
![]() |
ਵਿਗਿਆਨਕ ਯੰਤਰ Scientific instruments 2020 |
1. Altimeter -- ( ਅਲਟੀਮੀਟਰ )-- ਇਹ ਉਚਾਈ ਮਾਪਕ ਯੰਤਰ ਹੈ ਜਿਸਦੀ ਵਰਤੋਂ ਜਹਾਜ਼ਾਂ ਵਿਚ ਕੀਤੀ ਜਾਂਦੀ ਹੈ
2. Anemometer --- (ਅਨੇਮੋਮੀਟਰ )- ਇਸ ਨਾਲ ਵਾਯੂ ਦੇ ਬਲ ਅਤੇ ਗਤੀ ਨੂੰ ਮਾਪਿਆਂ ਜਾਂਦਾ ਹੈ ਇਹ ਵਾਯੂ ਦੀ ਦਿਸ਼ਾ ਵੀ ਦੱਸਦਾ ਹੈ
3. Audiometer--- (ਔਡੀਓਮੇਟਰ) __ ਇਹ ਧੁਨੀ ਦੀ ਤੀਬਰਤਾ ਨੂੰ ਮਾਪਦਾ ਹੈ
4. Accelerometer --(ਐਕਸੀਲਰੋਮੀਟਰ)-- ਵਾਹਨ ਦੀ ਗਤੀ ਨੂੰ ਮਾਪਣ ਵਾਲਾ ਯੰਤਰ
5. Binoculars--- ( ਬਾਇਨੋਕੁਲਰਸ)-- ਇਸ਼ ਨਾਲ ਦੂਰੀ ਸਥਿਤ ਵਸਤਾਂ ਸਪਸ਼ਟ ਵੇਖੀਆਂ ਜਾ ਸਕਦੀਆਂ ਹਨ
6. Callipers --- (ਕੈਲੀਪਰਸ )-- ਇਸ ਨਾਲ ਬੇਲਨਾਕਾਰ ਅਤੇ ਗੋਲ ਵਸਤਾ ਦੇ ਅੰਦਰੂਨੀ ਅਤੇ ਬਾਹਰੀ ਘੇਰੇ ਨੂੰ ਮਾਪਿਆਂ ਜਾ ਸਕਦਾ ਹੈ ਇਸ ਨਾਲ ਮੋਟਾਈ ਵੀ ਮਾਪੀ ਜਾ ਸਕਦੀ ਹੈ
7. Caloimeter -- (ਕੈਲੋਰੀਮੀਟਰ)__ ਇਸ ਨਾਲ ਹੀਟ ਦੀ ਮਾਤਰਾ ਮਾਪੀ ਜਾਂਦੀ ਹੈ
8. Crescograph --( ਕ੍ਰਸਕੋਗ੍ਰਾਫ)--- ਪੌਦਿਆਂ ਦਾ ਵਾਧਾ ਨਾਪਣ ਦਾ ਯੰਤਰ
9. Dynamo--- (ਡਾਇਨਮੋ) --- ਯਾਤਰਿਕ ਉਰਜਾ ਨੂੰ ਬਿਜਲੀ ਉਰਜਾ ਵਿੱਚ ਬਦਲਣ ਵਾਲਾ ਯੰਤਰ
10. Fathometer--(ਫੈਦੋਮੀਟਰ)-- ਸਮੁੰਦਰ ਦੀ ਡੂਗਾਈ ਨਾਪਣ ਵਾਲਾ ਯੰਤਰ
11. Polygraph--( ਪੋਲੀਗ੍ਰਾਫ) -- ਝੂਠ ਦਾ ਪਤਾ ਲਗਾਉਣ ਵਾਲਾ ਯੰਤਰ ਇਸ ਨੂੰ ਲਾਈ - ਡਿਟੈਕਟਰ ਵੀ ਕਹਿੰਦੇ ਹਨ
12. Radar--( ਰਡਾਰ )-- ਰੇਡੀਓ ਤਰੰਗਾਂ ਦੁਆਰਾ ਹਵਾਈ ਜਹਾਜ ਦੀ ਦੂਰੀ ਤੇ ਦਿਸ਼ਾ ਦਾ ਪਤਾ ਲਗਾਉਣ ਲਈ
![]() |
Share on Whatsapp |
0 Comments:
Please do not enter any spam link in the comment box.