Indian History Gk Question & Answer in Punjabi
![]() |
Indian History Gk Question & Answer in Punjabi |
1. ਸੱਭ ਤੋਂ ਪੁਰਾਣਾ ਸੰਗੀਤ ਸਾਜ ਕਿਹੜਾ ਹੈ
ਵੀਣਾ
2. ਨਾਉਰੋਜ਼ ਕਿਸ ਭਾਈਚਾਰੇ ਦਾ ਤਿਉਹਾਰ ਹੈ
ਪਾਰਸੀ
3. ਅਕਬਰ ਦਾ ਮਕਬਰਾ ਕਿੱਥੇ ਸਥਿਤ ਹੈ ਸਿਕੰਦਰਾ
ਸਿਕੰਦਰਾ
4. ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਕਿ ਲੱਗਦੀ ਸੀ
ਬੇਟੀ
5. ਤਾਨਸੇਨ ਕਿਸ ਸਮਰਾਟ ਦੇ ਸਮਕਾਲੀ ਸੀ
ਅਕਬਰ
6. ਕਿਸ ਮੁਗ਼ਲ ਸਮਰਾਟ ਨਾ ' ਖੁਰਮ ' ਸੀ
ਸ਼ਾਹਜਹਾਂ
7. ਤੁਜ਼ਕੇ ਜਹਾਂਗੀਰ ਦਾ ਲੇਖਕ ਕੌਣ ਸੀ
ਜਹਾਂਗੀਰ
8. ਔਰੰਗਜੇਬ ਦੀ ਮੌਤ ਕਦੋ ਹੋਈ ਸੀ
1707 ;ਈ ਨੂੰ
9. ਪੁਰੀ ਦੀ ਰਥ ਯਾਤਰਾ ਕਿਸ ਦੇਵਤਾ ਦੇ ਸਨਮਾਨ ਵਿੱਚ ਕੱਢੀ ਜਾਂਦੀ ਹੈ
ਜਗਨਾਥ ਦੇਵਤਾ ਦੇ ਸਨਮਾਨ ਵਿੱਚ
10. ਕਿਸ ਮੰਦਰ ਨੂੰ ਕਾਲਾ ਪੈਗੋਡਾ ਕਿਹਾ ਜਾਂਦਾ ਹੈ
ਕੋਨਾਰਕ ਮੰਦਰ ਨੂੰ
11. ਕੋਨਾਰਕ ਦਾ ਪ੍ਰਸਿੱਧ ਮੰਦਰ ਕਿਸ ਦੀ ਸ਼ਕਲ ਵਿੱਚ ਬਣਾਇਆ ਗਿਆ ਹੈ
ਰੱਥ
12. ਗ੍ਰੈਮੀ ਪੁਰਸਕਾਰ ਦਾ ਸੰਬੰਧ ਕਿਸ ਖੇਤਰ ਨਾਲ ਹੈ
ਸੰਗੀਤ ਨਾਲ
13. ਸੂਰਜ ਕੁੰਡ ਕਰਾਫਟ ਮੇਲਾ ਕਿਸ ਰਾਜ ਵਿੱਚ ਲੱਗਦਾ ਹੈ
ਹਰਿਆਣਾ
14. ਅਮੀਰ ਖੁਸਰੋ ਦਾ ਸੰਬੰਧ ਕਿਸ ਸੰਗੀਤ ਸਾਜ ਨਾਲ ਹੈ
ਸਿਤਾਰ
15. ਅੰਮ੍ਰਿਤਾ ਸ਼ੇਰਗਿੱਲ ਕਿਸ ਖੇਤਰ ਨਾਲ ਸੰਬੰਧਿਤ ਸੀ
ਚਿੱਤਰਕਾਰੀ ਨਾਲ
16. ਆਰੀਆ ਨੇ ਕਿੰਨੇ ਵੇਦਾਂ ਦੀ ਰਚਨਾ ਕੀਤੀ ਸੀ
4
17. ਭਾਰਤ ਦਾ ਸੱਭ ਤੋਂ ਪੁਰਾਣਾ ਵੇਦ ਕਿਹੜਾ ਹੈ
