ਦੱਖਣ ਵਿੱਚ ਭਾਰਤ ਦਾ ਗੁਆਢੀ ਦੇਸ਼ ----ਸ਼੍ਰੀ ਲੰਕਾਂ ਹੈ
ਸ਼੍ਰੀ ਲੰਕਾਂ ਤੇ ਭਾਰਤ ਨੂੰ ਅਲੱਗ ਕਰਦੀ ਜਲ ਸੰਧੀ ------ ਪਾਕ ਜਲ - ਸੰਧੀ
ਦਰਿਆਵਾਂ ਦੇ ਕਿਨਾਰੇ ਵਸ੍ਹੇ ਭਾਰਤ ਦੇ ਸ਼ਹਿਰ
ਸ਼ਹਿਰ ਨਦੀ ਪ੍ਰਾਂਤ
- ਆਗਰਾ ਯਮੁਨਾ ਉੱਤਰ ਪ੍ਰਦੇਸ਼
- ਇਲਾਹਾਬਾਦ ਗੰਗਾ / ਯਮੁਨਾ ਉੱਤਰ ਪ੍ਰਦੇਸ਼
- ਦਿੱਲੀ ਯਮੁਨਾ ਦਿੱਲੀ
- ਹਰਦਵਾਰ ਗੰਗਾ ਉਤਰਾਖੰਡ
- ਲਖਨਊ ਗੋਮਤੀ ਉੱਤਰ ਪ੍ਰਦੇਸ਼
- ਪਟਨਾ ਗੰਗਾ ਬਿਹਾਰ
- ਵਾਰਾਨਸੀ ਗੰਗਾ ਉੱਤਰ ਪ੍ਰਦੇਸ਼
- ਨਾਸਿਕ ਗੋਦਾਵਰੀ ਮਹਾਰਾਸ਼ਟਰ
- ਕੋਲਕਾਤਾ ਹੁਗਲੀ ਪੱਛਮੀ ਬੰਗਾਲ
- ਅਯੁਧਿਆ ਸਰਯੂ ਉੱਤਰ ਪ੍ਰਦੇਸ਼
ਭਾਰਤ ਦੀਆਂ ਮੁੱਖ ਝੀਲਾਂ
- ਵੁਲਰ ਝੀਲ ;-------- ਜੰਮੂ ਕਸ਼ਮੀਰ
- ਵਾਨਗੰਗਾ --------- ਦਾਦਰਾ ਨਗਰ ਹਵੇਲੀ
- ਕੋਲੇਰੂ --------- ਆਂਧਰਾਂ ਪ੍ਰਦੇਸ਼ ( ਤਾਜ਼ੇ ਪਾਣੀ ਦੀ ਸਭ ਤੋ ਵੱਡੀ ਝੀਲ )
- ਡਲ ਝੀਲ -------- ਜੰਮੂ ਕਸ਼ਮੀਰ
- ਸਾਂਬਰ ਝੀਲ -------- ਰਾਜਸਥਾਨ
- ਪੁਲਕਿਤ ਝੀਲ -------- ਤਾਮਿਲਨਾਡੂ
- ਚਿਲਕਾ ਝੀਲ -------- ੳੱਡੀਸਾ
- ਖਜਿਆਰ ਝੀਲ ------- ਹਿਮਾਚਲ ਪ੍ਰਦੇਸ਼
ਭਾਰਤ ਦੇ ਭੂ-ਗੋਲਿਕ ਸਿਖਰਾਂ ਦੇ ਨਾਮ ਹੇਠ ਲਿਖੇ ਹਨ
1. ਸੱਭ ਤੋ ਉੱਚੀ ਚੋਟੀ ---------- K2 ( ਗੋਡਵਿਨ ਆਸਟਿਨ ) ਕਿਉਕਿ ਇਸ ਦੀ ਖੋਜ Godwin Austin ਨਾਂ ਦੇ ਵਿਅਕਤੀ ਨੇ ਕੀਤੀ ਸੀ
2. ਸੱਭ ਤੋ ਲੰਬਾਂ ਦਰਿਆ ------- ਗੰਗਾ
3. ਸੱਭ ਤੋ ਵੱਡਾ ਮਾਰੂਥਲ ------- ਥਾਰ ਮਾਰੂਥਲ
4. ਸੱਭ ਤੋ ਵੱਧ ਗਰਮ ਸਥਾਨ ------ ਬਿਰਯਾਵਲੀ ( ਬੀਕਾਨੇਰ ਰਾਜਸਥਾਨ )
5. ਸੱਭ ਤੋ ਵੱਧ ਠੰਡਾਂ ਸਥਾਨ ------ ਡਰਾਸ ( ਜੰਮੂ ਕਸ਼ਮੀਰ)
6. ਸੱਭ ਤੋ ਵੱਧ ਵਰਖ ਸਥਾਨ -------- ਮਸੀਨਰਾਮ ( ਮੇਘਾਲਿਆ )
7. ਸੱਭ ਤੋ ਉੱਚਾ ਜਲ ਸੋਮਾ --------- ਜੋਗ ਜਲ ਸੋਮਾ ( ਕਰਨਾਟਕ )
