List of State & Capital of India General Knowledge Question/Answer 2020
![]() |
| List of State & Capital of India General Knowledge Question/Answer 2020 |
State Capital
1. ਆਂਧਰਾ ਪ੍ਰਦੇਸ਼ --------- ਹੈਦਰਾਬਾਦ
2. ਅਰੁਣਾਚਲ ਪ੍ਰਦੇਸ਼ --------- ਇਟਾਨਗਰ
3. ਅਸਮ --------- ਦਿਸਾਪੁਰ
4. ਬਿਹਾਰ ---------- ਪਟਨਾ
5. ਛੱਤੀਸਗੜ੍ਹ ---------- ਰਾਏਪੁਰ
6. ਗੋਆ ----------- ਪਨਜੀ
7. ਗੁਜਰਾਤ ---------- ਗਾਂਧੀਨਗਰ
8. ਹਰਿਆਣਾ ------------ ਚੰਡੀਗੜ੍ਹ
9. ਹਿਮਾਚਲ ਪ੍ਰਦੇਸ਼ --------- ਸ਼ਿਮਲਾ
10. ਜੰਮੂ ਕਸ਼ਮੀਰ ---------- ਸ਼੍ਰੀਨਗਰ / ਜੰਮੂ
11. ਝਾਰਖੰਡ ------------ ਰਾਂਚੀ
12. ਕਰਨਾਟਕਾ ------------ ਬੰਗਲੁਰੂ
13. ਕੇਰਲ ----------- ਤਿਰਵਨਮਪੂਰਮ
14. ਮੱਧ ਪ੍ਰਦੇਸ਼ --------- ਭੋਪਾਲ
15. ਮਹਾਰਾਸ਼ਟਰ ---------- ਮੁੰਬਈ
16. ਮਣੀਪੁਰ ------------ ਇਮਫਾਲ
17. ਮੇਘਾਲਿਆ ---------- ਸ਼ਿਲਾਗ
18. ਮਿਜ਼ੋਰਾਮ ---------- ਅਜ਼ੋਵਾਲ
19. ਨਾਗਾਲੈਂਡ ----------- ਕੋਹਿਮਾ
20. ਓਡੀਸ਼ਾ ----------- ਭੂਵਨੇਸ਼ਵਰ
21. ਪੰਜਾਬ ----------- ਚੰਡੀਗੜ੍ਹ
22. ਰਾਜਸਥਾਨ ---------- ਜੈਪੁਰ
23. ਸਿੱਕਮ ---------- ਗੰਗਟੋਕ
24. ਤਾਮਿਲਨਾਡੂ ----------- ਚੇੱਨਈ
25. ਤ੍ਰਿਪੁਰਾ ----------- ਅਗਰਤਾਲਾ
26. ਉੱਤਰ ਪ੍ਰਦੇਸ਼ ----------- ਲਖਨਊ