ਰਿਗਵੇਦ
18. ਬ੍ਰਹਿਦੇਸ਼ਵਰ ਮੰਦਰ ਕਿਸ ਸ਼ਹਿਰ ਵਿੱਚ ਸਥਿਤ ਹੈ
ਤੰਜ਼ੋਰ
19. ਚੀਨੀ ਯਾਤਰੀ ਹਿਊਨਸ਼ਾਗ ਕਿਸ ਰਾਜੇ ਦੇ ਰਾਜ ਕਾਲ ਵਿੱਚ ਭਾਰਤ ਆਇਆ ਸੀ
ਹਰਸ਼ਵਰਧਨ
20. ਭਾਰਤ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ
ਸਮੁੰਦਰਗੁਪਤ ਨੂੰ
21. ਚੀਨੀ ਯਾਤਰੀ ਫਾਹਿਯਾਨ ਕਿਸ ਰਾਜੇ ਦੇ ਰਾਜ ਕਾਲ ਵਿੱਚ ਭਾਰਤ ਆਇਆ ਸੀ
ਚੰਦਰਗੁਪਤ ਵਿਕਰਮਾਦਿੱਤ
22. ਕੋਟਿਲਯ ਕਿਸ ਸਮਰਾਟ ਦਾ ਪ੍ਰਧਾਨ ਮੰਤਰੀ ਸੀ
ਚੰਦਰਗੁਪਤ ਮੋਰੀਆਂ
23. ਗੁਪਤ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ
ਚੰਦਰਗੁਪਤ ਨੇ
24. ਜੈਨ ਧਰਮ ਦੇ ਮੋਢੀ ਮਹਾਵੀਰ ਸਵਾਮੀ ਦਾ ਜਨਮ ਕਿੱਥੇ ਹੋਇਆ ਸੀ
ਕੁੰਡਗਰਾਮ
25. ਮਹਾਤਮਾ ਬੁੱਧ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀ
ਸਾਰਨਾਥ
26. ਮਹਾਤਮਾ ਬੁੱਧ ਨੇ ਗਿਆਨ ਪ੍ਰਾਪਤੀ ਤੋਂ ਪਹਿਲਾਂ ਨਾਂ ਕੀ ਸੀ
ਸਿਧਾਰਥ
27. ਮਹਾਤਮਾ ਬੁੱਧ ਨੇ ਕਿਸ ਭਾਸ਼ਾ ਵਿੱਚ ਆਪਣੀ ਸਿਖਿਆ ਦਾ ਪ੍ਰਚਾਰ ਕੀਤਾ
ਪਾਲੀ ਵਿੱਚ
28. ਗੀਤ ਗੋਵਿੰਦ ਦੀ ਰਚਨਾ ਕਿਸ ਨੇ ਕੀਤੀ
ਜੈ ਦੇਵ ਨੇ
29. ਮਹਾਭਾਰਤ ' ਦੀ ਰਚਨਾ ਕਿਸ ਨੇ ਕੀਤੀ
ਵੇਦ ਵਿਆਸ ਨੇ
30. ਇੰਡੀਕਾ ਪੁਸਤਕ ਦਾ ਲੇਖਕ ਕੌਣ ਸੀ
ਮੈਗਸਥਨੀਜ
31. ਰਾਮਚਾਰਿਤਮਾਨਸ ਦਾ ਲੇਖਕ ਕੌਣ ਸੀ
ਤੁਲਸੀਦਾਸ
32. ਅਰਥਸ਼ਾਸਤਰ ਨਾਂ ਦਾ ਗ੍ਰੰਥ ਕਿਸ ਨੇ ਲਿਖਿਆ ਸੀ
ਕੋਟਿਲਯ
33. ਮਹਿੰਦਰਵਰਮਨ ਤੇ ਨਰਸਿੰਗਵਰਮਨ ਦਾ ਸੰਬੰਧ ਕਿਸ ਵੰਸ਼ ਨਾਲ ਸੀ
ਪਲਵ ਵੰਸ਼ ਨਾਲ
