Headlines
Loading...
Indian History Gk Question & Answer - ਪੰਜਾਬੀ

Indian History Gk Question & Answer - ਪੰਜਾਬੀ


Indian History Gk Question & Answer - ਪੰਜਾਬੀ 

Indian History Gk Question & Answer
Indian History Gk Question & Answer

1.  ਆਰੀਆ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ
        ਦਯਾਨੰਦ ਸਰਸਵਤੀ  ਨੇ
2.  ਆਰੀਆ ਸਮਾਜ ਦੇ ਮੋਢੀ ਦਯਾਨੰਦ ਸਰਸਵਤੀ  ਦਾ ਮੁਢਲਾ ਨਾਂ ਕੀ ਸੀ
      ਮੂਲ ਸ਼ੰਕਰ
3.  ਫਿਰ ਵੇਦਾਂ ਵੱਲ ਚੱਲੋ ਦਾ ਨਾਅਰਾ ਕਿਸ ਨੇ ਦਿੱਤਾ ਸੀ
      ਸਵਾਮੀ ਵਿਵੇਕਾਨੰਦ ਨੇ
4. ਸਤਿਆਰਥ ਨਾਂ ਦੀ ਪੁਸਤਕ ਕਿਸ ਨੇ ਲਿਖੀ ਸੀ
     ਸਵਾਮੀ ਦਯਾਨੰਦ ਸਰਸਵਤੀ  ਨੇ ( 1877 ) 
5.  ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਸੀ
      ਸਵਾਮੀ ਵਿਵੇਕਾਨੰਦ ਨੇ
6.  ਕਾਲਿੰਗਾ ਦਾ ਯੁੱਧ ਕਿਸ ਰਾਜੇ ਦੇ ਰਾਜ -ਕਾਲ ਦੌਰਾਨ ਹੋਇਆ ਸੀ
       ਅਸ਼ੋਕ
7.  ਪਾਣੀਪਤ ਦੀ ਪਹਿਲੀ ਲੜਾਈ ਕਦੋ ਹੋਈ
       1526  ;ਈ ਨੂੰ
8.  ਕਿਸ ਮੁਗ਼ਲ ਬਾਦਸ਼ਾਹ ਨੂੰ ਆਲਮਗੀਰ ਆਖਿਆ ਜਾਂਦਾ ਹੈ
      ਔਰੰਗਜ਼ੇਬ
9.  ਅੰਗਰੇਜ਼ਾਂ ਨੇ ਸੱਭ ਤੋਂ ਪਹਿਲਾਂ ਫੈਕਟਰੀ ਕਿੱਥੇ ਸਥਾਪਿਤ ਕੀਤੀ
      ਸੂਰਤ ਵਿੱਚ
10.  ਪਾਲਸੀ ਦੀ ਲੜਾਈ ਵਿੱਚ ਕੌਣ ਜੇਤੂ ਰਹੇ
       ਅੰਗਰੇਜ਼
11.  ਪਾਲਸੀ ਦੀ ਲੜਾਈ ਕਦੋ ਲੜੀ ਗਈ
        1757 ;ਈ ਨੂੰ
12.  ਬਕਸਰ ਦੀ ਲੜਾਈ ਕਦੋ ਲੜੀ ਗਈ
          1764 ;ਈ ਨੂੰ
