India Gk List of important days & dates for year in punjabi 2020

India Gk List of important days & dates for year in punjabi 2020

ਮਹੱਤਵਪੂਰਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਦਿਨ 2020

 India Gk List of important days & dates for year in punjabi 2020

ਮਹੱਤਵਪੂਰਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਦਿਨ 2020


ਜਨਵਰੀ !
ਪਰਵਾਸੀ ਭਾਰਤੀ ਦਿਵਸ  -------------  9 ਜਨਵਰੀ 
ਰਾਸ਼ਟਰੀ ਯੁਵਾ ਦਿਵਸ   --------------   12 ਜਨਵਰੀ 
ਥਲ ਸੈਨ ਦਿਵਸ  -----------                15 ਜਨਵਰੀ 
ਰਾਸ਼ਟਰੀ ਮੱਤਦਾਤਾ ਦਿਵਸ  ---------     25  ਜਨਵਰੀ 
ਸ਼ਹੀਦੀ ਦਿਵਸ  ------------                 30  ਜਨਵਰੀ 
ਫ਼ਰਵਰੀ
ਰਾਸ਼ਟਰੀ ਵਿਗਿਆਨ ਦਿਵਸ  -----------   28 ਫ਼ਰਵਰੀ
ਮਾਰਚ 
ਇਸਤਰੀ ਦਿਵਸ  ----------            8  ਮਾਰਚ 
ਵਿਕਲਾਂਗ ਦਿਵਸ  ----------            15 ਮਾਰਚ 
ਵਣ ਦਿਵਸ  -----------------           21 ਮਾਰਚ 
ਜਲ ਦਿਵਸ  -----------                  22 ਮਾਰਚ 
ਅਪ੍ਰੈਲ 
ਸਿਹਤ ਦਿਵਸ  ----------  7 ਅਪ੍ਰੈਲ 
ਵਿਰਾਸਤ ਦਿਵਸ  --------  18 ਅਪ੍ਰੈਲ    
ਪ੍ਰਿਥਵੀ ਦਿਵਸ  ---------    22 ਅਪ੍ਰੈਲ 
ਮਈ 
ਮਜ਼ਦੂਰ ਦਿਵਸ  ----------   1 ਮਈ 
ਦਮਾ  ਦਿਵਸ  -----------     2 ਮਈ 
ਪ੍ਰੈਸ ਸਵਤੰਤਰਤਾ ਦਿਵਸ  -------  3 ਮਈ 
ਰੈਡਕਰਾਸ  ਦਿਵਸ  ---------  8 ਮਈ 
ਰਾਸ਼ਟਰੀ ਤਕਨਾਲੋਜੀ ਦਿਵਸ  ---------  11 ਮਈ 
ਕਾਮਨਵੈਲਥ ਦਿਵਸ  ----------   24 ਮਈ 
ਤੰਬਾਕੂ ਰਹਿਤ ਦਿਵਸ  ---------  31 ਮਈ 
ਜੂਨ 
ਵਾਤਾਵਰਣ ਦਿਵਸ  ---------  5 ਜੂਨ 
ਬਾਲ ਮਜ਼ਦੂਰੀ ਦਿਵਸ  --------  12 ਜੂਨ 
ਯੋਗਾ ਦਿਵਸ  ----------   21 ਜੂਨ 
ਸ਼ਕਰ ਰੋਗ ਦਿਵਸ  --------  27 ਜੂਨ 
ਜੁਲਾਈ 
ਜਨਸੰਖਿਆ ਦਿਵਸ  --------  11 ਜੁਲਾਈ 
ਅਗਸਤ
ਹਿਰੋਸ਼ੀਮਾ ਦਿਵਸ  ---------  6 ਅਗਸਤ
ਰਾਸ਼ਟਰੀ ਖੇਡ ਦਿਵਸ  --------  29 ਅਗਸਤ
ਸਤੰਬਰ
ਅਧਿਆਪਕ ਦਿਵਸ  ----------   5 ਸਤੰਬਰ
ਓਜ਼ੋਨ  ਦਿਵਸ ----------          16 ਸਤੰਬਰ
ਅਕਤੂਬਰ 
ਗਾਂਧੀ ਜਨਤੀ  -----------   2 ਅਕਤੂਬਰ 
ਅਹਿੰਸਾ ਦਿਵਸ  ---------   2 ਅਕਤੂਬਰ 
ਪਸ਼ੂ ਕਲਿਆਣ ਦਿਵਸ  -------  6  ਅਕਤੂਬਰ 
ਵਾਯੂ ਸੈਨਾ ਦਿਵਸ  ------------  8  ਅਕਤੂਬਰ 
ਖਾਧ ਦਿਵਸ  -----------       16 ਅਕਤੂਬਰ 
ਨਵੰਬਰ
ਕੈਨਸਰ ਦਿਵਸ  ---------  7 ਨਵੰਬਰ
ਬਾਲ  ਦਿਵਸ   ----------   14 ਨਵੰਬਰ
ਏਕਤਾ ਦਿਵਸ  ----------    19 ਨਵੰਬਰ
ਸੰਵਿਧਾਨ ਦਿਵਸ  ---------  26 ਨਵੰਬਰ
ਦਸੰਬਰ
ਏਡ੍ਸ ਦਿਵਸ  ----------   1 ਦਸੰਬਰ 
ਜਲ ਸੈਨਾ ਦਿਵਸ  -------   4 ਦਸੰਬਰ 
ਝੰਡਾ ਦਿਵਸ  ---------   7 ਦਸੰਬਰ 
ਮਾਨਵ ਅਧਿਕਾਰ ਦਿਵਸ  --------  10 ਦਸੰਬਰ 
ਕਿਸਾਨ ਦਿਵਸ   -----------   23 ਦਸੰਬਰ 
ਰਾਸ਼ਟਰੀ ਉਪਭੋਗਤਾ ਦਿਵਸ   -----------   24 ਦਸੰਬਰ 


