
Sessa orchid Sanctuary ਕਿਸ ਰਾਜ ਵਿੱਚ ਸਥਿਤ ਹੈ
ਅਰੁਣਾਚਲ ਪ੍ਰਦੇਸ਼
ਕਿੰਨੇ ਰਾਸਾਨੀ ਜੰਗਲ ਜੀਵਨ ਅਭਿਆਰਣਯ ਕਿਹੜੇ ਰਾਜ ਵਿੱਚ ਸਥਿਤ ਹੈ
ਤੇਲੰਗਾਨਾ
ਸੈਰ-ਸਪਾਟੇ ਨੂੰ ਵਧਾਉਣ ਲਈ ਕਿਸ ਰਾਜ ਦੇ ਪ੍ਰਯਟਨ ਵਿਭਾਗ ਨੇ pinakin ਨਾਮਕ ਮੋਬਾਇਲ ਐਪ ਲਾਂਚ ਕੀਤੀ ਹੈ
ਤਾਮਿਲ ਨਾਡੂ
ਭਾਰਤ ਦੇ ਕਿਸ ਰਾਜ ਵਿੱਚ ਫੁਲਵਾੜੀ ਵਾਇਲਡ ਲਾਈਫ ਸੈਂਚੁਰੀ ਸਥਿਤ ਹੈ
ਰਾਜਸਥਾਨ
ਡਾਕਟਰ ਸਾਲਿਮ ali ਬਰਡ ਸੈਚੁਰੀ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ
ਗੋਆ
ਰੇਣੁਕਾ ਵਾਇਲਡ ਲਾਈਫ ਸੈਂਚੁਰੀ ਭਾਰਤ ਦੇ ਕਿਸ ਰਾਜ ਵਿਚ ਸਥਿਤ ਹੈ
ਹਿਮਾਚਲ ਪ੍ਰਦੇਸ਼
ਪੋਬੀ ਤੋਰਾ wildlife sanctuary ਦੇ ਕਿਸ ਰਾਜ ਵਿੱਚ ਸਥਾਪਿਤ ਹੈ
Arunachal Pradesh
ਕੰਚਨ ਜੰਗਾ ਨੈਸ਼ਨਲ ਪਾਰਕ ਭਾਰਤ ਦੇ ਕਿਸ ਰਾਜ ਵਿਚ ਹੈ
ਸਿੱਕਮ
ਬੈਸੀ ਪਾਲੀ ਵਾਇਲਡ ਲਾਈਫ ਸੈਂਚੁਰੀ ਭਾਰਤ ਦੇ ਕਿਸ ਰਾਜ ਵਿੱਚ ਹੈ
ਉਡੀਸਾ
ਕੰਗਰ ਘਾਟੀ ਨੈਸ਼ਨਲ ਪਾਰਕ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ
ਛੱਤੀਸਗੜ੍ਹ
ਭੀਟਾਰਕਨਿਕਾ ਜੰਗਲੀ ਜੀਵ ਸੈਂਚੁਰੀ ਭਾਰਤ ਦੇ ਕਿਹੜੇ ਰਾਜ ਵਿਚ ਸਥਿਤ ਹੈ
odisha ਉਡੀਸਾ
ਦੀ ਡੀਪਰ ਬੀਰ ਵਾਇਲਡ ਲਾਈਫ ਸੈਂਚੁਰੀ ਭਾਰਤ ਦੇ ਕਿਹੜੇ ਰਾਜ ਵਿੱਚ ਹੈ
ਅਸਾਮ
ਮਾਨਸ ਜੰਗਲੀ ਜੀਵ ਸੈਂਚੁਰੀ ਭਾਰਤ ਦੇ ਕਿਹੜੇ ਰਾਜ ਵਿੱਚ ਹੈ
assam ਅਸਾਮ
![]() | Share on Whatsapp |
0 Comments:
Please do not enter any spam link in the comment box.