13.  ਕਿਸ ਮੁਗ਼ਲ ਬਾਦਸ਼ਾਹ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਸੀ
         ਬਾਬਰ
14.  ਕਿਸ ਸਮਰਾਟ ਨੇ ਆਪਣੇ ਆਪ ਨੂੰ ਚੱਕਰਵਤੀ ਸਮਰਾਟ ਘੋਸ਼ਿਤ ਕੀਤਾ
       ਸਮੁਦਰਗੁਪਤ ਨੇ
15.  ਸਾਚੀ ਸਤੂਪ ਭਾਰਤ ਦੇ ਕਿਸ ਪ੍ਰਾਂਤ ਵਿੱਚ ਹੈ
      ਮੱਧ ਪ੍ਰਦੇਸ਼
16.  ਇਲਾਹਾਬਾਦ ਸਤੰਭ ਕਿਸ  ਨੇ ਬਣਵਾਇਆ ਸੀ
       ਅਸ਼ੋਕ ਨੇ
17.  ਮੀਰਾਬਾਈ , ਸੂਰਦਾਸ , ਤੁਸਲੀਦਾਸ ਕਿਸ ਮੁਗ਼ਲ ਸਮਰਾਟ ਦੇ ਕਾਲ ਦੌਰਾਨ ਹੋਏ
        ਅਕਬਰ
18.  ਇੰਨ੍ਹਾ ਵਿੱਚੋ ਕਿਸ ਵੇਦ ਵਿੱਚ ਵੱਖ ਵੱਖ ਰੋਗਾ ਤੇ ਉਹਨਾਂ ਤੋਂ ਬਚਣ ਦੇ ਉਪਾਅ ਹਨ
      ਅਥਰਵੇਦ
19.  ਨਟਰਾਜ ਦੀ ਮੂਰਤੀ ਦਾ ਸਬੰਧ ਕਿਸ ਰਾਜਵੰਸ਼ ਦੇ ਕਾਲ ਨਾਲ ਸੀ
        ਚੋਲ ਰਾਜਵੰਸ਼
20.  ਆਦੀ ਨਾਥ ਦਾ ਮੰਦਰ ਕਿੱਥੇ ਸਥਿਤ ਹੈ
        ਆਬੂ ਪਰਬਤ
21.  ਸਿੱਕਾ ' ਰੁਪਿਆ ' ਸੱਭ ਤੋਂ ਪਹਿਲਾਂ ਕਿਸ ਨੇ ਜਾਰੀ ਕੀਤਾ ਸੀ
         ਸ਼ੇਰਸ਼ਾਹ ਸੂਰੀ ਨੇ
22.  ਜਹਾਂਗੀਰ ਦਾ ਅਸਲੀ ਨਾਂ ਕੀ ਸੀ
        ਸਲੀਮ
 23.  ਪਲਾਸੀ ਦੀ ਲੜਾਈ ਕਿਸ ਅੰਗਰੇਜ਼ ਜਰਨੈਲ ਨਾਲ ਹੋਈ ਸੀ
         ਲਾਰਡ ਕਲਾਈਵ
24.  ਰੈਗੁਲੇਟਿੰਗ ਐਕਟ ਕਦੋਂ ਪਾਸ ਹੋਇਆ
          1773 ;ਈ ਨੂੰ
25.  ਲੈਪਸ ਦੀ ਨੀਤੀ ਕਿਸ ਨੇ ਸ਼ੁਰੂ ਕੀਤੀ ਸੀ
       ਲਾਰਡ ਡਲਹੌਜ਼ੀ
26.  ਬੰਗਾਲ ਵਿੱਚ ਦੋਹਰੇ ਸ਼ਾਸਨ ਦੀ ਨੀਂਹ ਕਿਸ ਨੇ ਰੱਖੀ ਸੀ
      ਲਾਰਡ ਕਲਾਈਵ
27.  ਕਿਹੜੇ ਗਵਰਨਰ ਜਨਰਲ ਨੇ ਆਪਣੇ ਰਾਜ ਕਾਲ ਵਿੱਚ ਅੰਗਰੇਜ਼ੀ ਨੂੰ ਦਫ਼ਤਰੀ ਭਾਸ਼ਾ ਬਣਾ ਦਿੱਤਾ
        ਲਾਰਡ ਵਿਲੀਅਮ ਬੈਂਟਿਕ
28.  ਹਲਦੀਘਾਟੀ ਦਾ ਯੁੱਧ ਕਿੰਨ੍ਹਾਂ ਵਿਚਕਾਰ ਹੋਇਆ ਸੀ