34. ਪੁਰਾਣਾ ਦੀ ਕੁੱਲ ਸੰਖਿਆ ਕਿੰਨੀ ਹੈ
18
35. ਛਤਰਪਤੀ ਸ਼ਿਵਾ ਜੀ ਦਾ ਜਨਮ ਕਦੋ ਹੋਇਆ ਸੀ
1627 ;ਈ ਨੂੰ
36. ਛਤਰਪਤੀ ਸ਼ਿਵਾ ਜੀ ਦੀ ਮਾਤਾ ਦਾ ਨਾ ਕੀ ਸੀ
ਜੀਜਾ ਬਾਈ
37. ਅਕਬਰ ਦੀ ਮੌਤ ਕਦੋ ਹੋਈ ਸੀ
1605 ;ਈ ਨੂੰ
38. ਅਕਬਰ ਦਾ ਮਾਲ ਮੰਤਰੀ ਕਿਹੜਾ ਸੀ
ਰਾਜਾ ਟੋਡਰਮਲ
39. ਅਕਬਰ ਦਾ ਉੱਤਰਅਧਿਕਾਰੀ ਕੌਣ ਸੀ
ਜਹਾਂਗੀਰ
40. ਅਕਬਰਨਾਮਾ ਕਿਸ ਨੇ ਲਿਖਿਆ ਸੀ
ਅਬੁਲ ਫ਼ਜ਼ਲ
41. ਦਿੱਲੀ ਦਾ ਲਾਲ ਕਿਲ੍ਹਾ ਬਣਾਉਣ ਵਿੱਚ ਕਿੰਨਾ ਸਮਾਂ ਲੱਗਿਆ ਸੀ
10 ਸਾਲ
42. ਰਾਜਗੱਦੀ ਤੇ ਬੈਠਣ ਸਮੇ ਅਕਬਰ ਦੀ ਉਮਰ ਕਿੰਨੀ ਸੀ
13 ਸਾਲ
43. ਫਤਿਹਪੁਰ ਸਿਕਰੀ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ
ਅਕਬਰ
44. ਮੁਗ਼ਲ ਸਮਰਾਟ ਸ਼ਾਹਜਹਾ ਕਿੰਨੇ ਸਾਲ ਆਗਰੇ ਦੇ ਕਿਲ੍ਹੇ ਵਿੱਚ ਬੰਦ ਰਿਹਾ
8 ਸਾਲ
45. ਲਾਲ ਕਿਲ੍ਹਾ ਕਦੋ ਬਣ ਕਿ ਤਿਆਰ ਹੋਇਆ ਸੀ
1648 ;ਈ ਨੂੰ
46. ਅਹਿਮਦ ਸ਼ਾਹ ਅਬਦਾਲੀ ਕਿਥੋਂ ਦਾ ਬਾਦਸ਼ਾਹ ਸੀ
ਕਾਬੁਲ
47. ਦੀਨ-ਏ-ਇਲਾਹੀ ' ਦੀ ਸਥਾਪਨਾ ਕਿਸ ਨੇ ਕੀਤੀ
ਅਕਬਰ ਨੇ
48. ਤੁਗਲਕ ਵੰਸ਼ ਦਾ ਮੋਢੀ ਕੌਣ ਸੀ
ਗਿਆਸੂਦੀਨ ਤੁਗ਼ਲਕ
49. ਸਤੀ ਪ੍ਰਥਾ ਦਾ ਅੰਤ ਕਿਸ ਅੰਗਰੇਜ਼ ਸ਼ਾਸ਼ਕ ਦੇ ਕਾਲ ਦੌਰਾਨ ਹੋਇਆ
ਵਿਲੀਅਮ ਬੈਂਟਿਕ
50. ਟੀਪੂ ਨੇ ਸੁਲਤਾਨ ਦੀ ਉਪਾਧੀ ਕਦੋ ਧਾਰਨ ਕੀਤੀ ਸੀ
1786 ਈ ਨੂੰ
![]() |
Share on Whatsapp |
0 Comments:
Please do not enter any spam link in the comment box.