
punjabgk
India Gk ,President,Prime Minister,Current Affairs 1950 to 2020
ਭਾਰਤ ਦੇ ਪਹਿਲੇ ਪੰਜ ਰਾਸ਼ਟਰਪਤੀ
ਨਾਮ ਸਾਲ
- ਡਾਂ ਰਾਜੇਂਦਰ ਪ੍ਰਸਾਦ ------------ 1950 ਤੋਂ 1962
- ਡਾਂ ਸਰਵਪੱਲੀ ਰਾਧਾ ਕ੍ਰਿਸ਼ਨ ----------- 1962 ਤੋਂ 1967
- ਡਾਂ ਜ਼ਾਕਿਰ ਹੁਸੈਨ ---------------- 1967 ਤੋਂ 1969
- ਵੀ, ਵੀ,ਗੀਰੀ -------------- ਮਈ -ਜੁਲਾਈ ,1969
- ਜਸਟਿਸ ਐਮਹਿਦਾਇਤੁਲਾ ------------ ਜੁਲਾਈ - ਅਗਸਤ, 1969
ਆਪਣੇ ਕਾਰਜ਼ਕਾਲ ਦੌਰਾਨ ਮਰਨ ਵਾਲੇ ਰਾਸ਼ਟਰਪਤੀ
![]() |
India's President,Prime Minister |
- ਡਾਂ ਜ਼ਾਕਿਰ ਹੁਸੈਨ
- ਫਖਰੁਦੀਨ ਅਲੀ ਅਹਿਮਦ
ਭਾਰਤ ਦੇ ਪਹਿਲੇ ਪੰਜ ਉਪ ਰਾਸ਼ਟਰਪਤੀ
ਨਾਮ ਸਾਲ
- ਡਾਂ ਸਰਵਪੱਲੀ ਰਾਧਾ ਕ੍ਰਿਸ਼ਨ ----------- 1952 ਤੋਂ 1962
- ਡਾਂ ਜ਼ਾਕਿਰ ਹੁਸੈਨ -------------- 1962 ਤੋਂ 1967
- ਵੀ, ਵੀ,ਗੀਰੀ -------------- 1967 ਤੋਂ 1969
- ਗੋਪਾਲ ਸਰੂਪ ਪਾਠਕ ------------ 1969 ਤੋਂ 1974
- ਬੀ ,ਡੀ ਜਤੀ ------------- 1974 ਤੋਂ 1979
ਭਾਰਤ ਦੇ ਪਹਿਲੇ ਪੰਜ ਪ੍ਰਧਾਨ ਮੰਤਰੀ
ਨਾਮ ਸਾਲ
- ਪੰਡਿਤ ਜਵਾਹਰਲਾਲ ਨਹਿਰੂ ------------- 1947 ਤੋਂ 1964
- ਗੁਲਜ਼ਾਰੀ ਲਾਲ ਨੰਦਾ --------------- 1964 ਤੋਂ ਜੂਨ 1964
- ਲਾਲ ਬਹਾਦਰ ਸ਼ਾਸਤਰੀ ------------ 1964 ਤੋਂ ਜੂਨ 1966
- ਇੰਦਰਾ ਗਾਂਧੀ ------------- 1966 ਤੋਂ 1977
- ਮੋਰਾਰਜੀ ਦੇਸਾਈ ------------ 1977 ਤੋਂ 1979
- ਆਪਣੇ ਕਾਰਜਕਾਲ ਦੌਰਾਨ ਮਰਨ ਵਾਲਾ ਪਹਿਲਾ ਪ੍ਰਧਾਨ ਮੰਤਰੀ --------- ਪੰਡਿਤ ਜਵਾਹਰਲਾਲ ਨਹਿਰੂ
- ਉਹ ਪ੍ਰਧਾਨ ਮੰਤਰੀ ਜਿਹੜਾ ਕਦੀ ਸੰਸਦ ਵਿੱਚ ਪੇਸ਼ ਨਹੀਂ ਹੋਇਆ --------- ਚਰਨ ਸਿੰਘ
