Headlines
Loading...
Science Question for punjab govt jobs exam preparation 2020

Science Question for punjab govt jobs exam preparation 2020

 ਸਾਇਸ ਦੇ ਪ੍ਰਸ਼ਨ ਉੱਤਰ 2020

Science Question for punjab govt jobs exam preparation 2020
Science Question for punjab jobs exam 2020



          ਵਿਟਾਮਿਨ                                      ਰਸਾਇਣਕ ਨਾਂ 
  1. ਵਿਟਾਮਿਨ A                                    ਰੈਟੀਨਾਲ
  2. ਵਿਟਾਮਿਨ B                                     ਥਾਇਆਮੀਨ
  3. ਵਿਟਾਮਿਨ B2                                   ਰਾਈਬਫਲੋਵਿਨ
  4. ਵਿਟਾਮਿਨ B4                                   ਨੀਆਸੀਨ
  5. ਵਿਟਾਮਿਨ C                                     ਐਸਕਾਰਬਿਕ ਐਸਿਡ
  6. ਵਿਟਾਮਿਨ D                                     ਕੈਲਸੀ ਫਿਰਾਲ
ਬਲੱਡ ਗਰੁੱਪ 
ਬਲੱਡ ਗਰੁੱਪ ਦੀ ਖੋਜ ਕਾਰਲ ਲੈਡਸਟਨਟਰ ਮਨੁੱਖੀ ਖੂਨ ਨੂੰ ਚਾਰ ਗਰੁੱਪ ਵਿੱਚ ਵੰਡਿਆ ਗਿਆ ਹੈ 
B
AB
O

AB ਨੂੰ Universal Acceptor ਆਖਿਆ ਜਾਂਦਾ ਹੈ 
O   ਨੂੰ Universal Donor  ਆਖਿਆ ਜਾਂਦਾ ਹੈ 

ਵਿਟਾਮਿਨ ਦੀ  ਘਾਟ ਨਾਲ ਹੋਣ ਵਾਲੇ ਰੋਗ 

ਵਿਟਾਮਿਨ Aਦੀ ਘਾਟ ਨਾਲ     ----------    ਅੰਧਰਾਤਾ ਰੋਗ 
ਵਿਟਾਮਿਨ B ਦੀ ਘਾਟ ਨਾਲ    ----------     ਬੇਰੀ   ਬੇਰੀ ਰੋਗ ,  ਪਲੈਾਗਰਾ
ਵਿਟਾਮਿਨ C ਦੀ ਘਾਟ ਨਾਲ    ----------     ਸਕਰਵੀ

ਖਣਿਜਾਂ ਦੀ  ਘਾਟ ਨਾਲ ਹੋਣ ਵਾਲੇ ਰੋਗ 

ਆਇਓਡੀਨ ਦੀ ਘਾਟ ਨਾਲ   ਹੋਣ ਵਾਲਾ ਰੋਗ  
ਗਿੱਲੜ
ਲੋਹੇ ਦੀ ਘਾਟ ਨਾਲ ਹੋਣੇ ਵਾਲਾ ਰੋਗ
ਅਨੀਮੀਆਂ
ਵਟਾਮਿਨ D ਦੀ ਘਾਟ ਨਾਲ ਹੋਣ ਵਾਲਾ ਰੋਗ
ਰਿਕੇਟਸ

ਪੁਲਾੜ ਖੋਜ ਕੇਂਦਰ

  1. ISRO  ਦਾ ਮੁੱਖ ਦਫਤਰ  ------ ਬੰਗਲੋਰੂ
  2. ਵਿਕਰਮ ਸਾਰਾਬਾਈ  ਸਪੇਸ  ਸੈਂਟਰ   --------  ਤਿਰੂਵੰਤਪੁਰਮ
  3. ਆਈਸਰੋ ਸੈਟਲਾਈਟ ਸੈਂਟਰ  --------    ਬੰਗਲੋਰੂ
  4. ਸਹਾਰ ਸਪੇਸ ਸੈਂਟਰ  ---------         ਸ਼੍ਰੀ ਹਰਿ ਕੋਟਾ  (   ਆਧਰਾਂ ਪ੍ਰਦੇਸ਼ )
  5. ਸਪੇਸ ਅੱਪਲੀਕੈਸ਼ਨ ਸੈਂਟਰ  --------   ਅਹਿਮਦਾਬਾਦ

