Solar System Gk Question&Answer 2020
![]() |
Solar System Gk Question&Answer 2020 |
ਸੂਰਜ ਪਰਿਵਾਰ ਦੇ ਵਿੱਚ ਨੌ ਗ੍ਰਹਿ ਹਨ
ਬੁੱਧ ,ਸ਼ੁੱਕਰ ,ਧਰਤੀ , ਮੰਗਲ , ਬ੍ਰਹਸਪਤੀ , ਸ਼ਨੀ ,ਅਰੁਣ , ਵਰੁਣ , ਤੇ ਯਮ
ਇਹਨਾਂ ਵਿੱਚੋ ਅੱਠ ਗ੍ਰਹਿ , ਆਪਣੇ ਧੁਰੇ ਦੁਆਲੇ ਪੱਛਮ ਤੋਂ ਪੂਰਬ ਦਿਸ਼ਾ ਵੱਲ ਘੁੰਮਦੇ ਹਨ , ਜਦ ਕਿ ਇੱਕੋ ਇਕ ਗ੍ਰਹਿ ਅਰੁਣ ਜੋ ਪੂਰਬ ਤੋਂ ਪੱਛਮ ਦਿਸ਼ਾ ਵਿੱਚ ਚੱਕਰ ਲਗਾਉਦਾਂ ਹੈ
ਇਹਨਾਂ ਗ੍ਰਹਿਆਂ ਦਾ ਆਪਣਾ ਪ੍ਰਕਾਸ਼ ਨਹੀਂ ਹੁੰਦਾ ਇਹ ਸੂਰਜ ਦੀ ਰੋਸ਼ਨੀ ਨਾਲ ਚਮਕ ਦੇ ਹਨ
ਇਹਨਾਂ ਵਿੱਚੋ , ਬੁੱਧ ,ਸ਼ੁੱਕਰ , ਮੰਗਲ , ਬ੍ਰਹਸਪਤੀ ,ਤੇ ਸ਼ਨੀ ਇਹਨਾਂ ਪੰਜ ਗ੍ਰਹਿਆਂ ਨੂੰ ਧਰਤੀ ਤੋਂ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ
1. ਸੱਭ ਤੋਂ ਵੱਡਾ ਗ੍ਰਹਿ ----------- ਬ੍ਰਹਿਸਪਤੀ
2. ਸੱਭ ਤੋਂ ਛੋਟਾ ਗ੍ਰਹਿ ----------- ਬੁੱਧ
3. ਸੱਭ ਤੋਂ ਠੰਡਾ ਗ੍ਰਹਿ ----------- ਯਮ
4. ਸੱਭ ਤੋਂ ਗਰਮ ਗ੍ਰਹਿ ------------ ਬੁੱਧ
5. ਸੱਭ ਤੋਂ ਵੱਧ ਚਮਕੀਲਾ ਗ੍ਰਹਿ --------- ਸ਼ੁਕਰ
6. ਸੱਭ ਤੋਂ ਭਾਰਾ ਗ੍ਰਹਿ ---------- ਬ੍ਰਹਿਸਪਤੀ
7. ਸੂਰਜ ਤੋਂ ਸੱਭ ਤੋਂ ਨੇੜੇ ਦਾ ਗ੍ਰਹਿ --------- ਬੁੱਧ
8. ਸੂਰਜ ਤੋਂ ਸੱਭ ਤੋਂ ਦੂਰ ਦਾ ਗ੍ਰਹਿ --------- ਯਮ
9. ਧਰਤੀ ਦੇ ਨੇੜੇ ਦਾ ਗ੍ਰਹਿ --------- ਸ਼ੁੱਕਰ
10. ਚੱਕਰਦਾਰ ਕੜੇ ਵਾਲਾ ਗ੍ਰਹਿ --------- ਸ਼ਨੀ
11. ਸੇਵਰ ਦਾ ਤਾਰਾ ਤੇ ਸ਼ਾਮ ਦਾ ਤਾਰਾ ਅਖਵਾਉਣ ਵਾਲਾ ਗ੍ਰਹਿ --------- ਸ਼ੁੱਕਰ
12. ਧਰਤੀ ਦਾ ਇੱਕੋ ਇੱਕ ਉਪਗ੍ਰਹਿ --------- ਚੰਦਰਮਾ
13. ਸੱਭ ਤੋਂ ਵੱਧ ਉਪਗ੍ਰਹਿਆਂ ਵਾਲਾ ਗ੍ਰਹਿ --------- ਸ਼ਨੀ

1. Biggest Planet ------------ Jupiter
2. Smallest Planet ----------- Pluto
3. Nearest Planet to Sun ---------- Mercury
4. Farthest Planet from Sun ----------- Pluto
5. Nearest Planet to Earth ----------- Venus
6. Brightest Planet ---------- Venus
