General Knowledge India for Competitive Exam 2020
![]() |
General Knowledge India for Competitive Exam 2020 -- punjabgkonline |
1. ਗੋਡਵਿਨ ਆਸਟਿਨ ਜਾਂ K2 ਦੀ ਉਚਾਈ ਕਿੰਨੀ ਹੈ
8611 ਮੀਟਰ
2. ਭਾਰਤ ਦੇ ਪੱਛਮ ਵੱਲ ਕਿਹੜਾ ਸਾਗਰ ਹੈ
ਅਰਬ ਸਾਗਰ
3. ਅਯੋਧਿਆਂ ਮੰਦਰ ਕਿਸ ਨਦੀ ਤੇ ਸਥਿਤ ਹੈ
ਸਰਯੂ ਨਦੀ ਤੇ
4. ਭਲਾਈ ਇਸਪਾਤ ਕਾਰਖਾਨਾ ਕਿਸ ਦੇਸ਼ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ
ਰੂਸ
5. ਕਨਿਆਂਕੁਮਾਰੀ ਭਾਰਤ ਦੇ ਕਿਸ ਰਾਜ ਵਿੱਚ ਹੈ
ਤਾਮਿਲ਼ਨਾਡੂ
6. ਅਸਮ ਦੀ ਰਾਜਧਾਨੀ ਕਿਹੜੀ ਹੈ
ਦਿਸਾਪੁਰ
7. ਭਾਰਤ ਦੇ ਕਿਸ ਪ੍ਰਾਂਤ ਨੂੰ ਭਾਰਤ ਦੀ ਸਿਲੀਕਾਨ ਘਾਟੀ ਕਿਹਾ ਜਾਂਦਾ ਹੈ
ਕਰਨਾਟਕ
8. ਦਾਰਜਲਿੰਗ ਲਈ Toy Train ਕਿੱਥੇ ਚਲਦੀ ਹੈ
ਸਿਲੀਗੁਰੀ
9. ਨੀਲਗਿਰੀ ਪਹਾੜੀਆਂ ਦੀ ਔਸਤ ਉਚਾਈ ਕਿੰਨੀ ਹੈ
1220 ਮੀਟਰ
10. ਅਸਮ ਵਿੱਚ ਡਿਗਬੋਈ ਦਾ ਸਥਾਨ ਕਿਸ ਚੀਜ਼ ਲਈ ਪ੍ਰਸਿੱਧ ਹੈ
ਤੇਲ ਦੇ ਭੰਡਾਰ ਲਈ
11. ਭਾਰਤ ਵਿਚ ਸੱਭ ਤੋਂ ਵੱਧ ਕੋਲੇ ਦੇ ਭੰਡਾਰ ਕਿਥੇ ਹਨ
ਝਾਰਖੰਡ
12. ਝਾਰਖੰਡ ਦੀ ਰਾਜਧਾਨੀ ਕਿਹੜੀ ਹੈ
ਰਾਂਚੀ
13. ਜੰਮੂ ਕਸ਼ਮੀਰ ਵਿੱਚ ਪ੍ਰਸਿੱਧ ਜੰਗਲੀ ਜਾਨਵਰਾਂ ਦੀ ਰੱਖ ਕਿਸ ਨਾਂ ਨਾਲ ਜਾਣੀ ਜਾਂਦੀ ਹੈ
ਡਾਚੀਗਾਮ
14. ਡਲ ਝੀਲ ਕਿਸ ਸ਼ਹਿਰ ਵਿੱਚ ਹੈ
ਸ਼੍ਰੀਨਗਰ
15. ਏਸ਼ੀਆ ਦਾ ਸੱਭ ਤੋਂ ਠੰਡਾਂ ਸਥਾਨ ਕਿਹੜਾ ਹੈ
ਦਰਾਸ
16. ਮਿਜ਼ੋਰਾਮ ਦੀ ਰਾਜਧਾਨੀ ਕਿਹੜੀ ਹੈ
ਆਇਜ਼ੋਲ