ਸੂਖਮ-ਜੀਵਾਂ ਤੇ ਵਿਸ਼ਾਣੂਆਂ ਦੁਆਰਾ ਪੈਦਾ ਹੋਣ ਵਾਲੀਆਂ ਬਿਮਾਰੀਆ

1. ਜੀਵਾਣੂਆਂ ਦੁਆਰਾ ਪੈਦਾ ਹੋਣ ਵਾਲੇ ਰੋਗ   --------   ਟੈਟਨਸ, ਹੈਜਾ, ਨਿਮੋਨੀਆਂ, ਤਪਦਿਕ, ਟੀ.ਬੀ, ਟਾਇਫਾਇਡ
2. ਫੰਗਸ ਦੁਆਰਾ ਪੈਦਾ ਹੋਣ ਵਾਲੇ ਰੋਗ  ---------        ਚਮੜੀ ਰੋਗ
3. ਵਿਸ਼ਾਣੂ ਦੁਆਰਾ ਪੈਦਾ ਹੋਣ ਵਾਲੇ ਰੋਗ --------         ਚੇਚਕ , ਹਲਕਾਅ , ਪੋਲੀਓ , ਡੇਗੂ ਬੁਖਾਰ , ਖਸਰਾ ,ਏਡਜ਼ , ਛੋਟੀ ਮਾਤਾ
4. ਪ੍ਰੋਟੋਜ਼ੋਆਂ ਦੁਆਰਾ ਪੈਦਾ ਹੋਣ ਵਾਲੇ ਰੋਗ --------      ਮਲੇਰੀਆ, ਕਾਲਾ ਬੁਖਾਰ, ਜਿਆਰਡੀਅਤਾ

5. ਫਾਰਨਹੀਟ ਸਕੇਲ ਦਾ ਹੇਠਲਾ ਦਰਜਾਂ 32 Degree F ਤੇ  ਉਪਰਲਾ ਦਰਜਾਂ 212 Degree F  ਹੈ 
6. ਸੈਲਸੀਅਸ ਸਕੇਲ ਦਾ ਹੇਠਲਾ ਦਰਜਾਂ 0 Degree ( C ) ਸੈਲਸੀਅਸ ਤੇ ਉਪਰਲਾ ਦਰਜਾਂ 100 degree ( C ) ਸੈਲਸੀਅਸ ਹੈ 
ਤੁਸੀਂ ਜਾਣਦੇ ਹੋ 
7. ਅੱਖਾਂ ਖੁਲ੍ਹੀਆ ਰੱਖ ਕਿ  ਨਿੱਛ ਮਾਰਣੀ ਅਸੰਭਵ ਹੈ 
8. ਖੱਟੇ ਫਲਾਂ 'ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ 
ਵਿਟਾਮਿਨ C 
9. ਸੂਰਜ ਦੀ ਰੋਸ਼ਨੀ ਤੋਂ ਕਿਹੜਾ ਵਿਟਾਮਿਨ ਮਿਲ ਦਾ ਹੈ 
ਵਿਟਾਮਿਨ D 
10. ਕਿਹੜਾ ਵਿਟਾਮਿਨ ਖੂਨ ਜੰਮਣ ਲਈ ਜਰੂਰੀ ਹੈ 
ਵਿਟਾਮਿਨ K 
11. ਸਰਦੀ ਤੇ ਜ਼ੁਕਾਮ ਕਿਸ ਦੇ ਕਾਰਨ ਹੁੰਦੇ ਹਨ 
ਵਿਸ਼ਾਣੂ ਦੁਆਰਾ
12. ਤੰਬਾਕੂ ਵਿੱਚ ਕਿਹੜਾ ਪਦਾਰਥ ਹੁੰਦਾ ਹੈ 
ਨੀਕੋਟੀਨ
13. ਹੀਮੋਗਲੋਬਿਨ ਵਿੱਚ ਕਿਹੜਾ ਤੱਤ ਪਾਇਆ ਜਾਂਦਾ ਹੈ 
ਲੋਹਾ 
14. ਲੋਹੇ ਦੀ ਘਾਟ ਨਾਲ ਕਿਹੜਾ ਰੋਗ ਹੋ ਜਾਂਦਾ ਹੈ 
ਅਨੀਮਿਆ ਰੋਗ 
15. ਸਰੀਰ ਵਿੱਚ ਸੱਭ ਤੋਂ ਵੱਡਾ ਅੰਗ ਕਿਹੜਾ ਹੈ 
ਜਿਗਰ 
16. ਹੈਪੇਟਾਈਟਸ ਕਿਹੜਾ ਰੋਗ ਹੈ 
ਜਿਗਰ ਦਾ 
17. ਪਾਣੀ ਵਿੱਚ ਕਿਹੜਾ ਵਿਟਾਮਿਨ ਘੁਲਣਸੀਲ ਹੈ 
ਵਿਟਾਮਿਨ C 
18. ਵਿਲਸਨ ਰੋਗ ਕਿਸ ਤੱਤ ਦੀ ਅਧਿਕ ਮਾਤਰਾ ਕਾਰਨ ਹੁੰਦਾ ਹੈ 
ਲੋਹਾ 
19. ਧੱਦਰੀ ਕਿਸ ਦੀ ਬਿਮਾਰੀ   ਹੈ 
ਚਮੜੀ ਦੀ 




Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.