ਭਾਰਤ ਦੇ ਲੋਕ ਨਾਚ(Folk Dance of India in Punjabi ) India Gk 2020

ਭਾਰਤ ਦੇ ਲੋਕ ਨਾਚ(Folk Dance of India in Punjabi ) India Gk 2020

ਭਾਰਤ ਦੇ ਪ੍ਰਸਿੱਧ ਲੋਕ ਨਾਚ 

ਭਾਰਤ ਦੇ ਲੋਕ ਨਾਚ(Folk Dance of India in Punjabi ) India Gk 2020
ਭਾਰਤ ਦੇ ਲੋਕ ਨਾਚ(Folk Dance of India in Punjabi ) India Gk 2020


1.  ਕੁਚੀਪੁਡੀ ਕਿਥੋਂ ਦਾ ਪ੍ਰਸਿੱਧ ਨਾਚ ਹੈ 
     ਆਂਧਰਾ ਪ੍ਰਦੇਸ਼ 
2.  ਉੱਤਰ ਪ੍ਰਦੇਸ਼ ਦਾ ਪ੍ਰਸਿੱਧ ਨਾਚ ਕਿਹੜਾ ਹੈ 
     ਨੌਟੰਕੀ , ਰਾਸਲੀਲਾ , ਕਜ਼ਰੀ , 
3.  ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਲੋਕ ਨਾਚ 
      ਮਹਾਬੂ ਥਾਲੀ , ਨਾਤੀ , ਜਾੜਾ ਤੇ ਜੈਤਾ  ,ਛਾਪੇਲੀ , ਲ਼ੁਡੀ
4.  ਪੰਜਾਬ ਦਾ ਪ੍ਰਸਿੱਧ ਲੋਕ ਨਾਚ 
     ਭੰਗੜਾ , ਗਿੱਧਾ , 
5.  ਰਾਜਸਥਾਨ ਦਾ ਪ੍ਰਸਿੱਧ ਲੋਕ ਨਾਚ 
     ਝੂਮਰ , ਤੇ ਗੰਗੋਰ , ਝੂਲਣ ਲੀਲਾ , ਕਠਪੁਤਲੀ 
6.  ਜੰਮੂ ਤੇ ਕਸ਼ਮੀਰ ਦਾ ਪ੍ਰਸਿੱਧ ਲੋਕ ਨਾਚ 
     ਰਾਉਫ , ਚਾਕਰੀ 
7.  ਅਸਮ ਦਾ ਪ੍ਰਸਿੱਧ ਲੋਕ ਨਾਚ 
     ਬਿਹੂ , ਰਾਖਲ ਲੀਲਾ 
8.  ਮਹਾਰਾਸ਼ਟਰ ਦਾ ਪ੍ਰਸਿੱਧ ਲੋਕ ਨਾਚ 
     ਤਮਾਸ਼ਾ , ਦਹਿਕੀਲਾ , ਲਾਵਣੀ 

ਭਾਰਤ ਦੇ ਪਵਿੱਤਰ ਗ੍ਰੰਥ 

ਧਰਮ           ਧਾਰਮਿਕ ਗ੍ਰੰਥ                   ਪੂਜਾ ਸਥਾਨ 

1.   ਹਿੰਦੂ            ਵੇਦ , ਭਗਵਤ-ਪੁਰਾਨ ,       ਮੰਦਰ 
                    ਰਾਮਾਇਣ , ਮਹਾਭਾਰਤ
----------------------------------------------------
2.  ਸਿੱਖ              ਗੁਰੂ ਗ੍ਰੰਥ ਸਾਹਿਬ            ਗੁਰਦੁਆਰਾ 
-----------------------------------------------------
3.  ਬੁੱਧ                 ਤ੍ਰਿਪਿਟਕ                      ਪਾਗੋਡਾ 
---------------------------------------------------
4.  ਜੈਨ                 ਪੂਰਵਾ                           ਮੰਦਰ 
---------------------------------------------------
5.  ਇਸਲਾਮ          ਕੁਰਾਨ                         ਮਸਜਿਦ 
-----------------------------------------------------
6.  ਇਸਾਈ            ਬਾਈਬਲ                    ਗਿਰਜਾ ਘਰ 
------------------------------------------------------
7.  ਪਾਰਸੀ            ਜੇਦ  ਅਵੇਸਤਾ               ਫਾਇਰ ਟੈਪਲ
-------------------------------------------------------
8.  ਯਹੂਦੀ             ਤੋਰਾਹ                         ਸ਼ਿਨਾਗਾਗ  
-------------------------------------------------------