8. ਸੱਭ ਤੋ ਉੱਚਾ ਡੈਮ ---------- ਭਾਖੜਾ ( ਸਤਲੁਜ ਦਰਿਆ )
9. ਸੱਭ ਤੋ ਲੰਬਾ ਡੈਮ ---------- ਹੀਰਾਕੁੰਡ ਮਹਾਨਦੀ ( ਓਡੀਸਾ )
10. ਸੱਭ ਤੋ ਲੰਬੀ ਨਹਿਰ --------- ਇੰਦਰਾ ਗਾਂਧੀ ਨਹਿਰ ( ਰਾਜਸਥਾਨ )
11. ਸੱਭ ਤੋ ਵੱਡੀ ਗ਼ੁਫ਼ਾ ---------- ਅਮਰਨਾਥ
12. ਸੱਭ ਤੋ ਵੱਡਾ ਸਮੁੰਦਰੀ ਤੱਟ ------- ਮਰੀਣਾ ਬੀਚ ( ਚੇਨਾਈ )
13. ਸੱਭ ਤੋ ਲੰਬੀਤੱਟਵਰਤੀ ਰੇਖਾ -------- ਗੁਜਰਾਤ
14. ਸੱਭ ਤੋ ਵੱਡਾ ਸਮੁੰਦਰੀ ਟਾਪੂ --------- ਅੰਡੇਮਾਨ ਤੇ ਨਿਕੋਬਾਰ ਟਾਪੂ
15. ਸੱਭ ਤੋ ਲੰਬਾ ਡੈਲਟਾ --------- ਸੁੰਦਰਬੰਨ ( ਪੱਛਮੀ ਬੰਗਾਲ )
16. ਸੱਭ ਤੋ ਵੱਡਾ ਪਠਾਰ -------- ਦੱਖਣ ਦਾ ਪਠਾਰ

ਹੋਰ ਮਹੱਤਵਪੂਰਨ ਪ੍ਰਸ਼ਨ ਤੇ ਉੱਤਰ
1. ਖੇਤਰਫਲ ਦੇ ਪੱਖੋਂ ਭਾਰਤ ਦਾ ਕਿੰਨਵਾ ਸਥਾਨ ਹੈ
7 ਵਾਂ ( ਸਤਵਾਂ )
2. ਭਾਰਤ ਨਾਲ ਕਿੰਨ੍ਹੇ ਦੇਸ਼ਾ ਦੀ ਸੀਮਾ ਲਗਦੀ ਹੈ
7 ਦੇਸ਼ਾ ਦੀ
3. ਭਾਰਤ ਦੀ ਤੱਟ ਰੇਖਾ ਦੀ ਲੰਬਾਈ
6083 ਕਿ; ਮੀ
4. ਕਿਹੜੀ ਰੇਖਾ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ
ਕਰਕ ਰੇਖਾ
5. ਹਿਮਾਲਿਆ ਪਰਬਤਦੀ ਲੰਬਾਈ
2400 ਕਿ; ਮੀ
6. ਬੰਗਾਲ ਦੀ ਖਾੜੀ ਵਿੱਚ ਭਾਰਤ ਦੇ ਕਿੰਨੇ ਟਾਪੂ ਹੈ
2
7. ਭਾਰਤ ਦੇ ਕਿਹੜੇ ਰਾਜ ਦੀ ਤੱਟ ਰੇਖਾ ਸੱਭ ਤੋ ਲੰਬੀ ਹੈ
ਗੁਜਰਾਤ
8. ਭਾਰਤ ਦੇ ਪੱਛਮ ਵਿੱਚ ਸਥਿਤ ਹੈ
ਅਰਬ ਸਾਗਰ
9. ਭਾਰਤ ਦਾ ਕੁੱਲ ਖੇਤਰਫਲ ਕਿੰਨਾ ਹੈ
32,87,263
10. ਭਾਰਤ ਦੇ ਪੱਛਮ ਵਿੱਚ ਕਿਹੜਾ ਦੇਸ਼ ਸਥਿਤ ਹੈ
ਪਾਕਿਸਤਾਨ
11. ਖੇਤਰਫਲ ਦੇ ਪੱਖੋਂ ਭਾਰਤ ਦਾ ਸੱਭ ਤੋਂ ਵੱਡਾ ਰਾਜ ਕਿਹੜਾ ਹੈ
ਰਾਜਸਥਾਨ
12. ਭਾਰਤ ਵਿੱਚ ਸੱਭ ਤੋਂ ਵੱਧ ਵਸੋਂ ਵਾਲਾ ਪ੍ਰਾਂਤ ਕਿਹੜਾ ਹੈ
ਉੱਤਰ ਪ੍ਰਦੇਸ਼
| Share on Whatsapp |

0 Comments:
Please do not enter any spam link in the comment box.