17. ਭਾਰਤ ਦੇ ਕਿਸ ਪ੍ਰਾਂਤ ਵਿੱਚ ਅੰਬਾਂ ਦੀ ਵਾਛੜ ਹੁੰਦੀ ਹੈ
ਕਰਨਾਟਕ
18. ਨਾਗਾਲੈਂਡ ਦੀ ਰਾਜਧਾਨੀ ਕਿਹੜੀ ਹੈ
ਕੋਹਿਮਾ
19. ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਮਿਲਦੀ ਹੈ
4 ਕਿਸਮ ਦੀ ਮਿੱਟੀ
20. ਸਾਬਰੀਮਾਲਾ ਕਿਸ ਰਾਜ ਵਿੱਚ ਸਥਿਤ ਹੈ
ਕੇਰਲ
21. ਨੰਦਾ ਦੇਵੀ ਚੋਟੀ ਦੀ ਉਚਾਈ ਕਿੰਨੀ ਹੈ
7818 ਮੀਟਰ
22. ਭਾਰਤ ਵਿੱਚ ਸੋਨਾ ਕਿਹੜੇ ਰਾਜ ਵਿੱਚ ਮਿਲਦਾ ਹੈ
ਕਰਨਾਟਕ
23. ਭਾਰਤ ਦੇ ਕਿਹੜੇ ਰਾਜ ਦੀ ਰਾਜਧਾਨੀ ਗੋਮਤੀ ਨਦੀ ਤੇ ਸਥਿਤ ਹੈ
ਉੱਤਰ ਪ੍ਰਦੇਸ਼
24. ਬ੍ਰਹਮਪੁੱਤਰ ਨਦੀ ਕਿੱਥੋਂ ਨਿਕਲ ਦੀ ਹੈ
ਮਾਨਸਰੋਵਰ ਝੀਲ ਤੋਂ
25. ਖੇਤਰਫਲ ਪੱਖੋਂ ਭਾਰਤ ਦਾ ਸੱਭ ਤੋਂ ਛੋਟਾ ਰਾਜ ਕਿਹੜਾ ਹੈ
ਗੋਆ
26. ਦੁਰਗਾਪੁਰ ਦਾ ਇਸਪਾਤ ਕਾਰਖ਼ਾਨਾ ਕਿਸ ਦੇਸ਼ ਦੇ ਸਹਿਯੋਗ ਨਾਲ ਲਗਾਇਆਂ ਗਿਆ
ਬਰਤਾਨੀਆ
27. ਕਿਹੜੇ ਰਾਜਾਂ ਦੀਆਂ ਸੀਮਾਂ ਪੰਜਾਬ ਰਾਜ ਨਾਲ ਲੱਗਦੀਆਂ ਹਨ
ਜੰਮੂ ਕਸ਼ਮੀਰ , ਹਿਮਾਚਲ ਪ੍ਰਦੇਸ਼ , ਰਾਜਸਥਾਨ
28. ਕੇਰਲ ਦੇ ਲੋਕ ਕਿਹੜੀ ਭਾਸ਼ਾ ਬੋਲਦੇ ਹਨ
ਮਲਾਇਲਮ
29. ਹੀਰਾ ਕੁੰਡ ਯੋਜਨਾ ਕਿਸ ਰਾਜ ਵਿੱਚ ਹੈ
ਓਡੀਸਾ
30. ਭਾਰਤ ਦਾ ਕਿਹੜਾ ਰਾਜ ਸੱਭ ਤੋਂ ਜ਼ਿਆਦਾ ਜੰਗਲਾਂ ਨਾਲ ਘੇਰਿਆਂ ਹੋਇਆ ਹੈ
ਤ੍ਰਿਪੁਰਾ
31. ਭਾਰਤ ਵਿੱਚ ਸੱਭ ਤੋਂ ਘੱਟ ਵਰਖਾ ਵਾਲਾ ਖੇਤਰ ਕਿਹੜਾ ਹੈ
ਰਾਜਸਥਾਨ
32. ਹੀਰਾਕੁੰਡ ਯੋਜਨਾ ਨਦੀ ਦਾ ਨਿਰਮਾਣ ਕਿਸ ਨਦੀ ਉੱਪਰ ਹੋਇਆ ਹੈ
ਮਹਾਨਦੀ ਉੱਪਰ
33. ਭਾਰਤ ਦੀ ਪਹਿਲੀ ਰੇਲ ਲਾਈਨ ਕਦੋਂ ਚਲਾਈ ਗਈ ਸੀ
16 ਅਪ੍ਰੈਲ 1853
34. ਖੰਡ ਦੇ ਸੱਭ ਤੋਂ ਵੱਧ ਕਾਰਖਾਨੇ ਕਿੱਥੇ ਹਨ