1.  ਇੰਡੀਅਨ ਮਿਲਟਰੀ ਅਕੈਡਮੀ ਕਿੱਥੇ ਸਥਿਤ ਹੈ
      ਡੇਹਰਾਦੂਨ 
2.  ਡਿਫੈਂਸ ਸਰਵਿਸਸ ਸਟਾਫ ਕਾਲਜ ਕਿੱਥੇ ਸਥਿਤ ਹੈ 
     ਵੈਲਿੰਗਟਨ  (ਤਾਮਿਲਨਾਡੂ )
3.  ਭਾਰਤੀ ਜਲ ਸੈਨਾ ਦਾ ਸੱਭ ਤੋਂ ਵੱਡਾ ਰੈਂਕ ਕਿਹੜਾ ਹੈ 
     ਐਡਮਿਰਲ 
4.  ਨੈਸ਼ਨਲ ਡਿਫੈਂਸ ਅਕੈਡਮੀ ( NDA  ) ਕਿੱਥੇ ਸਥਿਤ ਹੈ 
     ਖੜਗਵਾਸਲਾ 
5.  ਨੇਵਲ ਅਕੈਡਮੀ ਕਿੱਥੇ ਸਥਿਤ ਹੈ 
     ਕੋਚੀ 
6.  ਭਾਰਤ ਦਾ ਪਹਿਲਾ Navel  Museum ਕਿੱਥੇ ਸਥਿਤ ਹੈ 
     ਵਿਸਾਖਾਪਟਨਮ
7.  ਕੱਥਕਕਲੀ ਕਿਥੋਂ ਦਾ ਪ੍ਰਸਿੱਧ ਨਾਚ ਹੈ 
    ਕੇਰਲ ਦਾ 
8.  ਤਬਲਾ ਵਾਦਕ ਕੌਣ ਹੈ 
     ਜ਼ਾਕਿਰ ਹੁਸੈਨ , ਅੱਲਾ ਰਾਖਾ ਖਾਨ , ਕ੍ਰਿਸ਼ਨ ਮਹਾਰਾਜ ,
9.  ਸਰੋਦ ਕੌਣ ਵਜਾਉਦਾ ਹੈ 
     ਜ਼ਰੀਨ ਦਾਰੂਵਾਲਾ , ਅਲੀ ਅਮਜਦ ਖਾਨ 
10. ਸੰਤੂਰ ਦਾ ਸੰਗੀਤ ਵਾਦਕ  ਕੌਣ ਹੈ 
       ਸ਼ਿਵ ਕੁਮਾਰ ਸ਼ਰਮਾ 
11. ਸਾਰੰਗੀ ਦਾ ਸੰਗੀਤ ਵਾਦਕ  ਕੌਣ ਹੈ 
       ਰਾਮ ਨਾਰਾਇਣ
12. ਸ਼ਹਿਨਾਈ  ਦਾ ਸੰਗੀਤ ਵਾਦਕ  ਕੌਣ ਹੈ 
      ਬਿਸਮਿਲਾ ਖਾਨ 
13. ਸਿਤਾਰ  ਦਾ ਸੰਗੀਤ ਵਾਦਕ  ਕੌਣ ਹੈ 
      ਰਵੀ ਸ਼ੰਕਰ , ਵਿਲਾਇਤੀ ਖਾਨ , ਨਿਖਿਲ ਬੈਨਰਜੀ 
14.  ਬੰਸਰੀ  ਦਾ ਸੰਗੀਤ ਵਾਦਕ  ਕੌਣ ਹੈ 
       ਹਰੀ ਪ੍ਰਸਾਦ ਚੋਰਸੀਆਂ 

 ਪ੍ਰਾਚੀਨ ਨ੍ਰਿਤ 

ਕੱਥਕ  -------  ਬਿਰਜੂ ਮਹਾਰਾਜ , ਉਮਾ ਸ਼ਰਮਾ , ਲੱਛੂ ਮਹਾਰਾਜ ,ਸਿਤਾਰਾ ਦੇਵੀ 
ਭਰਤਨਾਤਿਅਮ  -----  ਸੋਨਲ ਮਾਨ ਸਿੰਘ , ਯਾਮਿਨੀ ਕ੍ਰਿਸ਼ਨਾਮੂਰਤੀ , ਰੁਕਮਣੀ ਦੇਵੀ 

