
Basic India Gk Question/Answer in Punjabi 2020
![]() |
Basic India Gk Question/Answer in Punjabi 2020 |
1. ਮਹਾਤਮਾ ਗਾਂਧੀ ਦੀ ਸਮਾਧੀ ਨੂੰ ਕੀ ਕਹਿੰਦੇ ਹਨ
ਰਾਜ ਘਾਟ
2. ਜਵਾਹਰਲਾਲ ਨਹਿਰੂ ਦੀ ਸਮਾਧੀ ਨੂੰ ਕੀ ਕਹਿੰਦੇ ਹਨ
ਸ਼ਾਂਣਤੀ ਵਣ
3. ਇੰਦਰਾ ਗਾਂਧੀ ਦੀ ਸਮਾਧੀ ਨੂੰ ਕੀ ਕਹਿੰਦੇ ਹਨ
ਸ਼ਕਤੀ ਸਥਲ
4. ਲਾਲ ਬਹਾਦਰ ਸ਼ਾਸਤਰੀ ਦੀ ਸਮਾਧੀ ਨੂੰ ਕੀ ਕਹਿੰਦੇ ਹਨ
ਵਿਜੇ ਘਾਟ
5. ਰਾਜੀਵ ਗਾਂਧੀ ਦੀ ਸਮਾਧੀ ਨੂੰ ਕੀ ਕਹਿੰਦੇ ਹਨ
ਵੀਰ ਭੂਮੀ
6. ਕਿਸ ਰਾਜ ਦੀ ਸਰਕਾਰੀ ਭਾਸ਼ਾ ਇੰਗਲਿਸ਼ ਹੈ
ਨਾਗਾਲੈਂਡ
7. ਜਗਨਨਾਥ ਦਾ ਮੰਦਿਰ ਕਿਸ ਪ੍ਰਾਂਤ ਵਿੱਚ ਹੈ
ਓਡੀਸਾ
8. ਕਿਸ ਗੈਰ ਭਾਰਤੀ ਨੂੰ ਸੱਭ ਪਹਿਲਾਂ ਭਾਰਤ ਰਤਨ ਦਾ ਸਨਮਾਨ ਮਿਲਿਆ
ਖਾਨ ਅਬਦੁਲ ਗਫ਼ਾਰ ਖਾਨ
9. ਹੁਣ ਤੱਕ ਕਿੰਨੇ ਗੈਰ - ਭਾਰਤੀਆਂ ਨੂੰ ਭਾਰਤ ਰਤਨ ਦਾ ਸਨਮਾਨ ਮਿਲ ਚੁਕਿਆ ਹੈ
2
10. ਇਸਰੋ ('ISRO ) ਦਾ ਮੁੱਖ ਦਫ਼ਤਰ ਕਿੱਥੇ ਹੈ
ਬੰਗਲੁਰੂ
11. ਭਾਰਤ ਦੇ ਹੁਣ ਤੱਕ ਕਿੰਨੇ ਵਿਅਕਤੀ ਨੋਬਲ ਇਨਾਂਮ ਪ੍ਰਾਪਤ ਕਰ ਚੁਕੇ ਹਨ
8
12. ਪ੍ਰਸਿੱਧ ਤੀਰਥ ਸਥਾਨ ਗ਼ੋਮਟੇਸ਼ਵਰ ਕਿਸ ਰਾਜ ਵਿੱਚ ਹੈ
ਕਰਨਾਟਕ
13. ਰਾਕਟ ਦਾਗਣ ਵਾਲਾ ਸਥਾਨ ਸ਼੍ਰੀਹਰੀਕੋਟਾ ਕਿਸ ਰਾਜ ਵਿੱਚ ਹੈ
ਆਂਧਰਾ ਪ੍ਰਦੇਸ਼
14. ਕਿਸ ਨੂੰ ਭਾਰਤ ਦਾ ਪਹਿਲਾਂ ਨਾਗਰਿਕ ਆਖਿਆ ਜਾਂਦਾ ਹੈ
ਰਾਸ਼ਟਰਪਤੀ ਨੂੰ
15. ਭਾਰਤ ਦੇ ਰਾਸ਼ਟਰੀ ਝੰਡੇ ਨੂੰ ਕਦੋਂ ਅਪਣਾਇਆਂ ਗਿਆ
22 ਜੁਲਾਈ 1947
16. ਭਾਰਤ ਦਾ ਰਾਸ਼ਟਰੀ ਕੈਲੰਡਰ ਕਦੋ ਲਾਗੂ ਕੀਤਾ ਗਿਆ
