- ਭਾਰਤ ਦਾ ਪਹਿਲਾ ਗਵਰਨਰ ਜਰਨਲ
ਵਾਰਨ ਹੇਸਟਿੰਗਜ਼
- ਭਾਰਤ ਦਾ ਪਹਿਲਾ ਵਾਇਸਰਾਏ
ਲਾਰਡ ਕੈਨਿੰਗ
- ਅਜਾਦ ਭਾਰਤ ਦਾ ਪਹਿਲਾ ਬਰਤਾਨਵੀ ਗਵਰਨਰ-ਜਨਰਲ
ਲਾਰਡ ਮਾਊਂਟਬੈਟਨ
- ਆਜ਼ਾਦ ਭਾਰਤ ਦਾ ਪਹਿਲਾ ਭਾਰਤੀ ਗਵਰਨਰ ਜਰਨਲ
- ਸੀ ਰਾਜਗੁਪਾਲਚਾਰੀਆ
- ਭਾਰਤ ਦਾ ਪਹਿਲਾ ਰਾਸ਼ਟਰਪਤੀ
ਡਾਕਟਰ ਰਜਿੰਦਰ ਪ੍ਰਸ਼ਾਦ
- ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ
ਪੰਡਿਤ ਜਵਾਹਰ ਲਾਲ ਨਹਿਰੂ
- ਭਾਰਤ ਦਾ ਪਹਿਲਾ ਉਪ ਰਾਸ਼ਟਰਪਤੀ
ਡਾਕਟਰ ਐਸ ਰਾਧਾਕ੍ਰਿਸ਼ਨਨ
- ਭਾਰਤ ਦਾ ਪਹਿਲਾ ਉਪ ਪ੍ਰਧਾਨ ਮੰਤਰੀ
ਸਰਦਾਰ ਵੱਲਭ ਭਾਈ ਪਟੇਲ
- ਪਹਿਲਾ ਸਭਾਪਤੀ ਰਾਜ ਸਭਾ ਕਾਰਜਕਾਰੀ
ਐਸ ਵੀ ਕਿ੍ਸ਼ਨ ਮੂਰਤੀ
- ਇੰਗਲਿਸ਼ ਚੈਨਲ ਨੂੰ ਤੈਰ ਕੇ ਪਾਰ ਕਰਨ ਵਾਲਾ ਪਹਿਲਾ ਭਾਰਤੀ
ਮਹੀਰ ਸੈਨ
- ਦੱਖਣੀ ਧਰੁਵ ਤੇ ਪਹੁੰਚਣ ਵਾਲਾ ਪਹਿਲਾ ਭਾਰਤੀ
ਕਰਨਲ ਜੇ ਕੇ ਬਜਾਜ
- ਅਜਾਦ ਭਾਰਤ ਦਾ ਪਹਿਲਾ ਸੈਨਾ ਪਤੀ
ਜਨਰਲ ਕੇ ਐਮ ਕਰੀਆਪਾ
- ਭਾਰਤ ਦਾ ਪਹਿਲਾ ਫੀ਼ਲਡ ਮਾਰਸ਼ਲ
ਐਸ ਐਚ ਐਫ ਜੇ ਮਾਨਕ ਸ਼ਾਹ
- ਭਾਰਤੀ ਵਾਯੂ ਸੈਨਾ ਦਾ ਪਹਿਲਾ ਮੁਖੀ
ਐੱਸ ਮੁਖਰਜੀ
- ਪਹਿਲਾ ਭਾਰਤੀ ਵਾਯੂ ਸੈਨਾ ਦਾ ਏਅਰ ਮਾਰਸ਼ਲ
ਅਰਜਨ ਸਿੰਘ
- ਪੁਲਾੜ ਵਿੱਚ ਜਾਣ ਵਾਲਾ ਪਹਿਲਾ ਭਾਰਤੀ
ਰਾਕੇਸ਼ ਸ਼ਰਮਾ
- ਨੋਬੇਲ ਇਨਾਮ ਜਿੱਤਣ ਵਾਲਾ ਪਹਿਲਾ ਭਾਰਤੀ
ਰਬਿੰਦਰਨਾਥ ਟੈਗੋਰ
- ਔਸਕਰ ਪੁਰਸਕਾਰ ਜਿੱਤਣ ਵਾਲਾ ਪਹਿਲੀ ਭਾਰਤੀ ਇਸਤਰੀ
ਭਾਨੂ ਅਥੈਈਆ
- ਮੈਗਸੇਸੇ ਪੁਰਸਕਾਰ ਜਿੱਤਣ ਵਾਲਾ ਪਹਿਲਾ ਭਾਰਤੀ
ਅਚਾਰੀਆ ਵਿਨੋਦ ਭਾਵੇ
- ਸੇਵਾ ਕਾਲ ਵਿੱਚ ਮਰਨ ਵਾਲਾ ਪਹਿਲਾ ਰਾਸ਼ਟਰਪਤੀ
ਡਾਕਟਰ ਜਾਕਿਰ ਹੁਸੈਨ
- ਆਈ ਸੀ ਐਸ ICS ਵਿੱਚ ਸਫ਼ਲ ਹੋਣ ਵਾਲਾ ਪਹਿਲਾ ਭਾਰਤੀ
ਸਤੇਂਦਰ ਨਾਥ ਟੈਗੋਰ
- ਭਾਰਤ ਰਤਨ ਪ੍ਰਾਪਤ ਕਰਨ ਵਾਲਾ ਪਹਿਲੇ ਭਾਰਤੀ ਵਿਅਕਤੀ
ਸੀ ਰਾਜਾ ਗੋਪਾਲਚਾਰੀਆਂ
ਭਾਰਤ ਵਿੱਚ ਪਹਿਲੀ ਇਸਤਰੀ
- ਪਹਿਲੀ ਗ੍ਰੈਜੂਏਟ ਕਰਨ ਵਾਲੀ ਔਰਤ --------ਕੰਦਾਬਿਨੀਗਾਗੁਲ
- ਪਹਿਲੀ ਪਾਇਲਟ ਔਰਤ-----ਕੁਮਾਰੀ ਪ੍ਰੇਮ ਮਾਥੁਰ
