General knowledge of India in Punjabi 2021
ਭਾਰਤ ਵਿੱਚ ਕਿਸ ਨੂੰ ਸਥਾਨਕ ਸਵੈ ਸ਼ਾਸਨ ਦਾ ਪਿਤਾਮਾ ਮੰਨਿਆ ਜਾਂਦਾ ਹੈ
ਲਾਰਡ ਰਿਪਨ
ਅਕਬਰ ਦੇ ਦਰਬਾਰ ਦੇ ਪ੍ਰਸਿੱਧ ਸੰਗੀਤਕਾਰ ਤਾਨਸੇਨ ਦਾ ਸਬੰਧ ਕਿਸ ਸ਼ਹਿਰ ਨਾਲ ਸੀ
ਗਵਾਲੀਅਰ
ਸਤੀ ਪ੍ਰਥਾ ਦਾ ਅੰਤ ਕਰਨ ਲਈ ਕਾਨੂੰਨ ਕਦੋਂ ਪਾਸ ਕੀਤਾ ਗਿਆ ਸੀ
1829
1857 ਈਸਵੀ ਦੇ ਵਿਦਰੋਹ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ
ਬਹਾਦਰ ਸ਼ਾਹ ਜ਼ਫਰ
1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ
ਮੰਗਲ ਪਾਂਡੇ
1857 ਈਸਵੀ ਦੇ ਗ਼ਦਰ ਨੂੰ ਆਜ਼ਾਦੀ ਦਾ ਪਹਿਲਾ ਯੁੱਧ ਕਿਸ ਨੇ ਆਖਿਆ ਸੀ
ਵਿ ਡੀ ਸਾਵਰਕਰ ਨੇ
ਜੈਨ ਧਰਮ ਦੇ ਮਹਾ ਵੀਰ ਸੁਆਮੀ ਦੇ ਪਿਤਾ ਅਤੇ ਮਾਤਾ ਦਾ ਨਾਮ ਕੀ ਸੀ
ਪਿਤਾ ਦਾ ਨਾਮ ਸਿਧਾਰਥ ਤੇ ਮਾਤਾ ਦਾ ਨਾਮ ਤ੍ਰਿਸ਼ਲਾ ਸੀ
ਚੰਦਰ ਗੁਪਤ ਮੋਰੀਆ ਨੇ ਕਿਸ ਤੋਂ ਸਿੱਖਿਆ ਪ੍ਰਾਪਤ ਕੀਤੀ
ਚਾਣਕਿਆ ਤੋ
ਮਹਾਂਵੀਰ ਸੁਆਮੀ ਨੇ ਕਿਸ ਸਥਾਨ ਤੇ ਆਪਣੇ ਸਰੀਰ ਤਿਆਗਿਆਂ
ਪਾਵਾਪੁਰੀ
ਕਿਸ ਨੂੰ ਭਾਰਤ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ
ਕਾਲੀਦਾਸ
ਪਾਣੀਪਤ ਦਾ ਤੀਸਰਾ ਯੁੱਧ ਕਦੋਂ ਹੋਇਆ
1761 ਈਸਵੀ ਵਿੱਚ
ਅੰਗਰੇਜ਼ਾਂ ਨੇ ਭਾਰਤ ਦੇ ਲਗਭਗ ਕਿੰਨੇ ਸਾਲ ਰਾਜ ਕੀਤਾ
200 ਸਾਲ
ਗੀਤ ਗੋਵਿੰਦ ਕਿਸ ਦੀ ਰਚਨਾ ਹੈ
ਜੈਦੇਵ
ਭਾਰਤ ਵਿੱਚ ਆਉਣ ਵਾਲੀ ਸਭ ਤੋਂ ਪਹਿਲੀ ਸਾਮਰਾਜੀ ਸ਼ਕਤੀ ਕਿਹੜੀ ਸੀ
ਪੁਰਤਗਾਲ
ਵਿਸ਼ਾਲ ਇਸ਼ਨਾਨ ਘਰ ਕਿੱਥੇ ਪਾਇਆ ਗਿਆ ਸੀ
ਮੋਹਨਜੋਦੜੋ ਤੋਂ
ਸ਼ੇਰ ਸ਼ਾਹ ਸੁਰੀ ਨੇ ਹੁੰਮਾਯੂ ਨੂੰ ਕਦੋਂ ਗੱਦੀਓਂ ਲਾਹਿਆ ਸੀ
1540
ਬੀਬੀ ਕਾ ਮਕਬਰਾ ਕਿਸ ਨਾਲ ਸਬੰਧਤ ਹੈ
