Current Affairs 2020 for Competitive exams

Current Affairs 2020 for Competitive exams

Current Affairs 2020 for Competitive exams

Current Affairs 2020 for Competitive exams,indiagk2020
Current Affairs 2020 for Competitive exams

1. ਮਿਆਮੀ ਓਪਨ ਟੈਨਿਸ ਟੂਰਨਾਮੈਂਟ 2019 ਕਿਸ ਨੇ ਜਿਤਿਆ
        ਸਵਿਟਜ਼ਰਲੈੰਡ ਦੇ ਰੋਜ਼ਰ ਫੈਡਰਲ ਨੇ ਜਦ ਕਿ ਮਹਿਲਾਵਾਂ ਵਿਚ ਇਹ ਖਿਤਾਬ ਐਸ਼ਲੇ ਬਾਟੀ ਨੇ ਜਿਤਿਆ
2. ਮੈਨ  ਬੂਕਰ ਇੰਟਰਨੈਸ਼ਨਲ ਐਵਾਰਡ 2019 ਕਿਸ ਨੇ ਜਿਤਿਆ
        ਜੋਖਾ ਅਲਹਾਥੀ ਨੇ ਉਹ ਇਹ ਪੁਰਸਕਾਰ ਜਿੱਤਣ ਵਾਲੀ  ਅਰਬ ਮੂਲ ਦੀ ਪਹਿਲੀ ਲੇਖਕ ਹੈ 
3. CEAT ਕ੍ਰਿਕਟ ਐਵਾਰਡ 2019 ਕਿਸ ਨੂੰ ਮਿਲੀਆਂ ਹੈ
      ਵਿਰਾਟ ਕੋਹਲੀ ਨੂੰ ਤੇ ਮਹਿਲਾ ਵਿਚ ਸਮ੍ਰਿਤੀ ਮੰਘਾਣਾ  ਕ੍ਰਿਕਟ ਆਫ  ਦ ਈਯਰ ਪੁਰਸਕਾਰ ਨਾਲ ਸਨਮਾਨਿਤ ਕੀਤਾ              ਗਿਆ 
4. ਝਾਰਖੰਡ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ 2019 ਵਿਚ ਕਿਸ ਨੂੰ ਨਿਯੁਕਤ ਕੀਤਾ ਗਿਆ
       ਪ੍ਰਸ਼ਾਂਤ ਕੁਮਾਰ ਨੂੰ
5.  ਝਾਰਖੰਡ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਪ੍ਰਸ਼ਾਂਤ ਕੁਮਾਰ ਦਾ ਦਿਹਾਂਤ ਕਦੋ ਹੋਇਆ
       28 ਅਗਸਤ 2019 ਨੂੰ 
6. 2019 ਵਿਚ ਕਿਸ ਨੂੰ ਭਾਰਤ ਦਾ ਰਾਸ਼ਟਰੀ ਸੁਰੱਖਿਆ  ਸਲਾਹਕਾਰ ਨਿਯੁਕਤ ਕੀਤਾ ਗਿਆ
       ਅਜੀਤ ਦੋਵਾਲ ਇਸ ਵਾਰੀ ਉਸ ਨੂੰ ਕੈਬਿਨੇਟ ਮੰਤਰੀ ਦਾ ਦਰਜਾ ਵੀ ਦਿੱਤਾ ਗਿਆ
7. ਭਾਰਤੀ ਜਲ ਸੈਨਾ ਦੇ 24 ਵੇ  ਮੁੱਖੀ ਕੌਣ ਹੈ
       ਕਰਮਬੀਰ ਸਿੰਘ 
 8. ਭਾਰਤੀ ਵਾਯੂ ਸੈਨਾ ਦਾ ਮੁੱਖੀ 2019 ਵਿੱਚ  ਕੌਣ ਸੀ
    ਬੀਰੇਂਦਰ ਸਿੰਘ ਧਨੋਆ ਉਹ ਸਟਾਫ ਕਮੇਟੀ ਦੇ ਚੀਫਜ਼ ਚੇਅਰਮੈਨ  ਵੱਜੋਂ ਵੀ ਸੇਵਾ ਨਿਭਾਈ ਸੀ ਉਹਨਾਂ ਨੇ ਸਤੰਬਰ 2019 ਤੱਕ ਸੇਵਾਵਾਂ  ਨਿਭਾਈਆ  ਸਨ 
9. ਅਰੁਣਾਚਲ ਪ੍ਰਦੇਸ਼ ਦਾ ਮੁੱਖ ਮੰਤਰੀ  ਕੌਣ ਹੈ
         ਪੇਮਾ ਖੰਡੂ
10. ਸਿੱਕਮ ਦਾ ਮੁੱਖ ਮੰਤਰੀ ਕੌਣ ਸੀ
        ਪ੍ਰੇਮ ਸਿੰਘ ਤਮੰਗ 