- ਪਹਿਲੀ ਆਈ ਏ ਐੱਸ ਔਰਤ -----ਅਨਾਰਾਜਨ ਜਾਰਜ
- ਪਹਿਲੀ ਆਈ ਪੀ ਐੱਸ ਔਰਤ -------ਸ੍ਰੀਮਤੀ ਕਿਰਨ ਬੇਦੀ
- ਉੱਚ ਅਦਾਲਤ ਦੀ ਪਹਿਲੀ ਮੁੱਖ ਜੱਜ ਔਰਤ----ਸ੍ਰੀਮਤੀ ਲੀਲਾ ਸੇਠ
- ਪਹਿਲੀ ਵਕੀਲ ਔਰਤ-----ਸ੍ਰੀਮਤੀ ਸ਼ਾਂਤੀ ਕੁਮਾਰੀ
- ਪਹਿਲੀ ਕੇਂਦਰੀ ਮੰਤਰੀ ਭਾਰਤ------ਰਾਜਕੁਮਾਰੀ ਅੰਮ੍ਰਿਤ ਕੌਰ
- ਕਿਸੇ ਪਰਾਤ ਦੀ ਪਹਿਲੀ ਮੁੱਖ ਮੰਤਰੀ ਔਰਤ------ਸ੍ਰੀਮਤੀ ਸੁਚੇਤਾ ਕਿਰਪਲਾਨੀ। *ਉੱਤਰ ਪ੍ਰਦੇਸ਼*
- ਪਹਿਲੀ ਰਾਜਪਾਲ ਔਰਤ-------ਸ੍ਰੀਮਤੀ ਸਰੋਜਨੀ ਨਾਇਡੂ
- ਪਹਿਲੀ ਰੇਲ ਦੇ ਡਰਾਈਵਰ**-------- ਸੁਰੇਖਾ ਯਾਦਵ
- ਸਰਬ ਉੱਚ ਅਦਾਲਤ ਦੀ ਪਹਿਲੀ ਜੱਜ------ਫਾਤਿਮਾ ਬੀਬੀ
- ਪਹਿਲੀ ਇਸਤਰੀ ਏਅਰਲਾਈਂਨਜ਼ ਪਾਇਲਟ------ਦੁਰਗਾ ਬੈਨਰਜੀ
- ਪੁਲਾੜ ਵਿਚ ਜਾਣ ਵਾਲੀ ਪਹਿਲੀ ਭਾਰਤੀ ਇਸਤਰੀ-----ਕਲਪਨਾ ਚਾਵਲਾ
- ਮਾਊਟ ਐਵਰੈਸਟ ਤੇ ਚੜਨ ਵਾਲੀ ਪਹਿਲੀ ਔਰਤ----ਬੈਚੇਂਦਰੀ ਪਾਲ
- ਕਾਂਗਰਸ ਦੀ ਪਹਿਲੀ ਪ੍ਰਧਾਨ---ਐਨੀ ਬੇਅੰਤ
- ਕਾਂਗਰਸ ਦੀ ਪਹਿਲੀ ਭਾਰਤੀ ਪ੍ਰਧਾਨ----ਸਰੋਜਨੀ ਨਾਇਡੂ
- ਇੰਗਲਿਸ਼ ਚੈਨਲ ਨੂੰ ਤੈਰ ਕੇ ਪਾਰ ਕਰਨ ਵਾਲੀ ਪਹਿਲੀ ਭਾਰਤੀ ਇਸਤਰੀ-----ਆਰਤੀ ਸਾਹਾ
- ਏਸ਼ੀਆਈ ਖੇਡਾਂ ਵਿਚ ਸੋਨੇ ਦਾ ਤਗਮਾ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਇਸਤਰੀ-----ਕਮਲਜੀਤ ਸੰਧੂ
- ਮਿਸ ਵਰਲਡ ਬਨਣ ਵਾਲੀ ਪਹਿਲੀ ਭਾਰਤੀ ਇਸਤਰੀ------ਰੀਟਾ ਫਾਰਿਯਾ
- ਪਹਿਲੀ ਵਿਸ਼ਵ ਸੁੰਦਰੀ----- ਸੁਸ਼ਮਿਤਾ ਸੇਨ
- ਪਹਿਲੀ ਇਸਤਰੀ ਰਾਜਦੂਤ-----ਸ੍ਰੀਮਤੀ ਵਿਜੇ ਲਕਸ਼ਮੀ ਪੰਡਿਤ
- ਗਿਆਨ ਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਇਸਤਰੀ-----ਆਸਾ ਪੂਰਨਾ ਦੇਵੀ
- ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਇਸਤਰੀ-----ਅੰਮ੍ਰਿਤਾ ਪ੍ਰੀਤਮ
by Kamaljeet
![]() |
Punjabgkonline |
![]() | Share on Whatsapp |
0 Comments:
Please do not enter any spam link in the comment box.