ਔਰਗਜੇਬ ਦੀ ਪਤਨੀ ਨਾਲ
ਮੁਗਲਾਂ ਦੀ ਦਰਬਾਰੀ ਭਾਸ਼ਾ ਕਿਹੜੀ ਸੀ
ਫਾਰਸੀ
ਇਸ ਦਰਿਆ ਦੇ ਕਿਨਾਰੇ ਤੇ ਸਿਕੰਦਰ ਦਾ ਪੋਰਸ ਨਾਲ ਯੁੱਧ ਹੋਇਆ
ਜੇਹਲਮ
ਪਟਨਾ ਸ਼ਹਿਰ ਦਾ ਪੁਰਾਣਾ ਨਾਮ ਕੀ ਸੀ
ਪਾਟਲੀਪੁੱਤਰ
ਅੰਗਰੇਜ਼ਾਂ ਨੇ ਸਭ ਤੋਂ ਪਹਿਲੀ ਯੂਨੀਵਰਸਿਟੀ ਕਿਥੇ ਸਥਾਪਿਤ ਕੀਤੀ ਸੀ ਭਾਰਤ ਵਿੱਚ
ਕਲਕੱਤਾ 1857 ਵਿਚ
ਬਰਤਾਨਵੀ ਸਾਮਰਾਜ ਦੀ ਰਾਜਧਾਨੀ ਕਲਕੱਤਾ ਤੋਂ ਦਿੱਲੀ ਕਦੋਂ ਲਿਆਂਦੀ ਗਈ
1911
ਦਿੱਲੀ ਵਿੱਚ ਲਾਲ ਕਿਲਾ ਕਿਸ ਨੇ ਬਣਵਾਇਆ ਸੀ
ਸ਼ਾਹ ਜਹਾ ਨੇ
ਸ਼ੇਰਸ਼ਾਹ ਸੂਰੀ ਦਾ ਅਸਲ ਨਾਮ ਕੀ ਸੀ
ਫ਼ਰੀਦ
ਮਹਾਤਮਾ ਬੁੱਧ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਆਪਣਾ ਪਹਿਲਾ ਉਪਦੇਸ਼ ਸਭ ਤੋ ਪਹਿਲਾ ਕਿੱਥੇ ਦਿੱਤਾ ਸੀ
ਸਾਰਨਾਥ
ਜਹਾਂਗੀਰ ਦਾ ਮਕਬਰਾ ਕਿਥੇ ਸਥਿਤ ਹੈ
ਲਾਹੌਰ ਵਿੱਚ
ਗਾਇਤਰੀ ਮੰਤਰ ਦਾ ਵਰਣਨ ਸਭ ਤੋਂ ਪਹਿਲਾ ਕਿਥੇ ਆਉਂਦਾ ਹੈ ਰਿਗਵੈਦ ਵਿਚ
ਵਾਸਕੌਡੀਗਾਮਾ ਦਾ ਸਬੰਧ ਕਿਸ ਦੇਸ਼ ਨਾਲ ਹੈ
ਪੁਰਤਗਾਲ
ਦੇਵਤਿਆਂ ਨੂੰ ਖੁਸ਼ ਕਰਨ ਲਈ ਆਰੀਆ ਲੋਕ ਇਕੱਠੇ ਸਨ ਜੰਗ ਕਰਦੇ ਸਨ
ਯੱਗ ਕਰਦੇ ਸਨ
ਖਜੂਰਾਹੋ ਦੇ ਮੰਦਰ ਕਿਸ ਧਰਮ ਨਾਲ ਸਬੰਧਿਤ ਹਨ ਤੇ ਇਹ ਕਿੱਥੇ ਸਥਿਤ ਹਨ
ਇਹ ਹਿੰਦੂ ਧਰਮ ਨਾਲ ਸਬੰਧਿਤ ਹਨ ਅਤੇ ਮੱਧ ਪ੍ਰਦੇਸ਼ ਵਿਚ
ਬੁਲੰਦ ਦਰਵਾਜ਼ੇ ਦਾ ਨਿਰਮਾਣ ਅਕਬਰ ਨੇ ਕਿਸ ਦੀ ਜਿੱਤ ਦੀ ਖੁਸ਼ੀ ਵਿਚ ਕੀਤਾ ਸੀ
ਗੁਜਰਾਤ
ਅਕਬਰ ਦੇ ਦਾਦੇ ਦਾ ਨਾਮ ਕੀ ਸੀ
ਬਾਬਰ
ਸਮਰਾਟ ਅਸ਼ੋਕ ਦੇ ਪਿਤਾ ਦਾ ਨਾਮ ਕੀ ਸੀ
ਬਿੰਦੂਸਾਰ
ਮਹਾਂਵੀਰ ਸੁਆਮੀ ਦੀ ਪਤਨੀ ਦਾ ਨਾਮ ਕੀ ਸੀ
ਯਸ਼ੋਧਾ
ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ
ਸਪਤ ਸਿੰਧੂ
