
Current affairs GK 2021 in Punjabi language
1/ ਹਾਲ ਹੀ ਵਿੱਚ ਕਿਹੜਾ ਦੇਸ਼ Cryptocurrency ਉੱਪਰ ਪ੍ਰਤੀਬੰਧ ਲਗਾਉਣ ਵਾਲੇ ਕਾਨੂੰਨ ਦਾ ਪ੍ਰਸਤਾਵ ਕਰੇਗਾ
America
Japan
India
France
2./ World happiness index 2021 ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿਚ ਕਿਹੜਾ ਦੇਸ਼ ਪਹਿਲੇ ਨੰਬਰ ਤੇ ਰਿਹਾ
Norway
Finland
Japan
Germany
ਸਾਲ 2019 ਵਿਚ ਭਾਰਤ ਦਾ ਰੈਂਕ 140 ਸੀ
3/ ਹਾਲੀ ਵਿਚ ਜੁਟਬੀ ਦੁਆਰਾ ਜਾਰੀ ਕੀਤੀ ਗਈ ਇਕ ਰਿਪੋਰਟ ਅਨੁਸਾਰ ਦੁਨੀਆਂ ਵਿੱਚ ਸਭ ਤੋਂ ਸੁਰੱਖਿਅਤ ਸੜਕਾਂ ਕਿਹੜੇ ਦੇਸ਼ ਦੀਆ ਹਨ
Japan
France
Norway
Sweden
Norway ਦੀ currency ਹੈ Norwegian krone
4/. ਹਾਲ ਹੀ ਵਿਚ ਕਿਸ ਰਾਜ ਸਰਕਾਰ ਨੇ ਕੁਪੋਸ਼ਣ ਨਾਲ ਨਿਪਟਣ ਲਈ SAMAAR ਅਭਿਆਣ ਦੀ ਸ਼ੁਰੂਆਤ ਕੀਤੀ ਹੈ
Jharkhand
Gujarat
Maharashtra
Rajasthan
SAMAAR. Strategic action for alleviation of malnutrition and anaemia reduction
Chief minister of Jharkhand Hemant Soren
Famous national park ਬੇਤਲਾ
5/ ਕਿਹੜੀ ਰਾਜ ਸਰਕਾਰ ਨੇ ਬੱਚਿਆਂ ਨੂੰ ਖੇਲ ਪ੍ਰਤੀ ਆਕਰਸ਼ਿਤ ਕਰਨ ਲਈ 100 nursery sports academies ਸਥਾਪਿਤ ਕਰੇਗੀ
Gujarat
Rajasthan
Maharashtra
Manipur
ਸਾਲ 2019 ਵਿੱਚ UNESCO ਦੁਆਰਾ ਜੈਪੁਰ ਨੂੰ ਵਰਲਡ ਹੈਰੀਟੇਜ ਵਿੱਚ ਸ਼ਾਮਿਲ ਕੀਤਾ ਗਿਆ ਹੈ
ਭਾਰਤ ਦਾ ਪਹਿਲਾ organ donor ਮਤਲਬ ਅੰਗ-ਦਾਨ ਮੈਮੋਰੀਅਲ ਰਾਜਸਥਾਨ ਵਿੱਚ ਸਥਿਤ ਹੈ
6/ ਹੀਰੋ ਮੋਟਰ ਕੰਪਨੀ ਨੇ ਆਪਣਾ ਪਹਿਲਾ ਗਲੋਬਲ ਹੈਡਕੁਆਟਰ ਕਿਥੇ ਸਥਾਪਿਤ ਕੀਤਾ ਹੈ
Washington DC
South Korea
California
London
7. ਹਾਲ ਹੀ ਵਿਚ TRAI ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਸਭ ਤੋਂ ਅਧਿਕ ਉਪਭੋਗਤਾ ਕਿਸ ਕੰਪਨੀ ਦੇ ਹੈ
Jio
BSNL
Airtel
VI
TRAI . Telecom regulatory authority of India
8/ ਹਾਲ ਹੀ ਵਿਚ ਅੰਤਰਰਾਸ਼ਟਰੀ ਵਣ ਦਿਵਸ ਕਦੋ ਮਨਾਇਆ ਗਿਆ
16 march
18 march
20 march
21 march
Forest theme a path to recovery and well-being
ਰਾਸ਼ਟਰੀ ਟੀਕਾਕਰਣ ਦਿਵਸ 18 ਮਾਰਚ ਨੂੰ ਮਨਾਇਆ ਜਾਂਦਾ ਹੈ
Global sparrow day 20 march ਨੂੰ ਮਨਾਇਆ ਗਿਆ
9/. ਹਾਲ ਹੀ ਵਿਚ ਗਾ੍ਮ ਉਜਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਿੱਥੇ ਕੀਤੀ ਗਈ
Haryana
Bihar
Punjab
Gujarat
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ
ਬਿਹਾਰ ਦੇ ਰਾਜਪਾਲ phagu Chauhan