11. ਇਸਰੋ ਵਿੱਚ ਕਿਸ ਵਿਅਕਤੀ ਨੂੰ  ਫਰਾਂਸ ਦਾ ਸਰਵਉੱਚ ਨਾਗਰਿਕ ਐਵਾਰਡ ਮਿਲਿਆ ਹੈ
       ਕਿਰਨ ਕੁਮਾਰ ਨੂੰ  ( ਚੈਵਾਲੀਅਰ ਡੀ ਲਾਰਡ ਨੈਸ਼ਨਲ ਡੀ ਲਿਗਿਅਨ ਡੀ ਆਨਰ ਨਾਲ ਸਨਮਾਨਿਤ ਕੀਤਾ ਗਿਆ )
12. SUN ਗਰੁੱਪ ਦੇ ਚੇਅਰਮੈਨ ਕੌਣ ਹੈ
        ਵਿਕਰਮਜੀਤ ਸਿੰਘ ਸਾਹਨੀ 
13. ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਦਿਹਾਂਤ ਕਦੋ ਹੋਇਆ ਸੀ
        17 ਮਾਰਚ 2019 ਨੂੰ  ਉਹ ਭਾਰਤ ਦੇ ਕਿਸੇ ਰਾਜ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ IIT ਗ੍ਰੈਜੂਏਟ ਸੀ 
14. RBI ਦਾ ਗਵਰਨਰ ਕੌਣ ਹੈ
       ਸ਼ਕਤੀਤਿਕੰਤ ਦਾਸ 
15. ਮਾਊਂਟ ਐਵਰੈਸਟ ਤੇ 24 ਵੀ ਵਾਰ ਸ਼ਿਖਰ ਤੇ ਚੜਣ ਦਾ ਕੀਰਤੀਮਾਨ ਕਿਸ ਨੇ ਸਥਾਪਿਤ ਕੀਤਾ ਹੈ
  ਸ਼ੋਰਪਾ ਕਾਮੀ ਰੀਤਾ ਨੇ ਇਕ ਹਫਤੇ ਵਿੱਚ ਦੋ ਵਾਰੀ ਵਿਸ਼ਵ ਦੀ ਸਰਵ ਉੱਚ  ਚੋਟੀ ਮਾਊਂਟ ਐਵਰੈਸਟ ਤੇ ਸਫਲਤਾਪੂਰਵਕ            ਚੜ੍ਹ ਕਿ ਤੇ  ਕੁੱਲ 24 ਵਾਰੀ ਇਸ ਸ਼ਿਖਰ ਤੇ ਚੜ੍ਹ ਕਿ ਕੀਰਤੀਮਾਨ ਸਥਾਪਿਤ ਕੀਤਾ  
16. ਵਿਸ਼ਵ ਬੈਂਕ ਸਮੂਹ ਦਾ 13 ਵਾਂ ਪ੍ਰਧਾਨ ਕੌਣ ਹੈ
        ਡੇਵਿਡ ਮਾਲਪਾਸ  ਉਸ ਦੀ ਨਿਯੁਕਤੀ 5 ਸਾਲ ਦੇ ਕਾਰਜਕਾਲ ਲਈ ਹੋਈ ਹੈ 
17. WTA ਪੂਰਨ ਰੂਪ ਕੀ ਹੈ
        Women Tennis Association
18. ਸਬਕਾ ਸਾਥ ਸਬਕਾ ਵਿਕਾਸ ਪੁਸਤਕ ਕਿਸ ਨੇ ਲਿਖੀ ਹੈ
       ਨਰਿੰਦਰ ਮੋਦੀ ਨੇ 
19. ਮਿਲਕ ਮੈਨ  ਪੁਸਤਕ ਕਿਸ ਨੇ ਲਿਖੀ ਹੈ
     ਐਨਾ ਬੰਸਰ
20. ਦ ਕਾਲਜਿਅਨ ਈਯਰ 1996-2012 ਪੁਸਤਕ ਕਿਸ ਨੇ ਲਿਖੀ ਹੈ
        ਪਰਨਬ ਮੁਖਰਜੀ  
21. ਹਾਫ ਦ ਨਾਇਟ ਇਜ਼ ਗੋਨ ਪੁਸਤਕ ਕਿਸ ਨੇ ਲਿਖੀ ਹੈ
          ਅਮਿਤਾਬ ਬਾਗ਼ਚੀ 
22. ਭਾਰਤ ਦੇ ਪੈਟਰੋਲੀਅਮ ਕੈਬਿਨੇਟ  ਮੰਤਰੀ ਕੌਣ ਹੈ
         ਧਰਮਿੰਦਰ ਪ੍ਰਧਾਨ 
23. ਪੰਜਾਬ ਦਾ ਰਾਜਪਾਲ ਕੌਣ ਹੈ
         ਬੀ ਪੀ ਸਿੰਘ ਬਦਨੋਰ 
24. ਰਾਜਸਥਾਨ ਦਾ ਰਾਜਪਾਲ ਕੌਣ ਹੈ
         ਕਲਿਆਣ ਸਿੰਘ 
25. ਤਾਮਿਲਨਾਡੂ ਦਾ ਰਾਜਪਾਲ ਕੌਣ ਹੈ
        ਬਨਵਾਰੀ ਲਾਲ ਪ੍ਰੋਹਿਤ 
26. ਉੱਤਰ ਪ੍ਰਦੇਸ਼ ਦਾ ਦਾ ਰਾਜਪਾਲ ਕੌਣ ਹੈ