        ਅਕਬਰ ਤੇ ਰਾਣਾ ਪ੍ਰਤਾਪ ਦੇ ਵਿਚਕਾਰ 1576 ;ਈ ਨੂੰ 
29.  ਭਾਰਤ ਤੇ ਹਮਲਾ ਕਰਨ ਵਾਲਾ ਪਹਿਲਾਂ ਮੁਸਲਮਾਨ ਹਮਲਾਵਰ ਕਿਹੜਾ ਸੀ
        ਮੁਹੰਮਦ ਗ਼ਜ਼ਨਵੀ
30.  ਸ਼ਿਵਾ ਜੀ ਨੇ ਛਤਰਪਤੀ ਦੀ ਉਪਾਦੀ ਕਦੋਂ ਧਾਰਨ ਕੀਤੀ ਸੀ
         1674 ;ਈ ਨੂੰ
31.  ਸਮਰਾਟ ਅਸ਼ੋਕ ਨੂੰ ' ਸ਼ਿਲਾਲੇਖ ' ਵਿੱਚ  ਕਿਸ ਨਾਂ ਨਾਲ ਜਾਣਿਆ ਜਾਂਦਾ ਹੈ
         ਪ੍ਰਿਯਾਦਰਸ਼ੀ
32.  ਜੀਵਕ ਕਿਸ ਰਾਜੇ ਦੇ ਸਮੇ ਦਾ ਪ੍ਰਸਿੱਧ ਵੇਦ ਹੈ
       ਬਿੰਬੀਸਾਰ
33.  ਬਿੰਬੀਸਾਰ  ਕਿਥੋਂ ਦਾ ਰਾਜਾ ਸੀ
         ਮਗਧ ਦਾ
34.  ਸਿੰਧੂ ਘਾਟੀ ਨਾਲ ਸੰਬੰਧਿਤ ਕਿਹੜੀ ਜਗ੍ਹਾਂ ਭਾਰਤ ਵਿੱਚ ਹੈ
        ਸੰਘੋਲ , ਕਾਲੀ ਬੰਗਨ , ਕੋਟਲਾ ਨਿਹੰਗ ਖਾਨ
35.  ਸਿੰਧੂ ਘਾਟੀ ਨਾਲ ਸੰਬੰਧਿਤ ਕਿਹੜੀ ਜਗ੍ਹਾਂ ਪਾਕਿਸਤਾਨ  ਵਿੱਚ ਹੈ
         ਮੋਹਿੰਜ਼ੋਦਾੜੋ  ,  ਹੜੱਪਾ
36.  ਸੋਮਨਾਥ ਦਾ ਮੰਦਰ ਕਿਸ ਲੁਟੇਰੇ ਨੇ ਲੁਟਿਆ ਸੀ
         ਮੁਹੰਮਦ ਗ਼ਜ਼ਨਵੀ
37.  ਅਸ਼ਟਾਂਗ ਸੰਗ੍ਰਹਿ ਦੀ ਰਚਨਾ ਕਿਸ ਨੇ ਕੀਤੀ
        ਬਾਣਭੱਟ
38.  ਗੁਪਤ ਕਾਲ ਵਿੱਚ ਮਹਾਨ ਗਣਿਤਕਾਰ ਕੌਣ ਸੀ
       ਆਰੀਆਭੱਟ
39.  ਮੁਦਰਾ ਰਾਖਸ਼ ਕਿਸ ਦੀ ਰਚਨਾ ਹੈ
        ਵਿਸ਼ਾਖ ਦੱਤ
40.  ਕਾਲੀਦਾਸ ਦੀ ਰਚਨਾ ਕਿਹੜੀ ਹੈ
        ਸ਼ਕੁੰਤਲਾ , ਕੁਮਾਰ ਸੰਭਵ , ਮੇਘਦੂਤ
41.  ਹਮਾਯੂੰ ਦਾ ਮਕਬਰਾ ਕਿਸ ਨੇ ਬਣਵਾਇਆ ਸੀ
        ਹਾਜ਼ੀ ਬੇਗ਼ਮ
42.  ਜੈਨ ਧਰਮ ਦੇ ਕਿੰਨੇ ਤੀਰਥਕਰ ਹਨ
        24
43.  ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿਸ ਸਥਾਨ ਤੇ ਹੋਈ ਸੀ