27. ਉਤਰਾਖੰਡ ------------ ਦੇਹਰਾਦੂਨ
28. ਪੱਛਮੀ ਬੰਗਾਲ -------- ਕੋਲਕਾਤਾ
1. ਨੈਸ਼ਨਲ ਡਿਫੈਂਨਸ ਅਕੈਡਮੀ -- ਖੜਗਵਾਸਲਾ
2. ਇੰਡੀਅਨ ਮਿਲਟਰੀ ਅਕੈਡਮੀ --- ਦੇਹਰਾਦੂਨ
3. ਨੈਸ਼ਨਲ ਡਿਫੈਂਨਸ ਕਾਲਜ ---- ਨਵੀ ਦਿੱਲੀ
4. ਨੈਸ਼ਨਲ ਸਰਵਿਸਸ ਸਟਾਫ਼ ਕਾਲਜ --- ਵੇਲਿੰਗਟਨ
1. ਕਿਹੜੇ ਦੇਸ਼ ਨੂੰ ਚੜ੍ਹਦੇ ਸੂਰਜ ਦੀ ਧਰਤੀ ਕਿਹਾ ਜਾਂਦਾ ਹੈ
ਜਾਪਾਨ
2. ਕਿਹੜਾ ਦੇਸ਼ ਪਿਰਾਮਿਡਜ਼ ਲਈ ਪ੍ਰਸਿੱਧ ਹੈ
ਮਿਸਰ
3. ਕਿਸ ਦੇਸ਼ ਨੂੰ ਪੰਜਾਹ ਝੀਲਾਂ ਦੀ ਧਰਤੀ ਕਿਹਾ ਜਾਂਦਾ ਹੈ
ਫਿਨਲੈਂਡ
4. ਵਿਸ਼ਵ ਦਾ ਸੱਭ ਤੋਂ ਛੋਟਾ ਦੇਸ਼ ਕਿਹੜਾ ਹੈ
ਵੈਟਿਕਾਨ ਸਿਟੀ
5. ਪੈਰਿਸ ਕਿਸ ਨਦੀ ਤੇ ਸਥਿਤ ਹੈ
ਸੀਨ
6. ਟਾਈਟਨ ਕਿਸ ਦਾ ਉਪ ਗ੍ਰਹਿ ਹੈ
ਸ਼ਨੀ ਦਾ
7. ਗ੍ਰਹਿਆਂ ਦੀ ਗਤੀ ਸਬੰਧੀ ਸਿਧਾਂਤ ਕਿਸ ਨੇ ਦਿੱਤਾ ਸੀ
ਕੋਪਰਨੀਕਸ
8. ਧੂਮਕੇਤੁ ਦੀ ਪੂਛਲ ਹਮੇਸ਼ਾ ਹੁੰਦੀ ਹੈ
ਸੂਰਜ ਤੋਂ ਉਲਟ ਦਿਸ਼ਾ ਵਿੱਚ
9. ਹੈਲੇ ਦਾ ਪੂਛਲ ਵਾਲਾ ਤਾਰਾ ਆਖਰੀ ਵਾਰੀ ਕਦੋਂ ਦੇਖਿਆ ਗਿਆ
1986
10. ਸੂਰਜ ਦੇ ਦੁਆਲੇ ਚੱਕਰ ਲਾਉਣ ਲਈ ਹੈਲੇ ਦੇ ਪੂਛਲ ਤਾਰੇ ਨੂੰ ਕਿੰਨਾ ਸਮਾਂ ਲੱਗਦਾ ਹੈ
76 ਸਾਲ
11. ਸੌਰ ਮੰਡਲ ਵਿੱਚ ਗ੍ਰਹਿਆਂ ਦੀ ਗਿਣਤੀ ਕਿੰਨੀ ਹੈ
9
12. ਚੰਦਰਮਾ ਕੀ ਹੈ
ਉਪਗ੍ਰਹਿ
13. ਧਰਤੀ ਦੇ ਸੱਭ ਤੋਂ ਨੇੜੇ ਗ੍ਰਹਿ
ਸ਼ੁੱਕਰ
14. ਇਯੋਰਪਾ ਕਿਸ ਦਾ ਉਪਗ੍ਰਹਿ ਹੈ
ਬ੍ਰਹਸਪਤੀ
15. ਸੌਰ ਮੰਡਲ ਦਾ ਇੱਕੋ ਗ੍ਰਹਿ ਜਿੱਥੇ ਜੀਵਨ ਸੰਭਵ ਹੈ
ਧਰਤੀ