22 ਮਾਰਚ 1957
17. ਭਾਰਤ ਦੇ ਰਾਸ਼ਟਰੀ ਝੰਡੇ ਦੀ ਚਿਟੇ ਰੰਗ ਦੀ ਪੱਟੀ ਵਿੱਚ ਦਿਤੀ ਗਈ ਚੱਕਰੀ ਦਾ ਰੰਗ ਕਿਹੜਾ ਹੈ
ਨੀਲਾ
18. ਭਾਰਤ ਦਾ ਰਾਸ਼ਟਰੀ ਝੰਡੇ ਨੂੰ ਸੱਭ ਤੋਂ ਪਹਿਲਾ ਕਿੱਥੇ ਲਹਿਰਾਇਆਂ ਗਿਆ ਸੀ
ਸੰਸਦ ਭਵਨ
19. ਭਾਰਤ ਦਾ ਝੰਡਾਂ ਕਿਸ ਕੱਪੜੇ ਦਾ ਬਣਿਆ ਹੋਇਆ ਹੈ
ਸੂਤੀ ਪਾਪਲੀਨ
20. ਭਾਰਤ ਦੇ ਰਾਸ਼ਟਰੀ ਗੀਤ ਨੂੰ ਗਾਉਣ ਵਿੱਚ ਕਿੰਨਾ ਸਮਾਂ ਲਗਦਾ ਹੈ
52 ਸੈਕਿੰਡ ਦਾ
21. ਬੰਦੇ ਮਾਤਰਮ ਸੱਭ ਤੋਂ ਪਹਿਲਾ ਕਿੱਥੇ ਪ੍ਰਕਾਸ਼ਿਤ ਹੋਇਆ ਸੀ
ਆਨੰਦ ਮੱਠ ਵਿੱਚ
22. ਰਾਸ਼ਟਰੀ ਗਾਨ ਸੱਭ ਤੋਂ ਪਹਿਲਾ ਕਦੋ ਗਾਇਆ ਗਿਆ ਸੀ
1911
23. ਭਾਰਤ ਦਾ ਰਾਸ਼ਟਰੀ ਕੈਲੰਡਰ ਕਿਸ ਯੁਗ ਤੇ ਆਧਾਰਿਤ ਹੈ
ਸਾਕਾ ਸੰਮਤ
24. ਭਾਰਤ ਦੇ ਰਾਸ਼ਟਰੀ ਗਾਨ ਵਿੱਚ ਸੱਭ ਤੋਂ ਪਹਿਲਾ ਕਿਸ ਪ੍ਰਾਂਤ ਦਾ ਨਾਂ ਆਉਂਦਾ ਹੈ
ਪੰਜਾਬ
25. ਭਾਰਤ ਦੇ ਰਾਸ਼ਟਰੀ ਗਾਨ ਵਿੱਚ ਕਿੰਨੀਆਂ ਨਦੀਆਂ ਦਾ ਜ਼ਿਕਰ ਆਉਂਦਾ ਹੈ
2
26. ਚੀਤੇ ਨੂੰ ਰਾਸ਼ਟਰੀ ਜਾਨਵਰ ਅਪਣਾਏ ਜਾਣ ਤੋਂ ਪਹਿਲਾਂ ਭਾਰਤ ਦਾ ਰਾਸ਼ਟਰੀ ਜਾਨਵਰ ਕਿਹੜਾ ਸੀ
ਸ਼ੇਰ
27. ਭਾਰਤ ਦੇ ਰਾਸ਼ਟਰੀ ਕੈਲੰਡਰ ਵਿੱਚ ਕਿੰਨੇ ਮਹੀਨੇ ਹੁੰਦੇ ਹਨ
12
28. ਚਾਰ ਮੀਨਾਰ ਕਿਸ ਸ਼ਹਿਰ ਵਿੱਚ ਸਥਿਤ ਹੈ
ਹੈਦਰਾਬਾਦ
29. ਕਾਲਿੰਗਾ ਦੇ ਨਾ ਨਾਲ ਸੱਭ ਤੋਂ ਪਹਿਲਾ ਕਿਹੜਾ ਖੇਤਰ ਨੂੰ ਜਾਣਿਆ ਜਾਂਦਾ ਸੀ
ਓਡੀਸਾ
30. ਭਾਰਤ ਰਤਨ ਦਾ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਇਸਤਰੀ
ਇੰਦਰਾ ਗਾਂਧੀ ( 1971 )
31. ਭਾਰਤ ਵਿੱਚ ਕਿਸੇ ਰਾਜ ਵਿੱਚ ਗਵਰਨਰ ਬਣਨ ਵਾਲੀ ਪਹਿਲੀ ਇਸਤਰੀ
