ਪੰਜਾਬ     ਪੀ ਸੀ ਐਸ   ( PCS )       ਪੇਪਰ       2018 

Punjab PCS Previous Exam Paper 2018
Punjab PCS Previous Exam Paper 2018

1.  ਪੌਦਿਆਂ ਵਲੋਂ Zn ਦੇ ਨਾਲ ਨਾਲ ਕਿਹੜਾ ਤੱਤ ਸੋਖਿਆ ਜਾਂਦਾ ਹੈ ਜਿਸ ਨਾਲ ਇਨਸਾਨਾਂ ਵਿੱਚ  ( ouch- ouch ) ਆਊਚ - ਆਊਚ ਬਿਮਾਰੀ ਹੁੰਦੀ ਹੈ
    ਕੈਡਮੀਅਮ
2.  ਸੁਪਰੀਮ ਕੋਰਟ ਦਾ ਪਿਛਲੇ ਦਿਨੀ ਦਿੱਲੀ ਦੇ ਲੈਫੀਨੀਨੈਟ  ਗਵਰਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਸੰਬੰਧੀ ਆਇਆ ਅਹਿਮ ਫੈਸਲਾ ਖ਼ਬਰਾਂ ਵਿਚ ਹੈ  ਆਮ ਆਦਮੀ ਪਾਰਟੀ ਲਈਂ ਇਸ ਕੇਸ ਵਿਚ ਪੈਰਵਾਈਕਰਨ ਵਾਲੇ ਵਕੀਲਾਂ ਵਿੱਚੋ ਇਕ ਮੁੱਖ  ਨਾਮ ਹੇਠ ਲਿਖਿਆ ਵਿੱਚੋ ਕਿਸ ਦਾ ਹੈ
     ਪੀ, ਚਿਦਾਮਬਰਮ
3. ਖਬਰਾਂ ਵਿੱਚ ਅਕਸਰ ਸੁਣੇ ਜਾਣ ਵਾਲੇ “Oilzapper” ਦਾ ਕੀ ਮਤਲਬ ਹੈ ?
ਇਹ ਇਕ ‘ਈਕੋ-ਫਰੈਂਡਲੀ ਵਿਧੀ ਹੈ ਜਿਸ ਨਾਲ ਤੇਲ ਦੇ ਸਲੱਜ ਅਤੇ

ਫੈਲੇ ਹੋਏ ਤੇਲ ਦਾ ਉਪਚਾਰ ਕੀਤਾ ਜਾਂਦਾ ਹੈ।
4. CFL ਅਤੇ LED ਲੈਂਪ (Lamp) ਵਿੱਚ ਕੀ ਫਰਕ ਹੈ ?
ਰੌਸ਼ਨੀ ਪੈਦਾ ਕਰਨ ਲਈ, CFLਪਾਰੇ (Mercury) ਦੇਵੇਪਰਾਂ (vapours)

