ ----------- ਡਾਲਫਿਨ
ਭਾਰਤ ਦਾ ਰਾਸ਼ਟਰੀ ਗੀਤ
1.ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਕਿਸ ਨੇ ਲਿਖਿਆ ਸੀ
ਬੰਕਿਮਚੰਦਰ ਚੈਟਰਜੀ
2. ਪਹਿਲੀ ਵਾਰੀ ਕਦੋ ਗਾਇਆ ਗਿਆ ਸੀ
1896 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੈਸ਼ਨ ਵਿੱਚ
ਭਾਰਤ ਦਾ ਰਾਸ਼ਟਰੀ ਝੰਡਾ
1. ਭਾਰਤ ਦੇ ਰਾਸ਼ਟਰੀ ਝੰਡੇ ਦਾ ਨਾ ਕੀ ਹੈ
ਤਿਰੰਗਾ
2. ਭਾਰਤ ਦੇ ਤਿਰੰਗੇ ਵਿੱਚ ਕਿਹੜੇ ਰੰਗ ਹੈ
ਕੇਸਰੀ , ਚਿੱਟਾ , ਹਰਾ ਰੰਗ ਹੈ
ਚਿਟੇ ਰੰਗ ਦੀ ਪੱਟੀ ਦੇ ਵਿਚਕਾਰ ਇਕ ਨੀਲੇ ਰੰਗ ਦਾ ਚੱਕਰ ਹੈ , ਇਸ ਨੀਲੇ ਰੰਗ ਦੇ ਚੱਕਰ ਵਿੱਚ 24 ਤਾਰਾ ਹਨ
ਝੰਡੇ ਦਾ ਕੇਸਰੀ ਰੰਗ ਤਿਆਗ ਤੇ ਕੁਰਬਾਨੀ ਦਾ ਹੈ ,ਤੇ ਚਿੱਟਾ ਰੰਗ ਸੱਚ ਤੇ ਪਵਿੱਤਰਤਾ ਦਾ ਤੇ ਹਰਾ ਰੰਗ ਖੁਸਹਾਲੀਦਾ ਪ੍ਰਤੀਕ ਹੈ
1. ਭਾਰਤ ਦਾ ਰਾਸ਼ਟਰੀ ਝੰਡੇ ਕਦੋ ਅਪਣਾਇਆਂ ਗਿਆ ਸੀ
22 ਜੁਲਾਈ 1947
2. ਭਾਰਤ ਦੇ ਰਾਸ਼ਟਰੀ ਝੰਡੇ ਦੀ ਲੰਬਾਈ ਤੇ ਚੌੜਾਈ ਕਿੰਨੀ ਹੈ
ਲੰਬਾਈ 3 ਤੇ ਚੌੜਾਈ 2 ਹੈ
ਭਾਰਤ ਦਾ ਰਾਸ਼ਟਰੀ ਕੈਲੰਡਰ
1. ਭਾਰਤ ਦਾ ਰਾਸ਼ਟਰੀ ਕੈਲੰਡਰ ਕਦੋ ਲਾਗੂ ਕੀਤਾ ਗਿਆ ਸੀ
22 ਮਾਰਚ 1957 ਇਸ ਦਾ ਪਹਿਲਾ ਮਹੀਨਾ ਚੇਤ ਦਾ ਤੇ ਆਖਰੀ ਮਹੀਨਾ ਫ਼ੱਗਨ ਦਾ ਹੈ
ਭਾਰਤ ਦੇ ਮਹੱਤਵਪੂਰਨ ਸਨਮਾਣ
- ਭਾਰਤ ਰਤਨ
- ਪਦਮ ਵਿਭੂਸ਼ਣ
- ਪਦਮ ਭੂਸ਼ਣ
- ਪਦਮ ਸ਼੍ਰੀ
ਸਾਹਿਤਕ ਪੁਰਸਕਾਰ
- ਭਾਰਤੀ ਗਿਆਨ ਪੀਠ ਪੁਰਸਕਾਰ
- ਸਰਸਵਤੀ ਸਨਮਾਨ
- ਵਿਆਸ ਸਨਮਾਨ
ਭਾਰਤੀ ਜਿਨ੍ਹਾਂ ਨੇ ਨੋਬਲ ਇਨਾਮ ਜਿੱਤੇ
- ਰਾਬਿੰਦਰਨਾਥ ਟੈਗੋਰ -------- 1913 ਵਿੱਚ ਸਾਹਿਤ ( ਗੀਤਾਂਜਲੀ ) ਲਈ
- ਸੀ ,ਵੀ ਰਮਨ ----------- 1930 ਵਿੱਚ ਭੌਤਿਕ ਵਿਗਿਆਨ ਲਈ
- ਮਦਰ ਟਰੇਸਾ ---------- 1979 ਸ਼ਾਂਤੀ ਨੋਬਲ ਇਨਾਮ ਨਾਲ ਸਨਮਾਣਿਤ ਕੀਤਾ
- ਅੰਮ੍ਰਿਤਾ ਸੈਨ ----------- 1998 ਅਰਥ ਸ਼ਾਸਤਰ ਵਿੱਚ ਨੋਬਲ ਇਨਾਮ ਮਿਲਿਆ
- ਹਰਗੋਬਿੰਦ ਖੁਰਾਣਾ --------- 1968 (Genetic Code ) ਨੋਬਲ ਇਨਾਮ ਮਿਲਿਆ
- ਵੈਕਟਰਮਨ ਰਾਮਾ ਕ੍ਰਿਸ਼ਨਣ --------- 2009 ਵਿੱਚ ਰਸਾਇਣ ਵਿਗਿਆਨ ਲਈ
- ਕੈਲਾਸ਼ ਸਤਿਆਰਥੀ ----------- 2014 ਵਿੱਚ ਨੋਬਲ ਸ਼ਾਂਤੀ ਪੁਰਸਕਾਰ
![]() |
Share on Whatsapp |
0 Comments:
Please do not enter any spam link in the comment box.