ਸਰੋਜਨੀ ਨਾਇਡੂ
32. ਹੈਦਰਾਬਾਦ ਵਿੱਚ ਰਾਸ਼ਟਰੀ ਪੁਲਿਸ ਅਕੈਡਮੀ ਕਿਸ ਨਾਂ ਨਾਲ ਜਾਣੀ ਜਾਂਦੀ ਹੈ
ਸਰਦਾਰ ਵੱਲਭ ਭਾਈ ਪਟੇਲ
33. ਭਾਰਤ ਦਾ ਪਹਿਲਾ ਗ੍ਰਹਿ ਮੰਤਰੀ
ਸਰਦਾਰ ਵੱਲਭ ਭਾਈ ਪਟੇਲ
34. ਗੋਲਕੰਡਾ ਕਿਲ੍ਹਾਂ ਭਾਰਤ ਦੇ ਕਿਸ ਪ੍ਰਾਂਤ ਵਿੱਚ ਹੈ
ਆਂਧਰਾਂ ਪ੍ਰਦੇਸ਼
35. ਭੂਦਾਨ ਲਹਿਰ ਕਿਸ ਨੇ ਸ਼ੁਰੂ ਕੀਤੀ ਸੀ
ਵਿਨੋਬਾ ਭਾਵੇ
36. ਰਾਜਸਥਾਨ ਦੇ ਕਿਸ ਸ਼ਹਿਰ ਵਿੱਚ ਊਠਾਂ ਦਾ ਪ੍ਰਸਿੱਧ ਮੇਲਾ ਲੱਗਦਾ ਹੈ!
ਪੁਸ਼ਕਰ
ਪੁਸ਼ਕਰ
37. ਭਾਰਤ ਵਿੱਚ ਜਨਗਣਨਾ ਕਿੰਨੇ ਸਾਲ ਬਾਅਦ ਹੁੰਦੀ ਹੈ
10 ਸਾਲ
38. ਵਿਵੇਕਾਨੰਦ ਰਾਕ ਮੈਮੋਰਿਅਲ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ
ਤਾਮਿਲਨਾਡੂ
39. India House ਕਿੱਥੇ ਹੈ
ਲੰਡਨ
40. ਮੈਗਸੇਸੇ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ
ਵਿਨੋਬਾ ਭਾਵੇ
41. ਭਾਰਤ ਦਾ ਪਹਿਲਾਂ ਉਪਗ੍ਰਹਿ ਕਦੋਂ ਦਾਗਿਆ ਗਿਆ
1975
42. RAW ਕਿਸ ਦੇਸ਼ ਦੀ ਖੂਫੀਆਂ ਏਜੰਸੀ ਹੈ
ਭਾਰਤ
43. ਵਾਰਧਾ ਵਿਖੇ ਸੇਵਾ ਗ੍ਰਾਮ ਆਸ਼ਰਮ ਕਿਸ ਨਾਲ ਸੰਬੰਧਿਤ ਹੈ
ਵਿਨੋਬਾ ਭਾਵੇ
44. ਭਾਰਤ ਦੇ ਕਿਸ ਰਾਜ ਦੇ ਸਿਰਫ ਚਾਰ ਜ਼ਿਲੇ ਉੱਤਰ , ਦੱਖਣ , ਪੂਰਬ , ਪੱਛਮ ਹਨ
ਸਿੱਕਿਮ
45. ਕੋਵਾਲਮ ਬੀਚ ਭਾਰਤ ਦੇ ਕਿਸ ਰਾਜ ਵਿੱਚ ਹੈ
ਕੇਰਲ
46. ਭਾਰਤ ਦਾ ਪਹਿਲਾ ਵਿਦੇਸ਼ ਮੰਤਰੀ ਕਿਹੜਾ ਸੀ
ਪੰਡਿਤ ਜਵਾਹਰਲਾਲ ਨਹਿਰੂ
47. ਕਿਸ ਭਾਰਤੀ ਦਾ ਨਾਂ ਹਰੀ ਕ੍ਰਾਂਤੀ ਨਾਲ ਜੁੜਿਆ ਹੋਇਆ ਹੈ
ਐਮ,. ਐਸ , ਸਵਾਮੀਨਾਥਨ ਟੈਰਿਸਾ