         ਬੋਧ ਗਯਾ ਦੇ ਸਥਾਨ ਤੇ
44.  ਨਿਰਵਾਨ ਪ੍ਰਾਪਤ ਕਰਨ ਲਈ ਮਹਾਤਮਾ ਬੁੱਧ ਦੁਆਰਾ  ਦੱਸੇ ਗਏ ਮਾਰਗ ਨੂੰ  ਕੀ ਕਹਿੰਦੇ ਹਨ
         ਅਸ਼ਟ ਮਾਰਗ
45.  ਕੋਟਲਿਆ  ਦਾ ਅਰਥਸ਼ਾਸ਼ਤਰ ਕਿਸ ਭਾਸ਼ਾ ਵਿਚ ਲਿਖਿਆ ਹੋਇਆ ਹੈ
         ਸੰਸਕ੍ਰਿਤ
46.  ਭਾਰਤ ਦੀ ਪਹਿਲੀ ਰੇਲਵੇ ਲਾਈਨ ਕਿਸ ਗਵਰਨਰ ਜਨਰਲ ਦੇ ਸ਼ਾਸ਼ਨ ਕਾਲ ਵਿੱਚ ਸ਼ੁਰੂ  ਹੋਈ ਸੀ
         ਲਾਰਡ ਡਲਹੌਜ਼ੀ ਦੇ ਸ਼ਾਸ਼ਨ ਕਾਲ ਵਿੱਚ
47.  1857 ਈਸਵੀ ਦਾ ਵਿਦਰੋਹ ਸੱਭ ਤੋਂ ਪਹਿਲਾਂ ਕਿਥੇ ਭੜਕਿਆ ਸੀ
         ਮੇਰਠ
48.  ਤੁਲਸੀਦਾਸ ਦੀ ਰਚਨਾ ਕਿਹੜੀ ਹੈ
       ਗੀਤਾਵਲੀ , ਕਾਵਿਤਾਵਾਲੀ , ਵਿਨ ਪਤ੍ਰਿਕਾ
49.  ਸਿਕੰਦਰ ਦੇ ਪਿਤਾ ਦਾ ਨਾਂ ਕੀ ਸੀ
        ਫਿਲਿਪ
50.  ਸਿਕੰਦਰ ਦੇ ਸੈਨਾਪਤੀ ਦਾ ਨਾਂ ਕੀ ਸੀ
       ਸੈਲਿਉਕਸ
51.  ਹੈਦਰ ਅਲੀ ਕਿੱਥੋਂ ਦਾ ਸੁਲਤਾਨ ਸੀ
       ਮੈਸੂਰ ਦਾ
52.  ਮਹਾਤਮਾ ਬੁੱਧ ਦੀ ਮੌਤ ਕਿੱਥੇ ਹੋਈ ਸੀ
        ਕੁਸ਼ੀਨਗਰ
53.  ਮਨਸਬਦਾਰੀ ਪ੍ਰਬੰਧ ਕਿਸ ਮੁਗ਼ਲ ਸਮਰਾਟ ਨੇ ਲਾਗੂ ਕੀਤਾ ਸੀ
       ਅਕਬਰ
54.  ਅਕਬਰ ਦੇ ਦਰਬਾਰ ਵਿੱਚ ਪ੍ਰਸਿੱਧ ਸੰਗੀਤਕਾਰ ਤਾਨਸੇਨ ਦਾ ਸਬੰਧ ਕਿਸ ਸ਼ਹਿਰ ਨਾਲ ਸੀ
       ਗਵਾਲੀਅਰ
55.  1857 ਈਸਵੀ ਦੇ ਵਿਦਰੋਹ ਸਮੇ ਦਿੱਲੀ ਦਾ ਸ਼ਾਸ਼ਕ ਕੌਣ ਸੀ
        ਬਹਾਦੁਰ ਸ਼ਾਹ ਜਫ਼ਰ
56.  ਕਾਨਪੁਰ ਵਿੱਚ 1857 ਈਸਵੀ ਦੇ ਵਿਦਰੋਹ ਦੀ ਅਗਵਾਈ ਕਿਸ ਨੇ ਕੀਤੀ ਸੀ
         ਨਾਨਾ ਸਾਹਿਬ ਨੇ
57.  1857 ਈਸਵੀ ਦੇ ਵਿਦਰੋਹ ਦਾ ਪਹਿਲਾਂ ਸ਼ਹੀਦ ਕੌਣ ਸੀ
         ਮੰਗਲ ਪਾਂਡੇ
58.  ਜੈਨ ਧਰਮ ਦੇ ਮਹਾਵੀਰ ਸਵਾਮੀ ਦੇ ਮਾਤਾ ਪਿਤਾ ਦਾ ਨਾਂ ਕੀ ਸੀ