7. Hottest Planet ------------- Venus
8. Coldest Planet -------------- Pluto
9. Red Planet ---------- Mars
10. Blue Planet ------------- Earth
11. Morning Star ------------ Venus
12. Evening Star ------------- Venus
13. Planet with a Red Spot ------------ Jupiter
14. Fastest Rotation in Solar System --------- Jupiter
15. Slowest Rotation in Solar System --------- Venus
16. Fastest Revolution in Solar System --------- Mercury
17. Slowest Revolution in Solar System ---------- Pluto

ਧਰਤੀ ਦੀਆ ਮੁੱਖ ਪਰਤਾਂ ਕਿਹੜੀ ਹਨ
ਪੇਪੜੀ , ਕੱਜਣ ਤੇ ਕੋਰ
1. ਪੇਪੜੀ --- ਇਹ ਤਹਿ ਸੰਤਰੇ ਦੇ ਛਿੱਲੜ ਵਰਗੀ ਹੁੰਦੀ ਹੈ , ਇਹ ਮੁੱਖ ਤੋਰ ਤੇ ਸਿਲੀਕਾ ਤੇ ਐਲੂਮਿਨੀਅਮ ਦੀਆਂ ਚਟਾਨਾਂ ਹੁੰਦੀਆਂ ਹਨ
2. ਕਜਨ ---- ਧਰਤੀ ਦੀ ਪੇਪੜੀ ਤੇ ਕੇਂਦਰੀ ਭਾਗ ਦੇ ਵਿਚਕਾਰਲੇ ਭਾਗ ਨੂੰ ਕਜਨ ਕਹਿੰਦੇ ਹਨ
3. ਕੋਰ ------ ਧਰਤੀ ਦਾ ਸੱਭ ਤੋਂ ਅੰਦਰਲਾ ਗੋਲਾਕਾਰ ਭਾਗ ਕੋਰ ਹੈ
ਵਿਸ਼ਵ ਦੇ ਮਹਾਂਦੀਪ ਦੇ ਨਾਮ ਹੇਠ ਲਿਖੇ ਹਨ
ਏਸ਼ੀਆ Asia
ਅਫ਼ਰੀਕਾ Africa
ਯੂਰੋਪ Europe
ਆਸਟ੍ਰੇਲੀਆ Australia
ਨੋਰਥ ਅਮਰੀਕਾ North America
ਸਾਊਥ ਅਮਰੀਕਾ South America
ਅੰਟਾਰਕਟਿਕਾ Antarctica
ਮੁੱਖ ਪਰਬਤ ਸਿਖਰ ਹੇਠ ਲਿਖੇ ਹਨ
ਨਾਮ ਦੇਸ਼ ਉਚਾਈ ( ਮੀਟਰਾਂ ਵਿੱਚ )
ਮਾਊਂਟ ਐਵਰਸਟ ਨੇਪਾਲ - ਤਿੱਬਤ 8848
ਗਾਡਵਿਨ ਆਸਟਿਨ ( K2 ) ਭਾਰਤ ( PoK ) 8611
ਕੰਚਨਜੰਗਾ ਭਾਰਤ - ਨੇਪਾਲ 8598
ਨਾਂਗਾ ਪਰਬਤ ਭਾਰਤ 8126
ਅਨਪੂਰਨਾ ਨੇਪਾਲ 8078
ਨੰਦਾ ਦੇਵੀ ਭਾਰਤ 7817
ਸੱਭ ਤੋਂ ਲੰਬੇ ਦਰਿਆ
ਨੀਲ ਵਿਸ਼ਵ ਦਾ ਸੱਭ ਤੋਂ ਲੰਬਾ ਦਰਿਆ ਹੈ ਇਸ ਦੀ ਲੰਬਾਈ ਹੈ 6650 ਕਿ.ਮੀ
ਮੇਕਾਗ ਦਰਿਆ ਏਸ਼ੀਆ ਦਾ ਸੱਭ ਤੋਂ ਲੰਬਾ ਦਰਿਆ ਹੈ ਇਸ ਦੀ ਲੰਬਾਈ ਹੈ 4180 ਕਿ.ਮੀ
![]() |
Share on Whatsapp |
0 Comments:
Please do not enter any spam link in the comment box.