ਭਾਰਤ ਵਿੱਚ ਸੱਭ ਤੋਂ ਉੱਚਾ , ਲੰਬਾ  , ਚੋੜਾ

1. ਸੱਭ ਤੋਂ ਉੱਚਾ ਦਰਵਾਜ਼ਾ 
ਬੁਲੰਦ ਦਰਵਾਜ਼ਾ  ( 54 ਮੀਟਰ  )
2. ਸੱਭ ਤੋਂ ਲੰਬੀ ਸੁਰੰਗ
ਜਵਾਹਰ ਸੁਰੰਗ  ( ਜੰਮੂ ਕਸ਼ਮੀਰ  )
3. ਸੱਭ ਤੋਂ ਵੱਡਾ ਅਜਾਇਬ ਘਰ
ਕੋਲਕਾਤਾ  ਅਜਾਇਬ ਘਰ 
4. ਸੱਭ ਤੋਂ ਵੱਡਾ ਚਿੜੀਆ ਘਰ
      ਜ਼ੂਆਲੀਜਕਲ ਗਾਰਡਨ  , ਕੋਲਕਾਤਾ 
5. ਸੱਭ ਤੋਂ ਵੱਡੀ ਲਾਇਬ੍ਰੇਰੀ
       ਨੈਸ਼ਨਲ ਲਾਇਬ੍ਰੇਰੀ , ਕੋਲਕਾਤਾ 
6. ਸੱਭ ਤੋਂ ਉੱਚੀ ਮੀਨਾਰ
     ਕੁਤਬਮੀਨਾਰ , ਦਿੱਲੀ 
7. ਸੱਭ ਤੋਂ ਵੱਡਾ ਗੁੰਬਦ
          ਗੋਲਗੁੰਬਦ    ਬੀਜਾਪੁਰ
8.  ਸੱਭ ਤੋਂ ਵੱਡੀ ਮਸਜਿਦ
          ਜਾਮਾ  ਮਸਜਿਦ  , ਦਿੱਲੀ 
9. ਸੱਭ ਤੋਂ ਵੱਡਾ ਗਿਰਜਾ ਘਰ
       ਸੇਂਟ ਕੈਥਿਡਰਲ , ਗੋਆ 
10. ਸੱਭ ਤੋਂ ਲੰਬਾ ਪਲੈਟਫਾਰਮ
         ਖੜਗਪੁਰ ( ਪੱਛਮੀ ਬੰਗਾਲ  )
11. ਸੱਭ ਤੋਂ ਵੱਡੀ ਜੇਲ
      ਤਿਹਾੜ ਜੇਲ੍ਹ , ਦਿੱਲੀ 
12.  ਸੱਭ ਤੋਂ ਉੱਚਾ ਹਵਾਈ ਅੱਡਾ
       ਲੇਹ  ,  ਲਦਾਖ
13. ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਪ੍ਰਾਪਤ ਕਰਨ ਵਾਲੀ ਪਹਿਲੀ ਇਸਤਰੀ
         ਕਮਲਜੀਤ ਸੰਧੂ  ( 1970 )

 ਭਾਰਤ ਰਤਨ ਸਨਮਾਨ ਪ੍ਰਾਪਤ ਕਰਨ ਵਾਲੇ ਵਿਅਕਤੀ 

ਨਾਮ                                                ਸਾਲ 
  1. ਸੀ ਰਾਜਾ ਗੋਪਾਲਚਾਰੀਆਂ -----------      1954
  2. ਡਾਂ ਸੀ  ਵੀ ਰਮਨ  -------------            1954
  3. ਡਾਂ  ਐਸ ਰਾਧਾਕ੍ਰਿਸ਼ਨ  ------------        1954
  4. ਪੰਡਿਤ ਜਵਾਹਰਲਾਲ ਨਹਿਰੂ  ---------   1955
  5. ਡਾਂ ਜ਼ਾਕਿਰ ਹੁਸੈਨ  -----------               1963
  6. ਸ਼੍ਰੀਮਤੀ ਇੰਦਰਾ ਗਾਂਧੀ  ---------------     1971
  7. ਮਦਰ ਟੈਰੇਸਾ  ----------                       1980
  8. ਖਾਨ ਅਬਦੁਲ ਗੱਫ਼ਾਰ ਖਾਨ  ----------     1987
  9.  ਡਾਂ ਨੈਲਸਨ ਮੰਡੇਲਾ  -----------            1990
  10. ਰਾਜੀਵ ਗਾਂਧੀ  -------------                  1991  
  11. ਡਾਂ ਏ. ਪੀ. ਜੇ ਅਬਦੁਲ ਕਲਾਮ  ---------    1997
  12. ਲਤਾ ਮੰਗੇਸ਼ਕਰ  ------------                 2001
  13. ਸਚਿਨ ਤੰਦੁਲਕਰ  ------------              2013
  14. ਅਟਲ ਬਿਹਾਰੀ ਵਾਜਪਾਈ  -----------     2014


Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.