16. ਸੂਰਜ ਦਾ ਪ੍ਰਕਾਸ਼ ਧਰਤੀ ਤੇ ਪਹੁੰਚਣ ਲਈ ਕਿੰਨਾ ਸਮਾਂ ਲੈਂਦਾ ਹੈ
8.3 ਮਿੰਟ
17. ਪਾਰੈਸਕ ਇਕਾਈ ਹੈ
ਦੂਰੀ ਦੀ
18. ਧੂਮਕੇਤੁ ਕਿਸ ਦੇ ਦੁਆਲੇ ਘੁੰਮਦੇ ਹਨ
ਸੂਰਜ
19. ਤਾਰਿਆਂ ਦੇ ਸਮੂਹ ਨੂੰ ਕੀ ਕਹਿੰਦੇ ਹਨ
ਗਲੈਕਸੀ
20. ਸਾਡੀ ਗਲੈਕਸੀ ਦੀ ਸ਼ਕਲ ਕਿਸ ਤਰ੍ਹਾਂ ਦੀ ਹੈ
ਕੁੰਡਲੀਦਾਰ
21. ਪ੍ਰਕਾਸ਼ ਵਰ੍ਹਾਂ ਕਿਸ ਨਾਲ ਸਬੰਧਿਤ ਹੈ
ਦੂਰੀ ਨਾਲ
22. Great bear ਨੂੰ ਆਮ ਭਾਸ਼ਾ ਵਿੱਚ ਕੀ ਕਹਿੰਦੇ ਹਨ
ਸਪਤ ਰਿਸ਼ੀ
23. ਭੂਚਾਲ ਦੀ ਤੀਬਰਤਾ ਨੂੰ ਕਿਸ ਰਾਹੀਂ ਰਿਕਾਰਡ ਕੀਤਾ ਜਾਂਦਾ ਹੈ
ਸੀਸਮੋਗ੍ਰਾਫ
24. ਧਰਤੀ ਦੀ ਸੱਭ ਤੋਂ ਉੱਪਰਲੀ ਪਰਤ ਨੂੰ ਕੀ ਕਹਿੰਦੇ ਹਨ
ਪੇਪੜੀ
25. ਧਰਤੀ ਦੀ ਪੇਪੜੀ ਵਿੱਚ ਪੈਦਾ ਹੋਏ ਛੇਕਾ ਨੂੰ ਕੀ ਕਿਹਾ ਜਾਂਦਾ ਹੈ
ਦਰਾੜ
26. ਵਿਸ਼ਵ ਦਾ ਸੱਭ ਤੋਂ ਲੰਬਾ ਦਰਿਆ ਕਿਹੜਾ ਹੈ
ਨੀਲ
27. ਸੁਏਜ਼ ਕੈਨਾਲ ਕਿਹੜੇ ਦੋ ਸਾਗਰਾ ਨੂੰ ਜੋੜਦੀ ਹੈ
ਭੂ- ਮੱਧ ਸਾਗਰ --- ਲਾਲ ਸਾਗਰ
28. ਸਿਲੀਕਾਨ ਘਾਟੀ ਵਾਲਾ ਖੇਤਰ ਕਿਸ ਦੇਸ਼ ਵਿੱਚ ਹੈ
ਯੂ. ਐਸ. ਏ
29. ਕਿਸ ਦੇਸ਼ ਵਿੱਚ ਸਦਾ ਗਰਮੀ ਦੀ ਰੁਤ ਰਹਿੰਦੀ ਹੈ
ਇੰਡੋਨੇਸ਼ੀਆ
30. ਕਿਹੜੇ ਦੇਸ਼ਾ ਦੀ ਕਰੰਸੀ ਰੁਪਿਆ ਹੈ
ਭਾਰਤ , ਬੰਗਲਾਦੇਸ਼ , ਪਾਕਿਸਤਾਨ
31. ਵਿਸ਼ਵ ਵਿੱਚ ਸੱਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ
ਏਸ਼ੀਆ
32. ਸੰਸਾਰ ਦੀ ਛੱਤ ਕਿਸ ਨੂੰ ਕਿਹਾ ਗਿਆ ਹੈ
ਤਿੱਬਤ ਨੂੰ
| Share on Whatsapp |

0 Comments:
Please do not enter any spam link in the comment box.