ਉੱਤਰ ਪ੍ਰਦੇਸ਼
35. ਭਾਰਤ ਦਾ ਕਿਹੜਾ ਸ਼ਹਿਰ ਕੱਚ ਦੇ ਉਦਯੋਗ ਲਈ ਪ੍ਰਸਿੱਧ ਹੈ
ਫਿਰੋਜ਼ਾਬਾਦ
36. ਜੋਗ ਝਰਣਾ ਭਾਰਤ ਦੇ ਕਿਸ ਰਾਜ ਵਿੱਚ ਹੈ
ਕਰਨਾਟਕ
37. ਦੱਖਣ ਭਾਰਤ ਦੀ ਗੰਗਾ ਕਿਸ ਨੂੰ ਕਿਹਾ ਜਾਂਦਾ ਹੈ
ਗੋਦਾਵਰੀ
38. ਕਿਸ ਦਰਿਆ ਨੂੰ ਬਿਹਾਰ ਦਾ ਦੁੱਖਾਂ ਦਾ ਘਰ ਕਿਹਾ ਜਾਂਦਾ ਹੈ
ਕੋਸੀ ਨੂੰ
39. ਕਿਹੜੀ ਭਾਰਤ ਵਿੱਚ ਸੱਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ
ਕੋਲੇਰੂ
40. ਲਕਸ਼ਦੀਪ ਦੀ ਰਾਜਧਾਨੀ ਕਿਹੜੀ ਹੈ
ਕਵਰਾਤੀ
41. ਜਿਮ ਕਾਰਬਿਟ ਨੈਸ਼ਨਲ ਪਾਰਕ ਭਾਰਤ ਦੇ ਕਿਸ ਰਾਜ ਵਿੱਚ ਹੈ
ਉੱਤਰਾਖੰਡ
42. ਬੰਦੀਪੁਰ ਰਾਸ਼ਟਰੀ ਪਾਰਕ ਕਿੱਥੇ ਹੈ
ਕਰਨਾਟਕ
43. ਚਾਂਦੀ ਦੇ ਉਤਪਾਦਨ ਵਿੱਚ ਸੱਭ ਤੋਂ ਮੋਹਰੀ ਰਾਜ ਕਿਹੜਾ ਹੈ
ਕਰਨਾਟਕ
44. ਭਾਰਤ ਦੇ ਕਿਸ ਰਾਜ ਵਿੱਚ ਸੱਭ ਤੋਂ ਵੱਧ ਵਰਖਾ ਹੁੰਦੀ ਹੈ
ਮੇਘਾਲਿਆ
45. ਭਾਰਤੀ ਰੇਲ ਵਿੱਚ ਰੇਲ ਪਟੜੀਆਂ ਦੀਆਂ ਕਿੰਨੀਆਂ ਕਿਸਮਾਂ ਹਨ
ਤਿੰਨ
46. ਭਾਰਤੀ ਰੇਲਵੇ ਵਿੱਚ Broad Gauge ਦੀ ਚੌੜਾਈ ਕਿੰਨੀ ਹੈ
1.676 mm
47. ਮਾਨਸਰੋਵਰ ਝੀਲ ਕਿੱਥੇ ਸਥਿਤ ਹੈ
ਤਿੱਬਤ ਵਿੱਚ
48. ਭਾਰਤ ਦੀ ਸੱਭ ਤੋਂ ਵੱਡੀ ਝੀਲ ਕਿੱਥੇ ਸਥਿਤ ਹੈ
ਚਿਲਕਾ
49. ਸੱਭ ਤੋਂ ਲੰਬਾ ਰਾਸ਼ਟਰੀ ਮਾਰਗ ਕਿਹੜਾ ਹੈ
NH -7
50. NH -7 ਕਿਹੜੇ ਸ਼ਹਿਰਾਂ ਨੂੰ ਜੋੜ ਦਾ ਹੈ
ਵਾਰਾਣਸੀ ਤੇ ਕਨਿਆਂਕੁਮਾਰੀ
![]() |
Share on Whatsapp |
0 Comments:
Please do not enter any spam link in the comment box.