       ਪਿਤਾ ਦਾ ਨਾਂ ਸਿਧਾਰਥ ਤੇ ਮਾਤਾ ਦਾ ਨਾਂ ਤ੍ਰਿਸ਼ਲਾ
59.  ਮਹਾਵੀਰ ਸਵਾਮੀ ਨੇ ਆਪਣਾ ਸਰੀਰ ਕਿੱਥੇ ਤਿਆਗਿਆ ਸੀ
        ਪਵਾਪੁਰੀ
60.  ਚੰਦਰ ਗੁਪਤ ਮੋਰੀਆਂ ਨੇ ਕਿਸ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ
        ਚਾਣਕਿਆ ਤੋਂ
61.  ਸਿਕੰਦਰ ਦਾ ਜਰਨੈਲ ਜਿਸ ਨੇ ਚੰਦਰ ਗੁਪਤ ਮੋਰੀਆਂ ਨੂੰ ਹਰਾਇਆ ਸੀ
        ਸੈਲਯੂਕਸ
62.  ਭਾਰਤ ਦਾ ਸ਼ੇਕਸਪੀਅਰ ਕਿਸ ਨੂੰ ਕਿਹਾ ਜਾਂਦਾ ਹੈ
        ਕਾਲੀਦਾਸ ਨੂੰ
63.  ਅਕਬਰ ਦਾ ਵਿੱਤੀ ਸਲਾਹਕਾਰ ਕੌਣ ਸੀ
         ਟੋਡਰਮਲ
64.  ਪਾਣੀਪਤ ਦਾ ਤੀਸਰਾ ਯੁੱਧ ਕਦੋਂ ਹੋਇਆ ਸੀ
        1761 ਈਸਵੀ ਨੂੰ
65.  ਭਾਰਤ ਵਿੱਚ ਸੱਭ ਤੋਂ ਪਹਿਲਾਂ ਆਉਣ ਵਾਲੀ ਸਾਮਰਾਜ ਸ਼ਕਤੀ ਕਿਹੜੀ ਸੀ
         ਪੁਰਤਗਾਲ
66.  ਵਿਸ਼ਾਲ ਇਸ਼ਨਾਨ ਘਰ ਕਿੱਥੇ ਪ੍ਰਾਪਤ ਹੋਇਆ ਸੀ
         ਮੋਹਨਜੋਦੜੋ ਤੋਂ
67.  ਬੀਬੀ ਕਾ ਮਕਬਰਾ ਕਿਸ ਨਾਲ ਸੰਬੰਧਿਤ ਹੈ
          ਔਰੰਗਜੇਬ ਦੀ ਪਤਨੀ ਨਾਲ
68.  ਬੀਜ ਗਣਿਤ ਦੀ ਖੋਜ ਕਿਸ ਨੇ ਕੀਤੀ ਸੀ
       ਆਰੀਆਭੱਟ ਨੇ
69.  ਮੁਗ਼ਲਾਂ ਦੀ ਦਰਬਾਰੀ ਭਾਸ਼ਾ ਕਿਹੜੀ ਸੀ
         ਫ਼ਾਰਸੀ
70.  ਸਿਕੰਦਰ ਦਾ ਪੋਰਸ ਨਾਲ ਯੁੱਧ ਕਿਸ ਦਰਿਆ ਦੇ ਕੰਡੇ ਹੋਇਆ ਸੀ
       ਜੇਹਲਮ ਦਰਿਆ ਦੇ ਕੰਡੇ
71.  ਪਟਨਾ ਸ਼ਹਿਰ ਦਾ ਪੁਰਾਣਾ ਨਾਂ ਕੀ ਸੀ
         ਪਾਟਲੀਪੁਤਰ
72.  ਦਿੱਲੀ ਵਿਖੇ ਲਾਲ ਕਿਲ੍ਹਾ ਕਿਸ ਨੇ ਬਣਵਾਇਆ ਸੀ
        ਸ਼ਾਹਜਹਾ ਨੇ
73.  ਸ਼ੇਰ ਸ਼ਾਹ ਸੂਰੀ ਦਾ ਅਸਲ ਨਾਂ ਕੀ ਸੀ
        ਫਰੀਦ