        ਰਾਮ ਨਾਇਕ 
27. ਤ੍ਰਿਪੁਰਾ ਦਾ ਰਾਜਪਾਲ ਕੌਣ ਹੈ
         ਕਪਤਾਨ ਸਿੰਘ ਸੋਲੰਕੀ 
28. ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਕੌਣ ਹੈ
        ਕਮਲ ਨਾਥ 
29. ਅਰੁਣਾਚਲ ਪ੍ਰਦੇਸ਼  ਦਾ ਰਾਜਪਾਲ ਕੌਣ ਹੈ
        ਬੀ.ਡੀ ਮਿਸ਼ਰਾਹ
30. ਬਿਹਾਰ ਦਾ ਮੁੱਖ ਮੰਤਰੀ ਕੌਣ ਹੈ
       ਨੀਤੀਸ਼ ਕੁਮਾਰ 
31. ਹਿਮਾਚਲ ਪ੍ਰਦੇਸ਼ ਦਾ ਮੁੱਖ ਮੰਤਰੀ ਕੌਣ ਹੈ
       ਜੈ ਰਾਮ ਠਾਕੁਰ 
32. CBI ਦਾ ਨਵਾਂ ਨਿਰਦੇਸ਼ਕ (Director ) ਕੌਣ ਹੈ
        ਰਿਸ਼ੀ ਕੁਮਾਰ ਸ਼ੁਕਲਾ
33. IB  Intelligence Bureau  ਦਾ ਨਵਾਂ ਨਿਰਦੇਸ਼ਕ (Director ) ਕੌਣ ਹੈ
       ਅਰਵਿੰਦ ਕੁਮਾਰ 
34. ਨੀਤੀ ਅਯੋਗ ਦਾ ਉਪ ਮੁਖੀ ਕੌਣ ਹੈ
        ਰਾਜੀਵ ਕੁਮਾਰ 
35. FICCI ਦਾ ਚੇਅਰਮੈਨ ਕੌਣ ਹੈ
       ਸੰਦੀਪ ਸੋਮਾਨੀ 
36.  One Nation One Card ਕਦੋ launch ਹੋਇਆ
        5 ਮਾਰਚ 2019 ਅਹਿਮਦਾਬਾਦ , ਗੁਜਰਾਤ 
37. ਸ਼ਹੀਦ ਕੋਸ਼ ( Dictionary of Martyrs) : India 's Freedom Struggle  ਕਦੋ ਤੇ ਕਿਸ ਨੇ ਜਾਰੀ ਕੀਤਾ
       ਸ਼ਹੀਦ ਕੋਸ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਮਾਰਚ 2019 ਨੂੰ ਜਾਰੀ ਕੀਤਾ 
38. ਵਪਾਰੀਆਂ ਲਈ ਪੈਨਸ਼ਨ ਯੋਜਨਾ ਕਦੋ ਸ਼ੁਰੂ ਹੋਈ
      31 ਮਈ 2019 ਆਪਣਾ ਸਵੈ -ਰੁਜ਼ਗਾਰ ਕਰਨ ਵਾਲਿਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 3000 ਰੁ ਦੀ ਮਹੀਨੇ ਦੀ ਪੈਨਸ਼ਨ ਦਿੱਤੀ ਜਾਵੇ ਗਈ 
39. ਭਾਰਤ ਦਾ ਚੰਦਰ ਯਾਨ 2 ਕਦੋ launch ਕੀਤਾ ਗਿਆ
      15 ਜੁਲਾਈ  2019 ਨੂੰ ਸ਼੍ਰੀਹਰਿਕੋਟਾ ਤੋਂ 
40. FIH ਹਾਕੀ ਪ੍ਰਤੀਯੋਗਤਾ ਨੂੰ 2019 ਵਿੱਚ ਕਿਸ ਨੇ ਜਿਤਿਆ
        ਮਹਿਲਾਵਾਂ ਵਿਚ ਇਹ ਪ੍ਰਤੀਯੋਗਤਾ ਭਾਰਤੀ ਮਹਿਲਾ ਹਾਕੀ ਟੀਮ ਨੇ ਜਿਤਿਆ ਤੇ ਪੁਰਸ਼ ਵਿਚ ਵੀ ਇਸ ਪ੍ਰਤੀਯੋਗਤਾ ਨੂੰ  ਭਾਰਤੀ ਪੁਰਸ਼ਾ ਦੀ ਹਾਕੀ ਟੀਮ ਨੇ ਹੀ ਜਿਤਿਆ 


Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.