ਕਿਹੜੇ ਭਾਰਤੀ ਸ਼ਾਸ਼ਕ ਨੇ ਕਲਿੰਗਾ ਦਾ ਯੁੱਧ ਲੜਿਆ ਸੀ
ਅਸ਼ੋਕ
ਆਰੀਆ ਸਮਾਜ ਦੀ ਸਥਾਪਨਾ ਕਿਸਨੇ ਕੀਤੀ
ਸੁਆਮੀ ਦਇਆਨੰਦ ਸਰਸਵਤੀ
ਆਰੀਆ ਸਮਾਜ ਦੇ ਮੋਢੀ ਸਵਾਮੀ ਦਯਾਨੰਦ ਸਰਸਵਤੀ ਦਾ ਮੁੱਢਲਾ ਨਾਂ ਕੀ ਸੀ
ਮੂਲ ਸ਼ੰਕਰ
ਸਤਿਆਰਥ ਪ੍ਰਕਾਸ਼ ਨਾ ਦੀ ਪੁਸਤਕ ਕਿਸ ਨੇ ਲਿਖੀ
ਸੁਆਮੀ ਦਇਆਨੰਦ ਸਰਸਵਤੀ ਨੇ
ਫਿਰ ਵੇਦਾ ਵੱਲ ਚੱਲੋ ਦਾ ਨਾਅਰਾ ਕਿਸ ਨੇ ਦਿੱਤਾ
ਸੁਆਮੀ ਵਿਵੇਕਾਨੰਦ ਨੇ
ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ
ਸੁਆਮੀ ਵਿਵੇਕਾਨੰਦ ਨੇ
ਬ੍ਰਹਮੋ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ
ਰਾਜਾ ਰਾਮ ਮੋਹਨ ਰਾਏ
ਪਲਾਸੀ ਦੇ ਯੁੱਧ ਸਮੇਂ ਬੰਗਾਲ ਦਾ ਨਵਾਬ ਕੌਣ ਸੀ
ਸਿਰਾਜਉਦਦਉਲਾ
ਸਿੰਧੂ ਘਾਟੀ ਨਾਲ ਸਬੰਧਿਤ ਕਿਹੜੀ ਜਗ੍ਹਾ ਭਾਰਤ ਵਿੱਚ ਹਨ
ਸੰਘੋਲ, ਕਾਲੀਬੰਗਨ, ਕੋਟਲਾ ਨਿਹੰਗ ਖਾਨ
ਬੰਗਾਲ ਵਿਚ ਦੋਹਰੀ ਸ਼ਾਸਨ ਦੀ ਨੀਂਹ ਕਿਸਨੇ ਰੱਖੀ
ਲਾਰਡ ਕਲਾਈਵ ਨੇ
ਹਲਦੀ ਘਾਟੀ ਦਾ ਯੁੱਧ ਕਿਹਨਾਂ ਦੇ ਵਿਚਕਾਰ ਹੋਇਆ ਸੀ
ਅਕਬਰ ਨੇ ਰਾਣਾ ਪ੍ਰਤਾਪ ਨੂੰ ਹਰਾਇਆ ਸੀ
ਟੀਪੂ ਸੁਲਤਾਨ ਦੀ ਉਪਾਧੀ ਕਦੋਂ ਧਾਰਨ ਕੀਤੀ
1786
ਅੰਗਰੇਜ਼ਾਂ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਫੈਕਟਰੀ ਕਿੱਥੇ ਸਥਾਪਿਤ ਕੀਤੀ
ਸੂਰਤ ਵਿੱਚ
ਪਲਾਸੀ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ
ਅੰਗਰੇਜ਼
ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ
1526 ਈਸਵੀ ਵਿੱਚ
ਭਾਰਤ ਵਿੱਚ ਸੁਪਰੀਮ ਕੋਰਟ ਕਿਸ ਐਕਟ ਦੁਆਰਾ ਸਥਾਪਿਤ ਕੀਤਾ ਗਿਆ
ਰੈਗੂਲੇਟਿੰਗ ਐਕਟ 1773 ਇਸਵੀ
ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ
1192
ਕੁਤਬ ਮੀਨਾਰ ਦੀ ਵਰਤਮਾਨ ਉਚਾਈ ਕਿੰਨੀ ਹੈ
72 .5 ਮੀਟਰ
ਕੁਤਬ ਮੀਨਾਰ ਨੂੰ ਕਿਸ ਨੇ ਪੂਰਾ ਕਰਵਾਇਆ ਸੀ
ਇਲਤੁਤਮਿਸ਼ ਨੇ
ਕਿਹੜੀ ਭਾਰਤ ਦੀ ਪਹਿਲੀ ਇਸਤਰੀ ਸ਼ਾਸਕ ਸੀ
ਰਜੀਆ ਸੁਲਤਾਨ
ਭਾਰਤ ਵਿੱਚ ਬਰਤਾਨਵੀ ਸਾਮਰਾਜ ਦਾ ਮੋਢੀ ਕੌਣ ਸੀ
ਲਾਰਡ ਕਲਾਈਵ
ਮਿਨਾਕਸ਼ੀ ਮੰਦਰ ਭਾਰਤ ਦੇ ਵਿੱਚ ਕਿੱਥੇ ਸਥਿਤ ਹੈ
ਤਾਮਿਲਨਾਡੂ ਦੇ ਸ਼ਹਿਰ ਮਦੁਰਾਏ ਵਿਚ
ਲਾਲ ਕਿਲ੍ਹਾ ਨੂੰ ਬਣਾਉਣ ਲਈ ਕਿੰਨਾ ਸਮਾਂ ਲੱਗਾ ਸੀ
ਦਸ ਸਾਲ
ਅਕਬਰਨਾਮਾ ਪੁਸਤਕ ਕਿਸ ਨੇ ਲਿਖੀ ਹੈ
ਅਬੁਲ ਫਜ਼ਲ
ਤੁਜਕੇ ਜਹਾਗੀਰ ਪੁਸਤਕ ਕਿਸ ਨੇ ਲਿਖੀ ਹੈ
ਜਹਾਗੀਰ
ਸ਼ਿਵਾ ਜੀ ਦੀ ਮਾਤਾ ਦਾ ਨਾਮ ਕੀ ਸੀ
ਜੀਜਾ ਬਾਈ
ਅਹਿਮਦ ਸ਼ਾਹ ਅਬਦਾਲੀ ਕਿਥੋ ਦਾ ਬਾਦਸ਼ਾਹ ਸੀ
ਕਾਬੁਲ
ਕਿਹੜਾ ਮੁਗਲ ਬਾਦਸ਼ਾਹ ਸੰਗੀਤ ਦਾ ਦੁਸ਼ਮਣ ਸੀ
ਔਰੰਗਜੇਬ
ਆਧੁਨਿਕ ਡਾਂਕ ਪ੍ਰਣਾਲੀ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ ਲਾਰਡ ਡਲਹੌਜੀ
ਫਤਹਿਪੁਰ ਸਿਕਰੀ ਸ਼ਹਿਰ ਦਾ ਨਿਰਮਾਣ ਕਿਸਨੇ ਕਰਵਾਇਆ ਅਕਬਰ ਨੇ
ਇੰਡੀਕਾ ਪੁਸਤਕ ਕਿਸ ਨੇ ਲਿਖੀ ਹੈ
ਮੈਗਸਥਨੀਜ ਨੇ
ਰਾਮ ਚਰਿਤਰ ਮਾਨਸ ਕਿਸ ਦੀ ਰਚਨਾ ਹੈ
ਤੁਲਸੀ ਦਾਸ
ਆਰੀਆ ਨੇ ਕਿਨੀਆ ਵੇਦਾਂ ਦੀ ਰਚਨਾ ਕੀਤੀ
4 ਰਿਗਵੇਦ,ਅਰਥਵਵੇਦ ,ਸਾਮਵੇਦ ਯੁਜ਼ਰਵੇਦ
ਸਾਚੀ ਸਤੂਪ ਭਾਰਤ ਦੇ ਕਿਸ ਪ੍ਰਾਤ ਵਿੱਚ ਹੈ
ਮੱਧ ਪ੍ਰਦੇਸ਼
1,ਢਾਈ ਦਿਨ ਕਾ ਝੋਪੜਾ ਮਸਜਿਦ ਕਿੱਥੇ ਸਥਿਤ ਹੈ
ਅਜਮੇਰ
2, ਪਲਾਸੀ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ ਸੀ
ਅੰਗਰੇਜ਼
3, ਪਲਾਸੀ ਦੀ ਲੜਾਈ ਕਿਸ ਸਾਲ ਲੜੀ ਗਈ
1757
4, ਬਕਸਰ ਦੀ ਲੜਾਈ ਕਿੱਸਾ ਲੜੀ ਗਈ
1764
5, ਰੈਗੂਲੇਟਿੰਗ ਐਕਟ ਕਦੋ ਪਾਸ ਹੋਇਆ