ਕੁਝ ਹੋਰ ਮਹੱਤਵ ਪੂਰਨ ਪ੍ਰਸ਼ਨ ਤੇ ਉੱਤਰ 

1.  ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ 
     ਪੁਣੇ 
2.  ਨੈਸ਼ਨਲ ਗੈਲਰੀ ਆਫ ਮਾਡਰਨ ਆਰਟ 
      ਨਵੀ ਦਿੱਲੀ 
3.  ਨੈਸ਼ਨਲ ਸਕੂਲ ਆਫ ਡਰਾਮਾ 
     ਦਿੱਲੀ 
4.  ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮ
     ਪੁਣੇ 
5.  ਅਜੰਤਾ ਦੀਆਂ ਗੁਫ਼ਾਵਾਂ  ------------   ਔਰੰਗਾਬਾਦ ( ਮਹਾਰਾਸ਼ਟਰ  )
6.  ਅਮਰਨਾਥ ਗੁਫ਼ਾ  -----------          ਜੰਮੂ ਕਸ਼ਮੀਰ 
7.  ਚਾਰਮੀਨਾਰ  -----------             ਹੈਦਰਾਬਾਦ 
8.  ਬੁਲੰਦ ਦਰਵਾਜ਼ਾ  ------------       ਫਤਹਿਪੁਰ ਸਿਕਰੀ 
9.  ਦਿਲਵਾੜਾ ਮੰਦਰ  -----------       ਮਾਊਂਟ ਅਬੂ  ( ਰਾਜਸਥਾਨ  )
10. ਗੋਲਗੁੰਬਜ  -------------            ਬੀਜਾਪੁਰ  ( ਕਰਨਾਟਕ  )
11. ਗੇਟਵੇ ਆਫ ਇੰਡੀਆ  ---------     ਮੁੰਬਈ 
12. ਗੋਮਟੇਸ਼ਵਰ  ਬੁਤ  -----------       ਕਰਨਾਟਕ 
13. ਹਵਾ ਮਹੱਲ   ----------              ਰਾਜਸਥਾਨ 
14. ਇੰਡੀਆ ਗੇਟ  -----------            ਦਿੱਲੀ 
15. ਜਗਨਨਾਥ ਮੰਦਰ  ----------       ਪੁਰੀ  ( ਉਡੀਸਾ )
16. ਜੰਤਰ ਮੰਤਰ  ---------               ਦਿੱਲੀ 
17. ਜਾਮਾ ਮਸਜਿਦ  -------------       ਦਿੱਲੀ 
18. ਲਿੰਗ ਰਾਜ ਮੰਦਰ  -----------       ਮੱਧ ਪ੍ਰਦੇਸ਼ 
19. ਲੋਟੈਸ ਟੈਮਪਲ  ----------           ਦਿੱਲੀ 
20. ਖਜੂਰਾਹੋ ਮੰਦਰ  ---------             ਮੱਧ ਪ੍ਰਦੇਸ਼ 
21. ਮੀਨਾਕਸ਼ੀ ਮੰਦਰ  ----------         ਮਧੁਰਾਇ 
22. ਸੁਰਿਯਾ ਮੰਦਰ ( sun temple  ) --------   ਕੋਨਾਰਕ  (  ਉਡੀਸਾ )
23. ਸੋਮਨਾਥ ਮੰਦਰ   -----------         ਗੁਜਰਾਤ 
24. ਸਾਚੀ ਸਤੰਬ  ----------              ਮੱਧ ਪ੍ਰਦੇਸ਼ 
25. ਵਿਕਟੋਰੀਆ ਮੈਮੋਰੀਅਲ  ---------   ਕੋਲਕਾਤਾ 
26. ਛਤਰਪਤੀ ਸ਼ਿਵਾ ਜੀ  ਟਰਮੀਨਸ  ------------  ਮੁੰਬਈ 
27. ਪੋਗਲ ਕਿਸ ਰਾਜ ਦਾ ਤਿਉਹਾਰ ਹੈ
ਤਾਮਿਲਨਾਡੂ
28.ਲਲਿਤ ਕਲਾ ਅਕੈਡਮੀ ਕਿੱਥੇ ਸਥਿਤ ਹੈ
      ਨਵੀ ਦਿੱਲੀ
29. ਓਨਮ ਕਿਸ ਰਾਜ ਦਾ ਤਿਓਹਾਰ ਹੈ
       ਕੇਰਲ
30. ਮੋਹਨੀਆਤਮ ਕਿਸ ਰਾਜ ਦਾ ਲੋਕ ਨਾਚ ਹੈ
       ਕੇਰਲ
31. ਕੁੰਭ ਦਾ ਮੇਲਾ ਕਿੱਥੇ ਲੱਗਦਾ ਹੈ
        ਅਲਾਹਾਬਾਦ , ਨਾਸਿਕ , ਹਰਦਵਾਰ
32. ਭਾਰਤ ਵਿੱਚ ਪਸ਼ੂਆ ਦਾ ਮੇਲਾ ਕਿੱਥੇ ਲੱਗਦਾ ਹੈ
        ਸੋਨਪੁਰ
33. ਕਿਸ਼ਤੀ ਦੌੜ ਕਿਸ ਪ੍ਰਾਂਤ ਦੇ ਲੋਕਾਂ ਦੀ ਲੋਕ ਪ੍ਰਿਯਾ ਖੇਡ ਹੈ
       ਕੇਰਲ
34.  ਕੁੰਭ ਦਾ ਮੇਲਾ ਕਿੰਨੇ ਸਾਲ ਬਾਅਦ  ਲੱਗਦਾ ਹੈ
        12 ਸਾਲ ਬਾਅਦ
35. ਡਾਡੀਆਂ ਰਸ ਕਿਸ ਦੇਵਤਾ ਦੇ ਸਨਮਾਨ ਵਿੱਚ ਕੀਤਾ ਜਾਂਦਾ ਹੈ
      ਕ੍ਰਿਸ਼ਨ





Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.