48. ਵਿਕਟੋਰੀਆ ਮੈਮੋਰੀਅਲ ਨਾਂ ਦਾ ਸਮਾਰਕ ਕਿੱਥੇ ਸਥਿਤ ਹੈ
ਵਿਨੋਬਾ ਭਾਵੇ
44. ਭਾਰਤ ਦੇ ਕਿਸ ਰਾਜ ਦੇ ਸਿਰਫ ਚਾਰ ਜ਼ਿਲੇ ਉੱਤਰ , ਦੱਖਣ , ਪੂਰਬ , ਪੱਛਮ ਹਨ
ਸਿੱਕਿਮ
45. ਕੋਵਾਲਮ ਬੀਚ ਭਾਰਤ ਦੇ ਕਿਸ ਰਾਜ ਵਿੱਚ ਹੈ
ਕੇਰਲ
46. ਭਾਰਤ ਦਾ ਪਹਿਲਾ ਵਿਦੇਸ਼ ਮੰਤਰੀ ਕਿਹੜਾ ਸੀ
ਪੰਡਿਤ ਜਵਾਹਰਲਾਲ ਨਹਿਰੂ
47. ਕਿਸ ਭਾਰਤੀ ਦਾ ਨਾਂ ਹਰੀ ਕ੍ਰਾਂਤੀ ਨਾਲ ਜੁੜਿਆ ਹੋਇਆ ਹੈ
ਐਮ,. ਐਸ , ਸਵਾਮੀਨਾਥਨ ਟੈਰਿਸਾ
48. ਵਿਕਟੋਰੀਆ ਮੈਮੋਰੀਅਲ ਨਾਂ ਦਾ ਸਮਾਰਕ ਕਿੱਥੇ ਸਥਿਤ ਹੈ
ਕੋਲਕਾਤਾ
49. ਡੋਗਰੀ ਭਾਸ਼ਾ ਕਿਸ ਰਾਜ ਵਿੱਚ ਬੋਲੀ ਜਾਂਦੀ ਹੈ
ਜੰਮੂ ਕਸ਼ਮੀਰ
50. ਪ੍ਰਸਿੱਧ ਅਰਬਿੰਦੋ ਆਸ਼ਰਮ ਕਿੱਥੇ ਸਥਿਤ ਹੈ
ਪੁਡੂਚਰੀ
51. ਮਦਰ ਟੈਰਿਸਾ ਵੱਲੋਂ ਸਥਾਪਿਤ ਮਿਸ਼ਨਰੀਜ ਆਫ਼ ਚੈਰਟਿ ਦਾ ਮੁੱਖ ਦਫਤਰ ਕਿੱਥੇ ਹੈ
ਕੋਲਕਾਤਾ
52. ਐਵਰਸਟ ਦੀ ਚੋਟੀ ਤੇ ਚੜਨ ਵਾਲੀ ਪਹਿਲੀ ਭਾਰਤੀ ਇਸਤਰੀ ਕਿਹੜੀ ਹੈ
ਬਚਿਦਰੀ ਪਾਲ
53. ਪ੍ਰਯਾਗਰਾਜ ਇੰਨ੍ਹਾ ਵਿੱਚੋ ਕਿਸ ਸ਼ਹਿਰ ਦਾ ਨਵਾਂ ਨਾ ਹੈ
ਅਲਾਹਾਬਾਦ
54. ਭਾਰਤ ਵਿੱਚ ਛੱਪਣ ਵਾਲਾ ਪਹਿਲਾਂ ਸਮਾਚਾਰ ਪੱਤਰ
ਦਿ ਬੰਗਾਲ ਗ਼ਜ਼ਟ
55. ਕਿਸ ਨੂੰ ਪਰਨਾਲਿਆਂ ਦੀ ਸੰਤ ਕਹਿੰਦੇ ਹਨ
ਮਦਰ ਟੈਰੇਸਾ
56. ਵਿਦੇਸ਼ ਵਿੱਚ ਭੇਜੀ ਜਾਣ ਵਾਲੀ ਪਹਿਲੀ ਭਾਰਤੀ ਰਾਜਦੂਤ ਇਸਤਰੀ ਕਿਹੜੀ ਹੈ
ਵਿਜੇ ਲਖਸ਼ਮੀ ਪੰਡਿਤ
57. ਭਾਰਤ ਵਿੱਚ ਅਧਿਆਪਕ ਦਿਵਸ 5 ਸਤੰਬਰ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ
ਡਾਂ ਐਸ ਰਾਧਾ ਕ੍ਰਿਸ਼ਨਣ
58. ਭਾਰਤੀ ਗਿਆਨਪੀਠ ਪੁਰਸਕਾਰ ਦਾ ਸੰਬੰਧ ਕਿਸ ਨਾਲ ਹੈ