74.  ਭਾਰਤ ਵਿੱਚ ਮੁਗ਼ਲ ਰਾਜ ਦੀ ਸਥਾਪਨਾ ਕਦੋ ਹੋਈ ਸੀ
         1526 ਈਸਵੀ ਨੂੰ
75.  ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ ਸੀ
         ਨੇਪਾਲ  (  ਲੰਬੀਨੀ  ) Lumbini
76.  ਮੁਗ਼ਲ ਸਮਰਾਟ ਜਹਾਂਗੀਰ ਦਾ ਮਕਬਰਾ ਕਿੱਥੇ ਸਥਿਤ ਹੈ
          ਲਾਹੌਰ
77.  ਆਗਰੇ ਨੂੰ ਆਪਣੀ ਰਾਜਧਾਨੀ ਕਿਸ ਨੇ ਬਣਾਇਆ ਸੀ
         ਅਕਬਰ ਨੇ
78.  ਗਯਾਤ੍ਰੀ ਮੰਤਰ ਦਾ ਵਰਣਨ ਸੱਭ ਤੋਂ ਪਹਿਲਾਂ ਕਿੱਥੇ ਆਉਂਦਾ ਹੈ
         ਰਿਗਵੇਦ ਵਿੱਚ
79.  ਦੇਵਤਿਆਂ ਨੂੰ ਖੁਸ਼ ਕਰਨ ਲਈ ਆਰੀਆ ਲੋਕ ਕੀ ਕਰਦੇ ਸਨ
          ਯੱਗ ਕਰਦੇ ਸਨ
80.  ਖਜੂਰਾਹੋ ਦੇ ਮੰਦਰ ਕਿਸ ਧਰਮ ਨਾਲ ਸੰਬੰਧਿਤ ਹਨ
         ਹਿੰਦੂ ਧਰਮ ਨਾਲ
81.  ਬੁਲੰਦ ਦਰਵਾਜ਼ੇ ਦਾ ਨਿਰਮਾਣ ਅਕਬਰ ਨੇ ਕਿਸ ਜਿੱਤ ਦੀ ਖੁਸ਼ੀ ਵਿੱਚ ਕਰਵਾਇਆ ਸੀ
        ਗੁਜਰਾਤ ਦੀ
82.  ਅਕਬਰ ਦੇ ਦਾਦੇ ਦਾ ਨਾਂ ਕੀ ਸੀ
        ਬਾਬਰ
83.  ਕਿਸ ਮੁਗ਼ਲ ਸਮਰਾਟ ਦੀ ਮੌਤ ਛੰਗਨ ਜਾਂ  ਪੋਲੋ   ਖੇਡਦਿਆ ਹੋਈ ਸੀ
       ਕੁਤਬ ਦੀਨ ਐਬਕ  ਦੀ
84.  ਸਮਰਾਟ ਅਸ਼ੋਕ ਦੇ ਪਿਤਾ ਦਾ ਨਾਂ ਕ਼ੀ ਸੀ
       ਬਿੰਦੂਸਾਰ
85.  ਜਹਾਂਗੀਰ ਦੀ ਪਤਨੀ ਨੂਰਜਹਾਂ ਦਾ ਅਸਲੀ ਨਾਂ ਕੀ ਸੀ
       ਮਿਹਰੂਨਿਸਾ
86.  ਮਹਾਵੀਰ ਸਵਾਮੀ  ਦੀ ਪਤਨੀ ਦਾ ਨਾਂ ਕੀ ਸੀ
         ਯਸ਼ੋਧਾ
87.  ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ
         ਸਪਤ ਸਿੰਧੂ 

88.  ਆਰੀਆ ਲੋਕ ਆਪਣਾ ਵਪਾਰ ਕਿਸ ਤਰ੍ਹਾਂ ਕਰਦੇ ਸਨ
         ਚੀਜ਼ਾਂ ਦੀ ਅਦਲਾ ਬਦਲੀ ਨਾਲ 
89.  ਵਾਸਕੋਡੀਗਾਮਾ ਦਾ ਸੰਬੰਧ ਕਿਸ ਨਾਲ ਹੈ