10. ਜੁਟਬੀ ਦੀ ਰਿਪੋਰਟ ਅਨੁਸਾਰ ਸਭ ਤੋਂ ਖਤਰਨਾਕ ਸੜਕਾਂ ਕਿਹੜੇ ਦੇਸ਼ ਦੀਆਂ ਜਿੱਥੇ ਸੱਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਹਨ
Thailand
India
South Africa
America
11 . ਹਾਲ ਹੀ ਵਿੱਚ ਵਿਸ਼ਵ ਕਵਿਤਾ ਦਿਵਸ( World Poetry Day ) ਕਦੋ ਮਨਾਇਆ ਗਿਆ
19 March
20 March
21 March
None of the above
12. ਹਾਲ ਹੀ ਵਿਚ ਭਾਰਤ ਨੇ ਕਿਸ ਦੇਸ਼ ਨਾਲ ਮਿਲ ਕੇ ਆਰਟੀਫਿਸ਼ਲ ਇਨਟੇਲੀਜਅਸ ( Artificial Intelligence )ਦੀ ਸ਼ੁਰੂਆਤ ਕੀਤੀ ਹੈ
America
Japan
Australia
None of the above
13. ਅਰਿਦਮ ਬਾਗਚੀ ਨੂੰ ਕਿਸ ਮੰਤਰਾਲੇ ਦੇ ਪ੍ਰਵਕਤਾ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ
ਸਿਹਤ ਮੰਤਰਾਲਾ
ਸੁਰੱਖਿਆ ਮੰਤਰਾਲਾ
ਵਿਦੇਸ਼ ਮੰਤਰਾਲਾ
ਪੈਟਰੋਲੀਅਮ ਮੰਤਰਾਲਾ
14 . ਹਾਲ ਹੀ ਵਿੱਚ ਕਿਸ ਦੇਸ਼ ਨੇ ਇੱਛਾ ਮ੍ਰਿਤੂ ਨੂੰ ਵੈਦ ਬਣਾਉਣ ਵਾਲਾ ਕਾਨੂੰਨ ਪਾਰਿਤ ਕੀਤਾ ਹੈ
Spain
France
Argentina
Singapore
ਹੁਣ ਸਪੇਨ ਵਿੱਚ ਜੇ ਕੋਈ ਗੰਭੀਰ ਰੂਪ ਵਿੱਚ ਬੀਮਾਰ ਹੈ ਤਾਂ ਉਹ ਇੱਛਾ ਮ੍ਰਿਤੂ ਲੈ ਸਕਦਾ ਹੈ
1. Netherlands
2. Belgium
Spain capital Madrid
Currency Euro
15. Yashaswini Singh Deswal ਕਿਹੜੀ ਖੇਡ ਨਾਲ ਸਬੰਧਿਤ ਹੈ
Hockey
Shooting
Wrestling
Cricket
ISSF World Cup. She won the gold medal in the 10 metre air pistol event at the 2019
16. ਹਾਲੀ ਵਿਚ ਕਿਸ ਨੇ ਸਹੀ ਦਿਸ਼ਾ ਸਨਮਾਣ ਅਭਿਆਣ ਸ਼ੁਰੂ ਕੀਤਾ ਹੈ
UNDP
WHO
UNESCO
None of above
UNDP. United Nation Development Program
Headquarter. New york
17. ਹਾਲ ਹੀ ਵਿਚ ਮਿਸ਼ਨ ਗ੍ਰਮੋਦਾਏ ਦੀ ਸ਼ੁਰੂਆਤ ਕਿੱਥੇ ਕੀਤੀ ਗਈ ਹੈ
Haryana
Uttar pradesh
Madhya Pradesh
None of the above
18. ਕੇਂਦਰ ਸਰਕਾਰ ਨੇ ਕੋਰੋਨਾ ਵੈਕਸੀਨ ਦੀ ਇਕ ਖੁਰਾਕ ਦੀ ਕੀਮਤ ਕਿੰਨੇ ਰੁਪਏ ਤੈਅ ਕੀਤੀ ਹੈ
250
500
1000
700
19. ਹਾਲ ਹੀ ਵਿਚ student health card ਕਿੱਥੇ ਜਾਰੀ ਕੀਤਾ ਗਿਆ ਹੈ
West Bengal
Jammu Kashmir
Assam
Tamil Nadu
20. ਦੇਸ਼ ਵਿੱਚ E-Transport services ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਕਿਹੜਾ ਹੈ
Himachal Pradesh
Uttarakhand
Kerala
Madhya Pradesh
Kerala ਸਬਜ਼ੀਆਂ ਲਈ MSP ਨਿਰਧਾਰਿਤ ਕਰਨ ਵਾਲਾ ਭਾਰਤ ਦਾ ਪਹਿਲਾ ਰਾਜਾ ਹੈ
ਗਾਵਾਂ ਦੀ ਸੁਰੱਖਿਆ ਲਈ ਗਊ ਟੈਕਸ cow tax ਲਗਾਉਣ ਵਾਲਾ ਭਾਰਤ ਦਾ ਪਹਿਲਾ ਰਾਜ ਹੈ ਮੱਧ ਪ੍ਰਦੇਸ਼
0 Comments:
Please do not enter any spam link in the comment box.