ਸਾਹਿਤ ਨਾਲ
59. ਜੈ ਜਵਾਨ ਜੈ ਕਿਸਾਨ ਦਾ ਨਾਅਰਾ ਕਿਸ ਨੇ ਦਿੱਤਾ ਸੀ
ਲਾਲ ਬਹਾਦਰ ਸ਼ਾਸਤਰੀ ਨੇ
60. ਕਿਸ ਸ਼ਹਿਰ ਨੂੰ ਭਾਰਤ ਦੀ ਹੀਰਿਆਂ ਦੀ ਰਾਜਧਾਨੀ ਕਿਹਾ ਜਾਂਦਾ ਹੈ
ਸੂਰਤ
61. ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ
ਦੇਵਿਕਾ ਰਾਣੀ
62. ਰੁਮਤੇਕ ਮੱਠ ਭਾਰਤ ਦੇ ਕਿਸ ਰਾਜ ਵਿੱਚ ਹੈ
ਸਿੱਕਿਮ
63. ਮਹਾਤਮਾ ਗਾਂਧੀ ਦੀ ਕਿਸ ਥਾਂ ਤੇ ਹੱਤਿਆ ਕੀਤੀ ਗਈ ਸੀ
ਬਿਰਲਾ ਹਾਊਸ
64. ਮਾਊਂਟ ਐਵਰਸਟ ਤੇ ਦੋ ਵਾਰੀ ਚੜ੍ਹਨ ਵਾਲੀ ਇਸਤਰੀ ਕਿਹੜੀ ਹੈ
ਸੰਤੋਸ਼ ਯਾਦਵ
65. ਏਸ਼ੀਆ ਦਾ ਚਾਨਣ ਕਿਸ ਨੂੰ ਕਹਿੰਦੇ ਹਨ
ਮਹਾਤਮਾ ਬੁੱਧ ਨੂੰ
66. ਰਾਜਸਥਾਨ ਵਿੱਚ ਪ੍ਰਸਿੱਧ ਜੈਨ ਮੰਦਿਰ ਨੂੰ ਕਿਸ ਨਾ ਨਾਲ ਜਾਣਿਆ ਜਾਂਦਾ ਹੈ
ਅਬੂ ਮੰਦਰ
67. ਰਾਜਸਥਾਨ ਦੇ ਕਿਸ ਸ਼ਹਿਰ ਨੂੰ ਸਫੇਦ ਨਗਰ ਕਿਹਾ ਜਾਂਦਾ ਹੈ
ਉਦੇਪੁਰ ਨੂੰ
68. ਸੱਭ ਤੋਂ ਪਹਿਲਾਂ ਗਿਆਨਪੀਠ ਪੁਰਸਕਾਰ ਕਿਸ ਮਹਿਲਾ ਨੂੰ ਮਿਲਿਆ ਸੀ
ਆਸ਼ਾ ਪੂਰਨਾ ਦੇਵੀ
69. ਭਾਰਤ ਦੇ ਰਾਸ਼ਟਰੀ ਗਾਨ ਦਾ ਸੰਗੀਤ ਕਿਸ ਨੇ ਤਿਆਰ ਕੀਤਾ ਸੀ
ਰਾਬਿੰਦਰਨਾਥ ਟੈਗੋਰ ਨੇ
70. ਭਾਰਤ ਦਾ ਰਾਸ਼ਟਰੀ ਰੁੱਖ ਕਿਹੜਾ ਹੈ
ਬੋੜ੍ਹ
71. ਬਿਨ੍ਹਾਂ ਆਵਾਜ਼ ਦੇ ਪਹਿਲੀ ਭਾਰਤੀ ਫਿਲਮ ਕਿਹੜੀ ਸੀ
ਰਾਜਾ ਹਰੀਸ਼ ਚੰਦਰ
72. ਭਾਰਤ ਦੀ ਪਹਿਲੀ ਆਵਾਜ਼ ਵਾਲੀ ਫਿਲਮ ਕਿਹੜੀ ਸੀ
ਆਲਮ ਆਰਾ
73. ਲੋਕ ਸਭਾ ਦੀ ਪਹਿਲੀ ਇਸਤਰੀ ਕਿਹੜੀ ਸੀ
ਮੀਰਾ ਕੁਮਾਰੀ
![]() |
Share on Whatsapp |
0 Comments:
Please do not enter any spam link in the comment box.