         ਪੁਰਤਗਾਲ 
90.  ਕਿਸ ਮੁਗ਼ਲ ਸਮਰਾਟ ਦੀ ਅਚਾਨਕ ਪੋੜੀਆ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ
          ਹੁਮਾਯੂੰ
91.  ਸ਼ੇਰਸ਼ਾਹ ਸੂਰੀ ਦੀ ਮੌਤ ਕਿਸ ਯੁੱਧ ਵਿੱਚ ਲੜਦਿਆਂ ਹੋਈ ਸੀ
       ਕਾਲੰਜਿਰ 
92.  ਸ਼ੇਰ ਸ਼ਾਹ ਸੂਰੀ ਨੇ ਹੁਮਾਯੂੰ ਨੂੰ ਗੱਦੀ ਤੋਂ ਕਦੋਂ ਲਾਹਿਆ ਸੀ
         1540 ਈ;
93.  ਤੀਸਰਾ ਪਾਣੀਪਤ ਦਾ ਯੁੱਧ ਕਦੋਂ ਹੋਇਆ ਸੀ
          1761 ਈ ;
94.  ਸਤੀ ਪ੍ਰਥਾ ਦਾ ਅੰਤ ਕਰਨ ਲਈ ਕਾਨੂੰਨ ਕਦੋਂ ਪਾਸ ਹੋਇਆ ਸੀ
         1829 ਈ ;
95.  ਮੈਸੂਰ ਦੀ ਚੌਥੀ ਲੜਾਈ ਕਦੋਂ ਹੋਈ ਸੀ
         1799 ਵਿੱਚ ਇਸ ਯੁੱਧ ਵਿੱਚ ਟੀਪੂ ਸੁਲਤਾਨ ਦੀ ਹਾਰ ਤੇ ਮੌਤ ਹੋ ਗਈ 
96.  ਵੰਡੀਵਾਸਾ ਦਾ ਯੁੱਧ ਕਦੋਂ ਹੋਇਆ ਸੀ
         1760 ਈ ;  ਨੂੰ  ਬਰਤਾਨਵੀ ਫੌਜ ਤੇ ਫਰਾਂਸੀਸੀਆਂ ਫੌਜ ਵਿਚਕਾਰ ਹੋਇਆ ਸੀ 
97.  ਕਨਵਾਹ ਦੀ ਲੜਾਈ ਕਦੋਂ ਹੋਈ ਸੀ
          1527 ਈ ; ਨੂੰ   ਬਾਬਰ ਤੇ ਮੇਵਾੜ ਦੇ ਰਾਣਾ ਸਾਂਗਾ ਵਿਚਕਾਰ
98.  ਸ਼ਿਵਾ ਜੀ ਛੱਤਰਪਤੀ ਦੇ ਰਾਜ ਦੀ ਰਾਜਧਾਨੀ ਕਿਹੜੀ ਸੀ
           ਰਾਏਗੜ੍ਹ
99.  ਗੁਰੂ ਗੋਬਿੰਦ ਸਿੰਘ ਜੀ  ਨੇ ਆਨੰਦਪੁਰ ਵਿਖੇ ਖ਼ਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਸੀ
        1699 ਨੂੰ 
100.  ਬੰਗਾਲ ਦੀ ਵੰਡ ਕਦੋਂ ਹੋਈ ਸੀ
          1905 ਈ; ਨੂੰ 











Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

0 Comments:

Please do not enter any spam link in the comment box.