1773
6, ਕਿਸ ਮੁਗਲ ਬਾਦਸ਼ਾਹ ਨੂੰ ਆਲਮਗੀਰ ਵੀ ਆਖਿਆ ਜਾਂਦਾ ਹੈ
ਔਰੰਗਜੇਬ
7, ਕਿਸ ਮੁਗਲ ਬਾਦਸ਼ਾਹ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ
ਬਾਬਰ
8, ਬਿੰਬੀਸਾਰ ਕਿੱਥੋ ਦਾ ਰਾਜਾ ਸੀ
ਮਗਧ
9, ਸਿੰਧੂ ਘਾਟੀ ਦੀ ਸੱਭਿਅਤਾ ਨਾਲ ਸਬੰਧਿਤ ਇਨ੍ਹਾਂ ਵਿੱਚੋਂ ਕਿਹੜਾ ਸਥਾਨ ਪਾਕਿਸਤਾਨ ਵਿਚ ਹੈ
ਹੜੱਪਾ
10, ਸੋਮਨਾਥ ਦਾ ਮੰਦਰ ਕਿਸ ਲੁਟੇਰੇ ਨੇ ਤਬਾਹ ਕੀਤਾ
ਮੁਹੰਮਦ ਗਜਨਵੀ ਨੇ
11, ਅਸ਼ਟਾਂਗ ਸੰਗ੍ਰਹਿ ਦੀ ਰਚਨਾ ਕਿਸ ਨੇ ਕੀਤੀ
ਬਾਣ ਭੱਟ
12, ਮੁਦਰਾ ਰਾਖ਼ਸ ਕਿਸ ਦੀ ਰਚਨਾ ਹੈ
ਵਿਸ਼ਾਖਾਦੱਤ
13, ਕਿਹੜੀਆਂ ਪੁਸਤਕਾਂ ਕਾਲੀਦਾਸ ਨਾਲ ਸਬੰਧਿਤ ਹਨ
ਸ਼ਕੁੰਤਲਾ, ਮੇਘਦੂਤ , ਕੁਮਾਰਸੰਭਵ
14, ਦਿੱਲੀ ਵਿਚ ਹਿਮਾਯੂ ਦਾ ਮਕਬਰਾ ਕਿਸ ਨੇ ਬਣਵਾਇਆ
ਹਾਜੀ ਬੇਗਮ
15, ਕਿਸ ਦਾ ਮਕਬਰਾ ਸਹਿਸਰਮ ਵਿੱਚ ਹੈ
ਸ਼ੇਰ ਸ਼ਾਹ ਸੂਰੀ
16, ਮਹਾਂਵੀਰ ਜੈਨ ਧਰਮ ਦੇ ਕਿਨ੍ਹੇਵੇ ਤੀਰਥਕਰ ਸਨ
24ਵੇ
17, ਕੋਟਲਿਆ ਦਾ ਅਰਥ ਸ਼ਾਸਤਰ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਹੈ
ਸੰਸਕ੍ਰਿਤ
ਪਹਿਲੀ ਰੇਲਵੇ ਲਾਈਨ ਕਿਸ ਗਵਰਨਰ ਜਨਰਲ ਦੇ ਸਮੇਂ ਬਣ ਕੇ ਤਿਆਰ ਹੋਈ
ਲਾਰਡ ਡਲਹੌਜੀ ਦੇ ਸਮੇਂ
1857 ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੇ ਭੜਕਿਆ
ਮੇਰਠ
ਸੰਤ ਤੁਲਸੀਦਾਸ ਦੀਆ ਰਚਨਾਵਾ
ਗੀਤਾ ਵਲੀ, ਕਵਿਤਾ ਵਲੀ, ਵਿਨ ਪਤ੍ਰਿਕਾ
ਸਿਕੰਦਰ ਦੇ ਪਿਤਾ ਦਾ ਨਾਮ ਕੀ ਸੀ
ਫਿਲਿਪ
ਸਿਕੰਦਰ ਦੇ ਸੈਨਾਪਤੀ ਦਾ ਨਾਮ ਕੀ ਸੀ
ਸੈਲਿਉਕਸ
ਹੈਦਰ ਅਲੀ ਕਿੱਥੋਂ ਦਾ ਸੁਲਤਾਨ ਸੀ
ਮੈਸੂਰ
0 Comments:
Please do not enter any spam link in the comment box.