- ਸੱਭ ਤੋ ਜਿਆਦਾ ਕਾਰਜਕਾਲ ਵਾਲਾ ਪਹਿਲਾ ਪ੍ਰਧਾਨ ਮੰਤਰੀ ----------- ਪੰਡਿਤ ਜਵਾਹਰਲਾਲ ਨਹਿਰੂ
- ਸੱਭ ਤੋ ਘੱਟ ਕਾਰਜਕਾਲ ਵਾਲਾ ਪਹਿਲਾ ਪ੍ਰਧਾਨ ਮੰਤਰੀ ------------ ਅਟਲ ਬਿਹਾਰੀ ਵਾਜਪਾਈ (ਸਿਰਫ 13 ਦਿਨ )
- ਸੱਭ ਤੋ ਛੋਟੀ ਉਮਰ ਦਾ ਪ੍ਰਧਾਨ ਮੰਤਰੀ ---------- ਰਾਜੀਵ ਗਾਂਧੀ
- ਸੱਭ ਤੋ ਵੱਡੀ ਉਮਰ ਦਾ ਪ੍ਰਧਾਨ ਮੰਤਰੀ ---------- ਮੋਰਾਰਜੀ ਦੇਸਾਈ
ਭਾਰਤ ਦਾ ਪਹਿਲਾ ਉਪ ਪ੍ਰਧਾਨ ਮੰਤਰੀ
ਸਰਦਾਰ ਪਟੇਲ ------------ 1947 ਤੋਂ 1950
ਲੋਕ ਸਭਾ ਦਾ ਪਹਿਲਾ ਸਪੀਕਰ
ਜੀ ਵੀ ਮਾਵਲੰਕਰ (G,V Mavalankar )
ਭਾਰਤ ਦਾ ਪਹਿਲਾ ਮੁੱਖ ਚੋਣ ਕਮਿਸ਼ਨਰ
ਸੁਕੁਮਾਰ ਸੇਨ
ਹੋਰ ਮਹੱਤਵਪੂਰਨ ਜਾਣਕਾਰੀ ਸਾਲ 2020
- ਗਵਰਨਰ ਰਿਜ਼ਰਵ ਬੈਂਕ ਓਫ ਆਫ ਇੰਡੀਆ ----------- ਉਰਜੀਤ ਪਟੇਲ
- ਸਭਾਪਤੀ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ --------- ਜਸਟਿਸ ਐਚ ਐਲ ਦੱਤੂ
- ਚੀਫ਼, ਇੰਨਟੈਲੀਜੰਸ ਬਿਊਰੋ (IB) -------------- ਰਾਜੀਵ ਜੈਨ
- ਚੀਫ਼, ਰਿਸਰਚ ਐਂਡ ਐਨੈਲਿਸਸ ਵਿੰਗ (RAW) ---------- ਅਨਿਲ ਧਸਮਾਨਾ
- ਡਾਇਰੈਕਟਰ ਜਨਰਲ ,ਸੀ ਬੀ, ਆਈ (CBI) ------------- ਅਲੋਕ ਕੁਮਾਰ ਵਰਮਾ
- ਸਭਾਪਤੀ ਸੈਬੀ ( SEBI ) ------------ ਅਜੈ ਤਿਆਗੀ
- ਥਲ ਸੈਨਾ ਮੁਖੀ ----------- ਜਨਰਲ ਬਿਪਨ ਰਾਵਤ
- ਜਲ ਸੈਨਾ ਮੁਖੀ ----------- ਐਡਮਿਰਲ ਸੁਨੀਲ ਲਾਂਬਾ
- ਵਾਯੂ ਸੈਨਾ ਮੁਖੀ ----------- ਏਅਰ ਚੀਫ ਮਾਰਸ਼ਲ ਬੀ ਐਸ ਧਨੋਆਂ
- ਮੁੱਖ ਚੋਣ ਕਮਿਸ਼ਨਰ ------ ਅਚਲ ਕੁਮਾਰ ਜੋਤੀ
- ਚੋਣ ਕਮਿਸ਼ਨਰ ------------ ਓਮ ਪ੍ਰਕਾਸ਼ ਰਾਵਤ
![]() |
Share on Whatsapp |
0 Comments:
Please do not enter any spam link in the comment box.