ਅਤੇ ਫਾਸਫੋਰ ਦਾ ਇਸਤੇਮਾਲ ਕਰਦਾ ਹੈ ਅਤੇ LED ਸੈਮੀ-ਕੰਡਕਟਰ ਦਾ

ਇਸਤੇਮਾਲ ਕਰਦਾ ਹੈ।
CFL, LED ਲੈਂਪ ਨਾਲੋਂ ਘੱਟ ਊਰਜਾ-ਕੁਸ਼ਲ ਹੈ ।
5. ਇੰਟਰਨੈਸ਼ਨਲ ਯੂਨੀਅਨ ਫਾਰ ਕੰਸਰਵੇਸ਼ਨ ਆਫ ਨੇਚਰ (IUCN) ਦੇ ਅਨੁਸਾਰ ਕਿਸੇ ਵੀ ਜੀਵ ਉਪਜਾਤੀ (species) ਨੂੰ ‘ਗੰਭੀਰ ਖਤਰੇ’ (critically endangered) ਵਿੱਚ ਮੰਨਿਆਂ ਜਾਂਦਾ ਹੈ ਜੇ ਉਸਦਾ ਸਥਾਨਕ ਮਾਪ ( ਐਕਸਟੈਂਟ ਆਫ਼ ਅਕਸ) ਅੰਦਾਜ਼ਨ .............. km ਤੋਂ ਘੱਟ ਹੈ ?
100
6. . ਦਹਾਨਾ ( Estuary ) ਬਾਰੇ ਹੇਠ ਲਿਖੇ ਕਥਨ ਦੱਸੋ 
         ਇਹ ਉਹ ਜਗ੍ਹਾ ਹੈ ਜਿੱਥੇ ਨਦੀ ਦਾ ਤਾਜ਼ਾ ਪਾਣੀ ਸਮੁੰਦਰ ਦੇ ਪਾਣੀ ਨਾਲ ਮਿਲਦਾ ਹੈ
ਇਹ ਖੇਤਰ ਬਹੁਤ ਉਤਪਾਦਕ (productive) ਹੁੰਦਾ ਹੈ।
7.  ਤੱਤ ਦੇ ਮਿਸ਼ਰਣ ਮਿਨਾਮਾਣਾ ( Minamata ) ਬੀਮਾਰੀ ਦਾ ਕਾਰਨ ਬਣਦੇ ਹਨ ?
      ਮਰਕਰੀ
8. ਕਲੀਨ ਐਨਰਜੀ ਮਨੀਸਟਰੀਅਲ (CEM) ਦੇ ਸਬੰਧ ਵਿੱਚ ਹੇਠ ਲਿਖੇ ਬਿਆਨਾਂ
ਵਿੱਚੋ ਕਿਹੜਾ ਸਹੀ ਹੈ
ਇਹ ਸਾਫ਼ ਉਰਜਾ (Clean energ) ਨੂੰ ਅੱਗੇ ਵਧਾਉਣ ਲਈ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਉਤਸ਼ਾਹਤ ਕਰਨ ਵਾਲਾ ਗਲੋਬਲ ਫੋਰਮ ਹੈ ।
          ਭਾਰਤ ਕਲੀਨ ਐਨਰਜੀ ਮਨੀਸਟਰੀਅਲ (CEM) ਵਿੱਚ ਹਿੱਸਾ ਲੈਣ ਵਾਲਾ ਦੇਸ਼ ਹੈ
9. ਕਾਂਝਲੀ ਛੰਭ Kanji Wetland ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ।
ਕਪੂਰਥਲਾ
10. ਸਰਕਾਰ ਨੇ ਜੁਲਾਈ 2018 ਵਿੱਚ ਝੋਨੇ ਦਾ ਨਵਾਂ ਘੱਟੋ-ਘੱਟ ਖਰੀਦ ਮੁੱਲ ਐਲਾਨਿਆ ਹੈ। ਹੇਠ ਲਿਖਿਆਂ ਵਿੱਚੋਂ ਇਸ ਬਾਰੇ ਕਿਹੜੇ ਕਥਨ ਸਹੀ ਹਨ?
ਝੋਨਾ ਦਾ ਘੱਟੋ-ਘੱਟ ਖਰੀਦ ਮੁੱਲ (MSP) 200 ਰੁਪਏ ਪ੍ਰਤੀ ਕੁਵਿੰਟਲ  ਅਤੇ ਗਰੇਡ ਏ ਵੈਰਾਇਟੀ ਦਾ ਘੱਟੋ-ਘੱਟ ਖਰੀਦ ਮੁੱਲ (MSP)160 ਰੁਪਏ ਪ੍ਰਤੀ ਕੁਵਿੰਟਲ ਵਧਾਇਆ ਗਿਆ ਹੈ।
ਝੋਨਾ ਗਰੇਡ ਏ ਵੈਰਾਇਟੀ ਦਾ ਨਵਾਂ ਘੱਟੋ-ਘੱਟ ਖਰੀਦ ਮੁੱਲ (MSP) 1750 ਰੁਪਏ ਪ੍ਰਤੀ ਕੁਵਿੰਟਲ ਹੈ।
11.  ਪੰਜਾਬ ਦੇ ਰਾਜ ਪੰਛੀ ਦਾ ਜ਼ੁਲਾਜੀਕਲ ਨਾਮ ਕੀ ਹੈ ?
ਐਸੀਪੀਟਰ ਜੈਨਟਿਲੀਸ (Accipiter gentilis)

12. ਭਾਰਤ ਦੇ ਕਿਹੜੇ ਸ਼ਹਿਰ ਨੂੰ zero mile center ਜ਼ੀਰੋ ਮਾਈ ਲ ਸੈਂਟਰ ਕਿਹਾ ਜਾਂਦਾ ਹੈ ਕਿਉਕਿ ਉਹ ਭਾਰਤ ਭੂਗੋਲਿਕ ਕੇਂਦਰ ਵਿਚ ਹੈ
ਨਾਗਪੁਰ



Share on Whatsapp

Hi... My Name is Kamaljeet. I Make this Website for only Education Purpose. This Website will you to Qualify Government Competitive Exam For More Information Visit Our website, click on this link. click here

Related Articles

0 Comments:

Please do not enter any spam link in the comment box.